ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਦਾ ਕਰਤਾਰਪੁਰ ਵਿੱਖੇ ਹੋਈਆ ਨਿੱਘਾ ਸਵਾਗਤ

KARTARPUR EXCLUSIVE (PARDEEP KUMAR/AMANDEEP SHARMA/JATIN ARORA) |    ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ. ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਦੇ ਸ਼੍ਰੀ ਨਨਕਾਨਾ ਸਾਹਿਬ ਤੋਂ ਸਜਾਏ ਕੌਮਾਂਤਰੀ ਨਗਰ ਕੀਰਤਨ ਦੇ ਕਰਤਾਰਪੁਰ ਪਹੁੰਚਣ  ਤੇ ਸ਼ਹਿਰ ਦੀ  ਸਮੂਹ ਸੰਗਤਾਂ ਵਲੋਂ ਦੇਰ ਰਾਤ ਕਰੀਬ 1:40 ਵਜੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਭਾਰੀ ਗਿਣਤੀ ਵਿਚ ਇਲਾਕੇ ਦੇ ਸਾਰੇ ਭਾਈਚਾਰਿਆਂ ਵਲੋਂ ਅਤੇ ਸਮੂਹ ਧਾਰਮਿਕ,ਰਾਜਨੀਤਕ ਪਾਰਟੀਆਂ, ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਅਤੇ ਵਰਕਰਾਂ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ । ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।   ਕੌਮਾਂਤਰੀ ਨਗਰ…

Read More