आवारा गौ और गौ वंश को बूचड़ खाने भेजने वाले बयान पर बीजेपी मंडल करतारपुर ने जताई आपत्ति 

BJP MANADAL KARTARPUR

आम आदमी पार्टी का पुतला फूंक किया प्रदर्शन करतारपुर (प्रदीप कुमार) |  आज करतारपुर के मेन चौक में भारतीय जनता पार्टी मंडल करतारपुर की तरफ से जिला बीजेपी देहाती प्रधान अमरजीत सिंह अमरी की देख रेख में आम आदमी पार्टी का पुतला फूंका गया | जिसका कारण आप विधायक अमन अरोड़ा द्वारा विधान सभा में पेश किया गया वो प्रस्ताव है  जिसमें आम आदमी पार्टी ने “आवारा गौ और गौ वंश को बूचड़ खाने भेजने का प्रावधान रखने के बारे में कहा है ” इस मौके पर बोलते हुए बीजेपी  करतारपुर के मंडल…

Read More

 ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਦਾ ਕਰਤਾਰਪੁਰ ਵਿੱਖੇ ਹੋਈਆ ਨਿੱਘਾ ਸਵਾਗਤ

KARTARPUR EXCLUSIVE (PARDEEP KUMAR/AMANDEEP SHARMA/JATIN ARORA) |    ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ. ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਦੇ ਸ਼੍ਰੀ ਨਨਕਾਨਾ ਸਾਹਿਬ ਤੋਂ ਸਜਾਏ ਕੌਮਾਂਤਰੀ ਨਗਰ ਕੀਰਤਨ ਦੇ ਕਰਤਾਰਪੁਰ ਪਹੁੰਚਣ  ਤੇ ਸ਼ਹਿਰ ਦੀ  ਸਮੂਹ ਸੰਗਤਾਂ ਵਲੋਂ ਦੇਰ ਰਾਤ ਕਰੀਬ 1:40 ਵਜੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਭਾਰੀ ਗਿਣਤੀ ਵਿਚ ਇਲਾਕੇ ਦੇ ਸਾਰੇ ਭਾਈਚਾਰਿਆਂ ਵਲੋਂ ਅਤੇ ਸਮੂਹ ਧਾਰਮਿਕ,ਰਾਜਨੀਤਕ ਪਾਰਟੀਆਂ, ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਅਤੇ ਵਰਕਰਾਂ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ । ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।   ਕੌਮਾਂਤਰੀ ਨਗਰ…

Read More

12 ਸਿਤੰਬਰ ਨੂੰ ਹੋਵੇਗੀ ਜ਼ਿਲਾ ਜਲੰਧਰ ਵਿਚ ਛੁਟੀ

baba sodhal

KARTARPUR EXCLUSIVE (BEURO) | ਸ਼੍ਰੀ ਸਿੱਧ ਬਾਬਾ ਸੋਢਲ ਦੇ ਪ੍ਰਸਿੱਧ ਮੇਲੇ ਨੂੰ ਲੈ ਕੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਵਲੋਂ 12 ਸਿਤੰਬਰ ਨੂੰ ਸਾਰੇ ਸਰਕਾਰੀ ਅਤੇ ਪ੍ਰਾਇਵੇਟ ਸਕੂਲਾਂ ਵਿੱਚ ਛੁਟੀ ਦਾ ਐਲਾਨ ਕੀਤਾ ਹੈ | ਇਸ ਲਈ ਕੱਲ ਜਲੰਧਰ ਜਿਲੇ ਦੇ ਸਾਰੇ ਸਰਕਾਰੀ ਦਫਤਰ ਅਤੇ ਬੋਰਡ ਵੀ ਬੰਦ ਰਹਿਣਗੇ |      

Read More

ਪਾਰਕ ਵਿਚ ਜਬਰਨ ਬਣਾਇਆ ਜਾ ਰਿਹਾ ਹੈ ਮੁਰਦਾਘਰ….ਰੋਸ

KARTARPUR EXCLUSIVE(AMAN SHARMA) | ਕਰਤਾਰਪੁਰ ਵਿਚ ਸਥਿਤ ਸ਼ਿਵਪੁਰੀ ਸਮਸ਼ਾਨਘਾਟ ਦੀ ਦੇਖਰੇਖ ਸ਼ਿਵਪੁਰੀ ਪ੍ਰਬੰਧਕ ਕਮੇਟੀ (ਰਜਿ) ਵਲੋਂ ਕਈ ਦਹਾਕਿਆਂ ਤੋਂ ਕੀਤੀ ਜਾ ਰਹੀ ਹੈ | ਇਸੇ ਤਰਾਂ ਆਮ ਜਨਤਾ ਦੀ ਸਹੂਲਤ ਦੇ ਲਈ  ਸ਼ਿਵਪੁਰੀ ਪ੍ਰਬੰਧਕ ਕਮੇਟੀ ਵਲੋਂ ਇਕ ਪਾਰਕ ਉਸਾਰਿਆ ਗਿਆ ਜਿਸਦਾ ਨਾਮ “ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਪਾਰਕ” ਰੱਖਿਆ ਗਿਆ ਜੋ ਕਿ ਸ਼ਿਵਪੁਰੀ ਕਰਤਾਰਪੁਰ ਦੇ ਬਿਲਕੁਲ ਅੰਦਰ ਵੜਦੇ ਸਾਰ ਹੀ ਹੈ | ਇਸ ਪਾਰਕ ਵਿਚ ਬੱਚਿਆਂ ਦੇ ਖੇਡਣ ਦੇ ਲਈ ਝੂਲੇ ਵੀ ਲਗੇ ਹੋਏ ਹਨ ਅਤੇ ਇਕ ਬੈਡਮਿੰਟਨ ਕੋਰਟ ਵੀ ਹੈ | ਬੀਤੇ ਦਿਨੀ ਕਰਤਾਰਪੁਰ ਦੇ ਕੁਛ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਲੋਕਾਂ ਵਲੋਂ…

Read More

ਅੱਜ ਕਰਤਾਰਪੁਰ ‘ਚ ਬੰਦ ਨੂੰ ਮਿਲਿਆ ਪੁਰਾ ਸਮਰਥਨ

KARTARPUR EXCLUSIVE ( AMAN SHARMA) | ਕੱਲ ਵਾਲਮੀਕਿ ਭਾਈਚਾਰੇ ਵੱਲੋਂ ਸਦੇ ਗਏ ਬੰਦ ਨੂੰ ਅੱਜ ਕਰਤਾਰਪੁਰ ਨਿਵਾਸੀਆਂ ਵਲੋਂ ਪੁਰਾ ਸਹਿਜੋਗ ਮਿਲਿਆ ਅਤੇ ਬੰਦ ਪੁਰੀ ਤਰਾਂ ਸਫਲ ਰਿਹਾ ਜਿਸ ਵਿੱਚ ਕੋਈ ਅਣਸੁਖਾਵੀਂ ਘਟਨਾਂ ਨਹੀਂ ਹੋਈ ਬੰਦ ਸ਼ਾਂਤੀ ਪੂਰਕ ਤਰੀਕੇ ਦੇ ਨਾਲ ਸਮਪਣ ਹੋਇਆ । ਇਸ ਬੰਦ ਦੌਰਾਨ ਨਗਰ ਕੌਂਸਿਲ ਦੇ ਸੀਨੀਅਰ ਉਪ ਪ੍ਰਧਾਨ ਅਮਰਜੀਤ ਕੌਰ ਅਤੇ ਉਨਾਂ ਦੇ ਪਤੀ ਗੁਰਦੀਪ ਸਿੰਘ ਮਿੰਟੂ ਦੇ ਖ਼ਿਲਾਫ਼ ਬੰਦ ਵਿਚ ਨਾ ਸ਼ਾਮਿਲ ਹੋਣ ਕਾਰਨ ਵਾਲਮੀਕਿ ਭਾਈਚਾਰੇ ਵੱਲੋਂ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ।

Read More

ਵਾਲਮੀਕਿ ਸਮਾਜ ਵਲੋਂ ਕੱਲ ਪੰਜਾਬ ਬੰਦ

KARTARPUR EXCLUSIVE (AMAN SHARMA ) | ਅੱਜ ਕਰਤਾਰਪੁਰ ਵਿਚ ਵਾਲਮੀਕਿ ਸੰਗਠਨਾਂ ਦੀ ਇਕ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਕੱਲ ਹੋ ਰਹੇ ਬੰਦ ਨੂੰ ਕਰਤਾਰਪੁਰ ਵਲੋਂ ਪੂਰੇ ਸਮਰਥਨ ਦੀ ਘੋਸ਼ਣਾ ਕੀਤੀ ਗਈ ਅਤੇ ਕਰਤਾਰਪੁਰ ਨਿਵਾਸੀਆਂ ਨੂੰ ਇਸ ਲਈ ਸਹਿਜੋਗ ਦੇਣ ਦੇ ਲਈ ਅਪੀਲ ਕੀਤੀ ਗਈ।

Read More

ਬੀਜੇਪੀ ਕਰਤਾਰਪੁਰ ਮੰਡਲ ਨੇ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਲਾਏ ਬੂਟੇ

BJP-MANDAL-KARTARPUR-NE-BUTE-LAE

KARTARPUR EXCLUSIVE (AMANDEEP SHARMA) | ਬੀਜੇਪੀ ਵਲੋਂ ਬੂਟੇ ਲਾਉਣ ਦੀ ਮੁਹਿੰਮ ਨੂੰ ਅਗੇ ਵਧਾਂਦੇ ਹੋਏ ਅੱਜ ਬੀਜੇਪੀ ਮੰਡਲ ਕਰਤਾਰਪੁਰ ਵਲੋਂ ਮੰਡਲ ਪ੍ਰਧਾਨ ਸ਼ੈਲੀ ਮਹਾਜਨ ਦੀ ਰਹਿਨੁਮਾਈ ਹੇਠ 100 ਬੂਟਾ ਕਰਤਾਰਪੁਰ ਵਿੱਚ ਸ਼ਿਵਪੁਰੀ ਅਤੇ ਵੱਖ-ਵੱਖ ਥਾਂਵਾਂ ਤੇ ਲਾਈਆ ਗਿਆ | ਇਸ ਮੌਕੇ ਤੇ ਮੰਡਲ ਪ੍ਰਧਾਨ ਸ਼ੈਲੀ ਮਹਾਜਨ ਨੇ ਦੱਸਿਆ ਕਿ ਬੂਟੇ ਸਾਡੀ ਧਰਤੀ ਦੇ ਲਈ ਅਤੇ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਬੜੇ ਜਰੂਰੀ ਹਨ ਅਤੇ ਊਨਾ ਨੇ ਸਾਰੇ ਨਗਰਵਾਸੀਆਂ ਨੂੰ ਅਪੀਲ ਕੀਤੀ ਕਿ ਅੱਜ -ਕੱਲ  ਬਰਸਾਤਾਂ ਦੇ ਦਿਨਾਂ ਵਿਚ ਬੂਟੇ ਲਾਉਣੇ ਚਾਹੀਦੇ ਨੇ ਕਿਉਂਕਿ ਅਜਕਲ ਬੂਟਿਆਂ ਨੂੰ ਬਹੁਤੀ ਸਾਂਭ-ਸੰਭਾਲ ਦੀ ਜਰੂਰਤ ਨਹੀਂ ਪੈਂਦੀ ਹੈ |…

Read More

ਦੂਸਰਾ ਸਲਾਨਾ ਹੋਲਾ ਮੋਹੱਲਾ ਵਾਲੀਵਾਲ ਅਤੇ ਕਬੱਡੀ ਕੱਪ ਦਾ ਸ਼ਾਨ ਨਾਲ ਹੋਈਆ ਸਮਾਪਨ

2nd hola mohalla khed mela dialpur

KARTARPUR EXCLUSIVE(PARDEEP KUMAR) | ਸ਼ੇਰੇ ਪੰਜਾਬ ਸਪੋਰਟਸ ਕਲੱਬ (ਰਜਿ) ਪਿੰਡ ਦਿਆਲਪੁਰ ਜ਼ਿਲ੍ਹਾ ਜਲੰਧਰ ਵਲੋਂ ਗ੍ਰਾਮ ਪੰਚਾਇਤ ਤੇ ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਜੋਗ ਦੇ ਨਾਲ ਦੂਸਰਾ ਸਲਾਨਾ ਹੋਲਾ ਮੋਹੱਲਾ ਵਾਲੀਵਾਲ ਅਤੇ ਕਬੱਡੀ ਕੱਪ 11 ਤੇ 12 ਫਰਵਰੀ ਨੂੰ ਪਿੰਡ ਦਿਆਲਪੁਰ ਵਿਖੇ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ 8 ਟੀਮਾਂ ਨੇ ਹਿੱਸਾ ਲਿਆ। ਇਸ ਸਾਲਾਨਾ ਮੇਲੇ ਵਿੱਚ ਕਬੱਡੀ ਦਾ ਪਹਿਲਾ ਇਨਾਮ 1 ਲੱਖ 50 ਹਜ਼ਾਰ ਰੁਪਏ ਤੇ ਦੂਸਰਾ 1 ਲੱਖ 1 ਹਜ਼ਾਰ ਰੁਪਏ  ਤੇ ਇਸ ਤਰ੍ਹਾਂ ਵਾਲੀਵਾਲ ਟੀਮਾਂ ਨੂੰ ਪਹਿਲਾਂ ਇਨਾਮ 51,000 ਤੇ ਦੂਸਰਾ 41,000 ਰੱਖਿਆ ਗਿਆ…

Read More

16ਵਾਂ ਸਾਲਾਨਾ ਛਿੰਜ ਮੇਲਾ ਸੰਪਨ…ਪਟਕੇ ਦੀ ਕੁਸ਼ਤੀ ਪਾਲੇ ਪਹਿਲਵਾਨ ਨੇ ਜਿਤੀ 

CHINJ MELA

ਪਟਕੇ ਦੀ ਕੁਸ਼ਤੀ ਪਾਲੇ ਪਹਿਲਵਾਨ ਨੇ ਜਿਤੀ KARTARPUR EXCLUSIVE (AMANDEEP SHARMA) | ਹਰ ਸਾਲ ਦੀ ਤਰਾਂ ਇਸ ਸਾਲ ਵੀ 5-07-2018 ਨੂੰ 16ਵਾਂ ਸਾਲਾਨਾ ਛਿੰਜ ਮੇਲਾ 21 ਹਾੜ ਨੂੰ ਬਾਬਾ ਸ਼ੋਦੇ ਸ਼ਾਹ ਅਤੇ ਬਾਬਾ ਜਸ਼ੋਦੇ ਸ਼ਾਹ ਦੀ ਯਾਦ ਵਿਚ ਗੱਡੀ ਨਸ਼ੀਨ ਸਾਈਂ ਭੂਲੇ ਸ਼ਾਹ ਜੀ ਦੀ ਦੇਖਰੇਖ ਵਿਚ ਬੜੇ ਉਤਸ਼ਾਹ ਦੇ ਨਾਲ ਬੜੇ ਪਿੰਡ ਦੇ ਕੋਲ ਮੌਜੂਦ ਦਰਗਾਹ ਤੇ ਮਨਾਈਆਂ ਗਿਆ ਜਿਸ ਵਿਚ ਕਵਾਲੀਆਂ ਤੋਂ ਇਲਾਵਾ ਕੁਸ਼ਤੀਆਂ ਦਾ ਵੀ ਜਲਵਾ ਦੇਖਣ ਵਾਲਾ ਸੀ ਜਿਸ ਦੀ ਗਵਾਹੀ ਹਜਾਰਾਂ ਲੋਕਾਂ ਨੇ ਮੇਲੇ ਵਿਚ ਆ ਕੇ ਦਿਤੀ |   ਛੋਟੀਆਂ ਕੁਸ਼ਤੀਆਂ ਤੋਂ ਇਲਾਵਾ ਪਟਕੇ ਦੀ ਕੁਸ਼ਤੀ ਰੋਸ਼ਨ ਜਲੰਧਰ ਅਤੇ…

Read More

ਲਾਈਨਜ਼ ਕਲੱਬ ਵੱਲੋਂ ਵਾਟਰ ਕੂਲਰ ਅਤੇ ਆਰਓ ਭੇਂਟ

ਲਾਈਨ ਕਲੱਬ ਕਰਤਾਰਪੁਰ ਦੇ ਸਦਸ ਵਾਟਰ ਕੂਲਰ ਦਾ ਉਦਘਾਟਨ ਕਰਦੇ ਹੋਏ

KARTARPUR EXCLUSIVE (PARDEEP KUMAR) | ਪ੍ਰਸਿੱਧ ਇੰਟਰਨੈਸ਼ਨਲ ਸਮਾਜਸੇਵੀ ਸੰਸਥਾ ਲਾਈਨਜ਼ ਕਲੱਬ ਦੀ ਕਰਤਾਰਪੁਰ ਸ਼ਾਖਾ ਵੱਲੋਂ ਪ੍ਰਧਾਨ ਲਾਈਨ ਪ੍ਰਵੀਨ ਵਰਮਾ ਅਤੇ ਪ੍ਰੋਜੈਕਟ ਚੇਅਰਮੈਨ ਲਾਈਨ ਸੁਰਜੀਤ ਸਿੰਘ ਵਾਲੀਆ ਦੀ ਅਗੁਵਾਈ ਹੇਠ ਭਗਵਾਨ ਵਾਲਮੀਕੀ ਮੰਦਿਰ ਮੰਡੀ ਮੁਹੱਲਾ ਵਿਖੇ ਵਾਟਰ ਕੂਲਰ ਅਤੇ ਆਰਓ ਭੇਂਟ ਕੀਤਾ | ਮਹਾਰਿਸ਼ੀ ਵਾਲਮੀਕੀ ਵੈਲਫੇਅਰ ਮਿਸ਼ਨ, ਮੰਡੀ ਮੁਹੱਲਾ ਦੇ ਅਹੁਦੇਦਾਰਾਂ  ਵੱਲੋਂ ਲਾਈਨਜ਼ ਕੱਲਬ ਦਾ ਇਸ ਸੇਵਾ ਲਈ ਧੰਨਵਾਦ ਕੀਤਾ ਅਤੇ ਲਾਈਨਜ਼ ਕਲੱਬ ਦੇ ਅਹੁਦੇਦਾਰਾਂ ਨੂੰ ਸਨਮਾਨ ਚਿਨ ਦੇ ਕੇ ਸਨਮਾਨਿਤ ਕੀਤਾ| ਇਸ ਮੌਕੇ ਤੇ ਸਕੱਤਰ ਲਾਈਨ ਬੋਧ ਪ੍ਰਕਾਸ਼ ਸਾਹਨੀ, ਕੈਸ਼ੀਅਰ ਲਾਈਨ ਰਾਕੇਸ਼ ਅਰੋੜਾ, ਲਾਈਨ ਲੇਡੀ ਮੈਡਮ ਸੁਮਨ ਲਤਾ, ਲਾਈਨ ਪ੍ਰਿੰਸ ਅਰੋੜਾ, ਲਾਈਨ ਬਲਬੀਰ ਰਾਣਾ, ਲਾਈਨ ਪ੍ਰਦੀਪ ਅਗਰਵਾਲ, ਲਾਈਨ ਵਿਮਲ ਜੈਨ, ਲਾਈਨ ਐਡਵੋਕੇਟ ਕ੍ਰਿਸ਼ਨ ਕੁਮਾਰ, ਲਾਈਨ ਨਿਤਿਨ ਅਗਰਵਾਲ, ਲਾਈਨ ਅਨਿਲ…

Read More