ਅਵਾਰਾ ਪਸ਼ੂ ਨਾਲ ਟਕਰਾਈ ਗੱਡੀ, ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ …

KARTARPUR EXCLUSIVE (PARDEEP KUMAR/AMANDEEP SHARMA) | ਕਰਤਾਰਪੁਰ ਜੀਟੀ  ਰੋਡ ਤੇ ਚਿਨਾਰ ਸਵੀਟ ਸ਼ਾਪ ਦੇ ਬਿਲਕੁਲ ਸਾਹਮਣੇ ਇਕ ਅਵਾਰਾ ਪਸ਼ੂ (ਸਾਂਡ) ਨਾਲ ਜਬਰਦਸਤ ਟੱਕਰ ਨਾਲ ਇਕ ਕਾਰ ਬੁਰੀ ਤਰਾਂ ਨੁਕਸਾਨੀ ਗਈ | ਇਥੇ ਇਹ ਦੱਸਣ ਜੋਗ ਹੈ ਕਿ ਟੱਕਰ ਇਨੀ ਭਿਆਨਕ ਸੀ ਕਿ ਸਾਂਡ  ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕਾਰ ਸਵਾਰ ਬੁਰੀ ਤਰਾਂ ਨਾਲ ਜਖਮੀ ਹੋ ਗਏ ਅਤੇ ਪ੍ਰਤੱਖ ਦਰਸ਼ੀਆਂ ਅਨੁਸਾਰ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਦਾਸੀ ਜਾ ਰਹੀ ਹੈ,  ਖਬਰ ਲਿਖੇ ਜਾਂ ਤਕ ਕਿਸੇ ਵੀ ਤਰਾਂ ਦੇ ਜਾਣੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲ  ਹੈ |

Related posts

Leave a Comment