ਕਰਤਾਰਪੁਰ ‘ਚ ਦਿਨ ਦਿਹਾੜੇ 3.50 ਲੱਖ ਦੀ ਲੁੱਟ

KARTARPUR EXCLUSIVE (PARDEEP KUMAR) | ਕਰਤਾਰਪੁਰ ਇਕ ਵਾਰ ਫੇਰ ਚੋਰਾਂ ਅਤੇ ਲੁਟਾਂ ਖੋਹਾਂ ਕਰਨ ਵਾਲਿਆਂ ਦੇ ਲਈ ਸਵਰਗ ਸਾਬਿਤ ਹੁੰਦਾ ਜਾ ਰਿਹਾ ਹੈ | ਜਿਥੇ ਅੱਜ ਸਥਾਨਿਕ ਵਿਸ਼ਵਕਰਮਾ ਮਾਰਕੀਟ ਵਿਚ ਦਿਨ ਦਿਹਾੜੇ ਲੱਗਭਗ 2 ਬਜੇ  ਦੇ ਕਰੀਬ  ਪ੍ਰਦੀਪ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਮਕਸੂਦਾਂ ਦੇ ਕੋਲੋਂ 3.50 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ | ਪੀੜਿਤ ਵਲੋਂ ਦਿਤੇ ਗਏ ਬਿਆਨਾਂ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਪੀੜਿਤ ਕਿਸੇ ਬੈਂਕ ਤੋਂ ਸੁਸਾਇਟੀ ਦੇ ਖਾਤੇ ਵਿਚੋਂ 4 ਲਖ ਦੀ ਪੇਮੈਂਟ ਲੈ ਕੇ ਦਿਆਲਪੁਰ ਜਾ ਰਿਹਾ ਸੀ| ਜਿਸ ਵਿਚੋਂ ਉਸਨੇ 50,000 ਰੁਪਏ ਤਾਂ ਆਪਣੇ ਖਾਤੇ…

Read More