Site icon Kartarpur Exclusive

ਬੜੇ ਪਿੰਡ ਵਿਖੇ ਹੋਈਆ ਸਲਾਨਾ ਛਿੰਝ ਮੇਲਾ

patke-di-kushati

patke-di-kushati

poster
ਮੇਲੇ ਦਾ ਪੋਸਟਰ

KARTARPUR EXCLUSIVE (PARDEEP KUMAR) | ਸਲਾਨਾ ਛਿੰਝ ਮੇਲਾ(21 ਹਾੜ) 5 ਜੁਲਾਈ ਦਿਨ ਸੋਮਵਾਰ ਬੜੇ ਪਿੰਡ ਵਿਚ ਸਹੋਤਾ ਪਰਿਵਾਰ ਵੱਲੋਂ ਕਰਵਾਇਆ ਗਿਆ ਜਿਸ ਵਿੱਚ 35 ਤੋਂ 40 ਕੁਸ਼ਤੀਆਂ ਕਰਵਾਈਆਂ ਗਈਆਂ ਤੇ ਭਲਵਾਨਾਂ ਨੂੰ ਨਗਦ ਇਨਾਮ ਦਿੱਤੇ ਗਏ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਸਾਰੇ ਨੌਜਵਾਨਾਂ ਨੇ ਹਿੱਸਾ ਲਿਆ ਪਟਕੇ ਦੀ ਕੁਸਤੀ ਬਿੰਦਾ ਭਲਵਾਨ ਬਿਸ਼ਨਪੁਰੀ ਅਤੇ ਸੁਰਜੀਤ ਵਿੱਚ ਹੋਈ | ਜਿਸ ਵਿਚ ਜਿੱਤ ਬਿੰਦਾ ਬਿਸ਼ਨਪੁਰ ਭਲਵਾਨ ਦੀ ਹੋਈ ਬਿਸ਼ਨਪੁਰ ਨੇ ਪੱਗ ਗੁਰਜ ਦੇਸੀ ਘਿਉ ਆਪਣੇ ਨਾਂ ਕੀਤਾ ਨੌਜਵਾਨਾਂ ਲਈ ਸਹੋਤਾ ਪਰਿਵਾਰ ਵੱਲੋਂ ਬਹੁਤ ਵਧੀਆ ਸ਼ਲਾਘਾ ਕੀਤਾ ਗਿਆ ਫਾਇਨ ਸਪੋਰਟਸ ਮੇਲਾ ਲਾਈਵ ਕੀਤਾ ਗਿਆ |

ਨਕਲਾਂ ਅਤੇ ਕਵਾਲੀ ਦੇ ਪ੍ਰੋਗਰਾਮ

ਰਾਤ 9 ਵਜੇ ਮਹਿਫਲ ਕਬਾਲ ਲਗਾਏ ਗਏ ਜਿਸ ਵਿੱਚ ਰਾਜੂ ਮਸਤਾਨਾ ਗੋਪੀ ਰੰਗੀਲਾ ਕਬੱਡੀ ਕਮੈਂਟਰੀ ਤੇ ਹੋਰ ਸਾਰੇ ਬਹੁਤ ਕਬਾਲ ਨੇ ਹਿੱਸਾ ਲਿਆ | ਇਸ ਮੌਕੇ ਤੇ ਸਾਈ ਬਾਬਾ ਭੁੱਲੇ ਸ਼ਾਹ ਜੀ ਬੂਲਪੁਰ ,ਸੁਰਜੀਤ ਗਿੱਲ,ਮਹਿੰਦਰ ਪਾਲ ਸਹੋਤਾ,ਦੀਪਕ ਸਭਰਵਾਲ,ਮਨਜੀਤ,ਸੀਤਲ ਪ੍ਰਧਾਨ,ਰਾਜੂ,ਲਵਪ੍ਰੀਤ ਸਹੋਤਾ, ਗੋਰਾ ਸਹੋਤਾ,ਗੁਰਜੀਤ ਸਹੋਤਾ, ਰਿਕੀ, ਸੰਦੀਪ, ਗੋਰਾ ਰਕੇਸ਼, ਬਿੱਟੂ,ਸਤਨਾਮ ਪਪ, ਸਰਾਜ ਪੰਚ, ਕੁਲਦੀਪ ਸਿੰਘ ਪੰਚ, ਮੇਜਰ ਸਿੰਘ ਲੰਬੜ ਐਡਵੋਕੇਟ, ਗੋਪੀ ਰੰਗੀਲਾ ਕਬੱਡੀ ਕੁਮੈਂਟਰ ਅਤੇ ਹੋਰ ਪਤਵੰਤੇ ਹਾਜਰ ਸਨ |

Exit mobile version