KARTARPUR EXCLUSIVE (PARDEEP KUMAR) | ਸੀਐਚਸੀ ਕਰਤਾਰਪੁਰ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ, ਸੀਨੀਅਰ ਮੈਡੀਕਲ ਅਫ਼ਸਰ ਡਾ: ਸਰਬਜੀਤ ਸਿੰਘ , ਬੀ.ਈ.ਈ. ਰਾਕੇਸ਼ ਸਿੰਘ, ਡਾ. ਰਮਨ, ਚੀਫ ਫਾਰਮੇਸੀ ਅਫਸਰ ਸ਼ਰਨਜੀਤ ਬਾਵਾ, ਸਟਾਫ ਨਰਸ ਸਰਿਤਾ ਜੋਸ਼ੀ, ਸਟਾਫ ਨਰਸ ਸਾਨੀਆ ਅਤੇ ਹੋਰ।
KARTARPUR EXCLUSIVE (PARDEEP KUMAR) | ਐਮ ਜੀ ਐਸ ਐਮ ਕਾਲਜ ਵਿੱਖੇ ਸਾਬਕਾ ਐਮ ਐਲ ਏ ਚੌਧਰੀ ਸੁਰਿੰਦਰ ਸਿੰਘ ਵਲੋਂ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਗਣਤੰਤਰ ਦਿਵਸ ਮਨਾਇਆ ਗਿਆ|