ਬੀਜੇਪੀ ਨੇ ਕਰਤਾਰਪੁਰ ਦੀਆਂ ਮੁਢਲੀਆਂ ਸਮਸਿਆਵਾਂ ਤੋਂ ਕਰਵਾਇਆ ਜਾਣੂੰ

BJP MNG PTR

KARTARPUR EXCLUSIVE (PARDEEP KUMAR/AMAN SHARMA) | ਅੱਜ ਬੀਜੇਪੀ ਮੰਡਲ ਕਰਤਾਰਪੁਰ ਵਲੋਂ ਮੰਡਲ ਪ੍ਰਧਾਨ ਸ਼ੈਲੀ ਮਹਾਜਨ ਦੀ ਪ੍ਰਧਾਨਗੀ ਹੇਠ ਅਤੇ ਜਿਲਾ ਪ੍ਰਧਾਨ ਦਿਹਾਤੀ ਸ਼੍ਰੀ ਅਮਰਜੀਤ ਸਿੰਘ ਅਮਰੀ ਦੇ ਦਿਸ਼ਾ ਨਿਰਦੇਸ਼ਾ ਤੇ ਬੀਜੇਪੀ ਵਲੋਂ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਜਨਮਦਿਨ ਤੇ ਮਨਾਏ ਜਾ ਰਹੇ “ਸੇਵਾ ਸਪਤਾਹ” ਦੇ ਤਹਿਤ ਨਗਰ ਕੌਂਸਿਲ ਕਰਤਾਰਪੁਰ ਦੇ ਨਵੇਂ ਈਓ ਪ੍ਰਦੀਪ ਕੁਮਾਰ ਦੋਦਰੀਆਂ ਨਾਲ ਇਕ ਮੀਟਿੰਗ ਕੀਤੀ ਅਤੇ ਕਰਤਾਰਪੁਰ ਨਿਵਾਸੀਆਂ  ਨੂੰ ਪੇਸ਼ ਆ ਰਹੀਆਂ ਮੁਖ ਸਮਸਿਆਵਾਂ ਤੋਂ ਜਾਣੂੰ ਕਰਵਾਇਆ ਅਤੇ ਇਸ ਸੰਬੰਧੀ ਇਕ ਮੰਗ ਪੱਤਰ ਵੀ ਬੀਜੇਪੀ ਮੰਡਲ ਕਰਤਾਰਪੁਰ ਵਲੋਂ ਦਿਤਾ ਗਿਆ ਜਿਸ ਦੀਆਂ ਮੁਖ ਮੰਗਾਂ ਹਨ | ਸ਼ਹਿਰ ਵਿਚ ਕੁੜੇ…

Read More