विदेश भेजने के नाम पर 16 लाख की ठगी…करतारपुर में मामला दर्ज…दो गिरफ्तार

Kartarpur Exclusive (Pardeep kumar) | विदेश भेजने के नाम पर ठगी का एक मामला करतारपुर पुलिस के पास भी आया है । जिसमें ठगी का शिकार हुए मंगल सिंह पुत्र गुरदीप सिंह व कमलजीत कौर पत्नी मंगल सिंह वासी गांब जहांगीर पदी कपूरथला ने शिकायत दर्ज करवाई थी। थाना प्रभारी पुष्प बाली ने बताया कि एसएसपी साहिब के पास शिकायत आई थी उसी मामले को लेकर गुरदीप सिंह ने बताया था कि सुखविंदर सिंह पुत्र हरदेव सिंह वासी गांब तलवाडा तहसील आदमपुर ज़िला जालंधर जो कि साईपरस में रह रहा है…

Read More

ਦੁਕਾਨ ਦੇ ਗੱਲ੍ਹੇ ਵਿੱਚੋ ਪੈਸੇ ਕੱਢਦਾ ਚੋਰ ਰੰਗੇ ਹਥੀ ਕਾਬੂ

KARTARPUR EXCLUSIVE (PARDEEP KUMAR) | ਕਰਤਾਰਪੁਰ ਦੇ ਫਰਨੀਚਰ ਬਜ਼ਾਰ ਸਥਿਤ ਕੰਬੋਜ ਸਵੀਟ ਦੁਕਾਨ ਦੇ ਗੱਲੇ ਵਿੱਚੋ ਪੈਸੇ ਚੋਰੀ ਕਰਦਾ ਇਕ ਸ਼ਖਸ ਰੰਗੇ ਹੱਥੀ  ਲੋਕਾਂ ਨੇ ਕੀਤਾ ਕਾਬੂ ਇਸ ਮੌਕੇ ਤੇ ਦੁਕਾਨ ਦੇ ਮਾਲਕ ਵਿਸ਼ਾਲ ਕੰਬੋਜ ਨੇ ਦਸਿਆ ਕਿ ਅੱਜ ਸਵੇਰੇ 11 ਵਜੇ ਦੇ ਕਰੀਬ ਸਾਡੀ ਦੁਕਾਨ ਤੋਂ ਇਕ ਨੌਜਵਾਨ ਮੋਟਰਸਾਈਕਲ ਤੇ ਆਇਆ ਅਤੇ ਮੇਰੇ ਪਿਤਾ ਸੁਰਿੰਦਰ ਕਮਬੋਜ ਨੂੰ ਸਮੋਸੇ ਦੇਣ ਲਈ ਕਿਹਾ ਮੌਕਾ ਦੇਖ ਕੇ ਇਸ ਨੌਜਵਾਨ ਨੇ ਗੱਲੇ ਚੋ ਪੈਸੇ ਕਢਣੇ ਸ਼ੁਰੂ ਕਰ ਦਿਤੇ ਅਤੇ ਮੈ ਸਾਹਮਣੇ ਕਰਿਆਨੇ ਦੀ ਦੁਕਾਨ ਤੇ ਖੜ੍ਹਾ ਸੀ ਤਾਂ ਅਚਾਨਕ ਮੇਰੀ ਨਜ਼ਰ ਆਪਣੀ ਦੁਕਾਨ ਤੇ ਪਈ ਤੇ ਮੈਂ ਦੇਖਿਆ ਇਕ ਨੌਜਵਾਨ…

Read More

ਬਾਬਾ ਮੋਹਨ ਦਾਸ ਸਕੂਲ ਦੇ ਕੋਲ ਕਲੋਨੀ ਵਿੱਚ ਜ਼ਬਰਦਸਤ ਧਮਾਕਾ

KARTARPUR EXCLUSIVE (AMAN SHARMA) | ਵੇਰਕਾ ਮਿਲਕ ਪਲਾਂਟ ਦੇ ਨੇੜੇ ਪੈਂਦੇ ਬਾਬਾ ਮੋਹਨ ਦਾਸ ਸਕੂਲ ਦੇ ਕੋਲ ਕਲੋਨੀ ਵਿੱਚ ਇਕ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਜਿਥੇ ਲੋਗ ਰਾਤ ਦੀਵਾਲੀ ਦੇ ਚਾਅ ‘ਚ ਪਟਾਕੇ ਚਲਾ ਰਹੇ ਸਣ  ਉਸੇ ਦੌਰਾਨ ਬਾਬਾ ਮੋਹਨ ਦਾਸ ਸਕੂਲ ਦੇ ਕੋਲ ਕਲੋਨੀ ਵਿੱਚ ਖਾਲੀ ਪਲਾਟ ਵਿਚ ਇਕ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ ਨਾਲ ਪੁਲਿਸ ਪ੍ਰਸ਼ਾਸਨ ਵਿਚ ਹੜਕਮਪ ਮੱਚ ਗਿਆ | ਇਸ ਧਮਾਕੇ ਦੇ ਨਾਲ ਨੇੜੇ ਦੇ ਘਰਾਂ ਵਿਚ ਅਤੇ ਪਲਾਟ ਨੇੜੇ ਖੜੀਆਂ ਗੱਡੀਆਂ ਦੇ ਕਾਫੀ ਮਾਲੀ ਨੁਕਸਾਨ ਦੀ ਵੀ…

Read More

ਕਰਤਾਰਪੁਰ ‘ਚ ਦਿਨ ਦਿਹਾੜੇ 3.50 ਲੱਖ ਦੀ ਲੁੱਟ

KARTARPUR EXCLUSIVE (PARDEEP KUMAR) | ਕਰਤਾਰਪੁਰ ਇਕ ਵਾਰ ਫੇਰ ਚੋਰਾਂ ਅਤੇ ਲੁਟਾਂ ਖੋਹਾਂ ਕਰਨ ਵਾਲਿਆਂ ਦੇ ਲਈ ਸਵਰਗ ਸਾਬਿਤ ਹੁੰਦਾ ਜਾ ਰਿਹਾ ਹੈ | ਜਿਥੇ ਅੱਜ ਸਥਾਨਿਕ ਵਿਸ਼ਵਕਰਮਾ ਮਾਰਕੀਟ ਵਿਚ ਦਿਨ ਦਿਹਾੜੇ ਲੱਗਭਗ 2 ਬਜੇ  ਦੇ ਕਰੀਬ  ਪ੍ਰਦੀਪ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਮਕਸੂਦਾਂ ਦੇ ਕੋਲੋਂ 3.50 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ | ਪੀੜਿਤ ਵਲੋਂ ਦਿਤੇ ਗਏ ਬਿਆਨਾਂ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਪੀੜਿਤ ਕਿਸੇ ਬੈਂਕ ਤੋਂ ਸੁਸਾਇਟੀ ਦੇ ਖਾਤੇ ਵਿਚੋਂ 4 ਲਖ ਦੀ ਪੇਮੈਂਟ ਲੈ ਕੇ ਦਿਆਲਪੁਰ ਜਾ ਰਿਹਾ ਸੀ| ਜਿਸ ਵਿਚੋਂ ਉਸਨੇ 50,000 ਰੁਪਏ ਤਾਂ ਆਪਣੇ ਖਾਤੇ…

Read More

ਪਾਰਕ ਵਿਚ ਜਬਰਨ ਬਣਾਇਆ ਜਾ ਰਿਹਾ ਹੈ ਮੁਰਦਾਘਰ….ਰੋਸ

KARTARPUR EXCLUSIVE(AMAN SHARMA) | ਕਰਤਾਰਪੁਰ ਵਿਚ ਸਥਿਤ ਸ਼ਿਵਪੁਰੀ ਸਮਸ਼ਾਨਘਾਟ ਦੀ ਦੇਖਰੇਖ ਸ਼ਿਵਪੁਰੀ ਪ੍ਰਬੰਧਕ ਕਮੇਟੀ (ਰਜਿ) ਵਲੋਂ ਕਈ ਦਹਾਕਿਆਂ ਤੋਂ ਕੀਤੀ ਜਾ ਰਹੀ ਹੈ | ਇਸੇ ਤਰਾਂ ਆਮ ਜਨਤਾ ਦੀ ਸਹੂਲਤ ਦੇ ਲਈ  ਸ਼ਿਵਪੁਰੀ ਪ੍ਰਬੰਧਕ ਕਮੇਟੀ ਵਲੋਂ ਇਕ ਪਾਰਕ ਉਸਾਰਿਆ ਗਿਆ ਜਿਸਦਾ ਨਾਮ “ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਪਾਰਕ” ਰੱਖਿਆ ਗਿਆ ਜੋ ਕਿ ਸ਼ਿਵਪੁਰੀ ਕਰਤਾਰਪੁਰ ਦੇ ਬਿਲਕੁਲ ਅੰਦਰ ਵੜਦੇ ਸਾਰ ਹੀ ਹੈ | ਇਸ ਪਾਰਕ ਵਿਚ ਬੱਚਿਆਂ ਦੇ ਖੇਡਣ ਦੇ ਲਈ ਝੂਲੇ ਵੀ ਲਗੇ ਹੋਏ ਹਨ ਅਤੇ ਇਕ ਬੈਡਮਿੰਟਨ ਕੋਰਟ ਵੀ ਹੈ | ਬੀਤੇ ਦਿਨੀ ਕਰਤਾਰਪੁਰ ਦੇ ਕੁਛ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਲੋਕਾਂ ਵਲੋਂ…

Read More

ਬੰਬ ਨੁਮਾ ਚੀਜ਼ ਮਿਲੀ, ਪਰ ਪੜਤਾਲ ਮਗਰੋਂ ਜਾਣੋ ਕਿ ਹੋਈਆ

bomb news in kartarpur

KARTARPUR EXCLUSIVE (PARDEEP KUMAR) | ਅੱਜ ਕਰਤਾਰਪੁਰ ਦੇ ਰੇਲਵੇ ਸਟੇਸ਼ਨ ਨੇੜਿਓਂ ਰੇਲਵੇ ਟਰੈਕ ਤੇ ਇੱਕ ਬੰਬ ਨੁਮਾ ਚੀਜ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਚੀਜ਼ ਦੇਖਣ ਵਿਚ ਪੋਰਟੇਬਲ ਸਪੀਕਰ ਵਰਗੀ ਲੱਗ ਰਹੀ ਸੀ , ਜਿਸ ਨੂੰ ਬੰਬ ਕਿਹਾ ਜਾ ਰਿਹਾ ਸੀ । ਸੂਚਨਾ ਮਿਲਦਿਆਂ ਹੀ ਕਰਤਾਰਪੁਰ ਪੁਲਿਸ ਹਰਕਤ ਵਿਚ ਆਈ ਅਤੇ ਮੌਕੇ ਤੇ ਵੱਡੀ ਗਿਣਤੀ ‘ਚ ਪੁਲਿਸ ਫੋਰਸ ਨੇ ਪਹੁੰਚ ਕੇ ਅਤੇ ਬੰਬ ਨਿਰੋਧਕ ਦਸਤੇ ਅਤੇ ਡਾਗ ਸਕੁਐਡ ਨੂੰ ਬੁਲਾ ਕੇ ਜਾਂਚ ਸ਼ੁਰੂ ਕੀਤੀ । ਜਿਸ ਵਿੱਚ ਸਾਫ਼ ਹੋ ਗਿਆ ਕਿ ਇਹ ਸ਼ੌਂਕੀ ਚੀਜ ਕੋਈ ਬੰਬ ਨਹੀਂ…

Read More

ਕਰਤਾਰਪੁਰ ਵਿਚ ਸੰਮੋਹਿਤ ਕਰ ਕੇ ਲਾਈਆ ਸੋਨੇ ਦਾ ਕੜਾ

chori

Kartarpur Exclusive(Pardeep Kumar) | ਅੱਜ ਕਰਤਾਰਪੁਰ ਵਿੱਚ ਜੰਗ-ਏ-ਆਜ਼ਾਦੀ ਦੇ ਤੀਜੇ ਪੜਾ ਦਾ ਉਦਘਾਟਨ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤਾ ਗਿਆ ਅਤੇ ਇਸ ਮੌਕੇ ਤੇ ਕਰਤਾਰਪੁਰ ਦੀ ਸੁਰੱਖਿਆ ਵਿਵਸਥਾ ਦੇਖਣ ਜੋਗ ਸੀ ਪਰੰਤੂ ਕਰਤਾਰਪੁਰ ਦੀ ਸੁਰੱਖਿਆ ਵਿਵਸਥਾ ਨੂੰ ਢੇਂਗਾ ਦਿਖਾਂਦੇ ਹੋਏ ਕੁਛ ਚਲਾਕ ਔਰਤਾਂ ਵਲੋਂ ਦੁਪਿਹਰ ਲਗਭਗ 2:30 ਬਜੇ ਦੇ ਕਰੀਬ ਮੇਨ ਚੋਂਕ ਵਿਚ ਬੱਸਸਟੇੰਡ ਤੋਂ ਫਰਨੀਚਰ ਬਜ਼ਾਰ ਵੱਲ ਆ ਰਹੀ ਇਕ ਬਜ਼ੁਰਗ ਮਹਿਲਾ ਗੁਰਜੀਤ ਕੌਰ ਪਤਨੀ ਰਜਿੰਦਰ ਕੁਮਾਰ ਵਾਸੀ ਲੋਹਾਰਾਂ ਮੋਹਲਾ ਕਰਤਾਰਪੁਰ ਨੂੰ ਸੰਮੋਹਿਤ ਕਰ ਕੇ ਉਨ੍ਹਾਂ ਦੇ ਹੱਥ ਵਿਚ ਪਾਇਆ ਲੱਗਭਗ 6 ਤੋਲੇ ਦਾ ਸੋਨੇ ਦਾ ਕੜਾ ਕਟ ਕੇ…

Read More

ਕਰਤਾਰਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਜਾਬੀ – 45000 ਨਸ਼ੀਲੀਆਂ ਗੋਲੀਆਂ ਬਰਾਮਦ

kartarpur-police-nun-mili-vadi-kamjabi

KARTARPUR EXCLUSIVE (PARDEEP KUMAR) | ਨਸ਼ੇ ਦੇ ਖਿਲਾਫ ਕਾਰੋਬਾਰ ਨੂੰ ਠੱਲ ਪਾਉਣ ਦੇ ਲਈ ਪੁਲਿਸ ਵਲੋਂ ਥਾਂ -ਥਾਂ ਤੇ ਨਾਕੇਬੰਦੀ ਕੀਤੀ ਜਾਂਦੀ ਹੈ | ਇਸੇ ਤਰਾਂ ਅੱਜ ਡੀ. ਏਸ. ਪੀ. ਸੁਰਿੰਦਰ ਪਾਲ ਧੋਗੜੀ ਅਤੇ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਏਸਆਈ. ਨਿਰਮਲ ਸਿੰਘ ਅਤੇ ਸਾਥੀਆਂ ਨੇ  ਦੁਪਹਿਰ ਸਨਮ ਸਿਨੇਮਾ ਮੋੜ ਤੇ ਨਾਕੇ ਤੋਂ ਸ਼ਕ ਦੇ ਅਧਾਰ ਤੇ ਦੋ ਵਿਅਕਤੀਆਂ ਕੋਲੋਂ ਪੁੱਛ-ਗਿੱਛ ਕੀਤੀ ਗਈ ਤਾਂ ਉਨ੍ਹਾਂ  ਦੇ ਮਾਲ ਦੀ ਚੈਕਿੰਗ ਜੋ ਕਿ ਦੋ ਬੈਗਾਂ ਵਿਚ ਸੀ ਦੌਰਾਨ ਊਨਾ ਕੋਲੋਂ  45000 otis ਬ੍ਰਾਂਡ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ |…

Read More

सेल्सगर्ल को गोली मारने के बाद युवक ने की खुदकुशी

सेल्सगर्ल को गोली मारने के बाद युवक ने की खुदकुशी करतारपुर  (अमनदीप शर्मा) | नकोदर चौक के पास स्थित लवली आटो के अंदर चली गोलियां जिसमे एक युवक ने लवली आटो की सेल्सगर्ल को पहले गोलियां मारी और फिर खुद भी गोली मारकर खुदकुशी कर ली।कथित तौर पर युवक की पहचान करतारपुर के नजदीकी गॉव मुस्तापुर के रहने वाले मनप्रीत के रूप में बताई जा रही है । जानकारी के मुताबिक लवली आटो के अंदर लंच टाइम चल रहा था लड़की अपने सहकर्मियों के साथ कंटीन में बैठी थी। तभी उक्त युवक आया और उसने…

Read More

ਅਣਪਛਾਤੇ ਵਾਹਣ ਦੇ ਨਾਲ ਟੱਕਰ ਹੋਣ ਨਾਲ ਇਕ ਦੀ ਮੌਤ

ACCIDENT, JUNG-E-AZADI, KARTARPUR ACCIDENTAL DEATH, KARTARPUR POLICE, KARTARPUR EXCLUSIVE NEWS, JALANDHAR NEWS, KARTARPUR SAHIB

KARTARPUR EXCLUSIVE (AMANDEEP SHARMA) | ਅੱਜ ਸ਼ਾਮ ਲੱਗਭਗ 6 ਵਜੇ ਦੇ ਕਰੀਬ ਜੰਗੇ ਆਜ਼ਾਦੀ ਦੇ ਬਿਲਕੁਲ ਸਾਹਮਣੇ ਜਲੰਧਰ ਤੋਂ ਅੰਮ੍ਰਿਤਸਰ ਜਾਣਵਾਲੀ ਸੜਕ ਤੇ ਸੜਕ ਪਾਰ ਕਰਨ ਦੌਰਾਨ ਬਰਿਧ ਮਹਿਲਾ ਦੀ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ ਜਿਸ ਕਾਰਨ ਉਹ ਗੰਭੀਰ ਰੂਪ ਵਿਚ ਫੱਟੜ ਹੋ ਗਈ | ਬਰਿਧ ਮਹਿਲਾ ਅੱਧਾ ਘੰਟਾ ਸੜਕ ਤੇ ਹੀ ਤੜਫਦੀ ਰਹੀ ਕਈ ਲੋਕਾਂ ਵਲੋਂ 108 ਤੇ ਕਾਲ ਕਰਨ ਦੇ ਬਾਵਜੂਦ ਅੱਧਾ ਘੰਟੇ ਤਕ ਕੋਈ ਐਮਬੂਲੈਂਸ ਨਹੀਂ ਪਹੁੰਚੀ ਹਾਰ ਕੇ ਲੋਕਾਂ ਵਲੋਂ ਪ੍ਰਾਈਵੇਟ ਵਾਹਨ ਰਾਂਹੀਂ ਬਰਿਧ ਮਹਿਲਾ ਨੂੰ ਸਿਵਲ ਹਸਪਤਾਲ ਕਰਤਾਰਪੁਰ ਵਿਖੇ ਲੈ ਜਾਇਆ ਗਿਆ ਜਿਥੇ ਉਸ…

Read More