ਬੀਜੇਪੀ ਕਰਤਾਰਪੁਰ ਮੰਡਲ ਨੇ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਲਾਏ ਬੂਟੇ

BJP-MANDAL-KARTARPUR-NE-BUTE-LAE

KARTARPUR EXCLUSIVE (AMANDEEP SHARMA) | ਬੀਜੇਪੀ ਵਲੋਂ ਬੂਟੇ ਲਾਉਣ ਦੀ ਮੁਹਿੰਮ ਨੂੰ ਅਗੇ ਵਧਾਂਦੇ ਹੋਏ ਅੱਜ ਬੀਜੇਪੀ ਮੰਡਲ ਕਰਤਾਰਪੁਰ ਵਲੋਂ ਮੰਡਲ ਪ੍ਰਧਾਨ ਸ਼ੈਲੀ ਮਹਾਜਨ ਦੀ ਰਹਿਨੁਮਾਈ ਹੇਠ 100 ਬੂਟਾ ਕਰਤਾਰਪੁਰ ਵਿੱਚ ਸ਼ਿਵਪੁਰੀ ਅਤੇ ਵੱਖ-ਵੱਖ ਥਾਂਵਾਂ ਤੇ ਲਾਈਆ ਗਿਆ | ਇਸ ਮੌਕੇ ਤੇ ਮੰਡਲ ਪ੍ਰਧਾਨ ਸ਼ੈਲੀ ਮਹਾਜਨ ਨੇ ਦੱਸਿਆ ਕਿ ਬੂਟੇ ਸਾਡੀ ਧਰਤੀ ਦੇ ਲਈ ਅਤੇ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਬੜੇ ਜਰੂਰੀ ਹਨ ਅਤੇ ਊਨਾ ਨੇ ਸਾਰੇ ਨਗਰਵਾਸੀਆਂ ਨੂੰ ਅਪੀਲ ਕੀਤੀ ਕਿ ਅੱਜ -ਕੱਲ  ਬਰਸਾਤਾਂ ਦੇ ਦਿਨਾਂ ਵਿਚ ਬੂਟੇ ਲਾਉਣੇ ਚਾਹੀਦੇ ਨੇ ਕਿਉਂਕਿ ਅਜਕਲ ਬੂਟਿਆਂ ਨੂੰ ਬਹੁਤੀ ਸਾਂਭ-ਸੰਭਾਲ ਦੀ ਜਰੂਰਤ ਨਹੀਂ ਪੈਂਦੀ ਹੈ | ਇਸ ਮੌਕੇ ਤੇ ਮਧੁਸੂਦਨ, ਗੁਰਚਰਨ ਸਿੰਘ ਲਾਲੀ, ਪ੍ਰਦੀਪ ਕੁਮਾਰ, ਅਮਨਦੀਪ ਸ਼ਰਮਾ, ਰਾਜਿੰਦਰ ਕੁਮਾਰ ਆਦਿ ਹਾਜਰ ਸਨ |

 

 

Related posts

Leave a Comment