ਅਵਾਰਾ ਘੁੰਮ ਰਹੇ ਪਸ਼ੂਆਂ ਦੇ ਸਿੰਘਾਂ ਤੇ ਲਗਾਈ ਰਿਫਲੈਕਟਰ ਟੇਪ

REFLECTOR-PASTING

REFLECTOR-PASTING

KARTARPUR EXCLUSIVE (PARDEEP KUMAR) |  ਅੱਜ ਟਰੈਫਿਕ ਐਜੂਕੇਸ਼ਨ ਸੈੱਲ ਜਲੰਧਰ ਦਿਹਾਤੀ ਦੇ ਇੰਚਾਰਜ ਏ ਐਸ ਆਈ ਸਤਨਾਮ ਸਿੰਘ ਅਤੇ ਐਚ ਸੀ ਜਸਵੀਰ ਸਿੰਘ ਵਲੋੰ

FCI ਦੇ ਗਡਾਊਨ ਕਰਤਾਰਪੁਰ ਵਿਖੇ ਜਾ ਕੇ ਉਥੇ ਕੰਮ ਕਰ ਰਹੇ ਵਰਕਰਾਂ ਅਤੇ ਟਰੱਕ ਡਰਾਇਵਰਾਂ ਨੂੰ ਟਰੈਫਿਕ ਨਿਯਮਾਂ ਅਤੇ covid -19 ਸਬੰਧੀ ਜਾਗਰੂਕ ਕੀਤਾ ਨਾਲ ਹੀ ਕਿਸ਼ਨਗੜ ਕਰਤਾਰਪੁਰ ਰੋਡ ਤੇ ਅਵਾਰਾ ਘੁੰਮ ਰਹੇ ਪਸ਼ੂਆਂ ਦੇ ਗਲਾਂ ਅਤੇ ਸਿੰਘਾਂ ਉਪਰ ਰਿਫਲੈਕਟਰ ਟੇਪ ਲਗਾਈ ਤਾਂ ਜੋ ਰਾਤ ਦੇ ਸਮੇੰ ਅਵਾਰਾ ਪਸ਼ੂਆਂ ਦੇ ਕਾਰਨ ਹੋ ਰਹੇ ਹਾਦਸਿਆਂ ਨੂੰ ਘਟਾਇਆ ਜਾ ਸਕੇ |

Leave a Reply

Your email address will not be published.