ਕੱਢੇ ਕਾਮਿਆਂ ਨੂੰ ਬਹਾਲ ਕਰਵਾਉਣ 30 ਸਤੰਬਰ ਦੀਆਂ ਛਾਂਟੀਆਂ ਰੱਦ ਕਰਵਾਉਣ ਲਈ , 18 ਸਤੰਬਰ ਨੁੂੰ ਪਟਿਆਲਾ ਚ ਗਰਜਣ ਗੇ ਸੀ.ਐਚ.ਬੀ ਠੇਕਾ ਮੁਲਾਜ਼ਮ

KARTARPUR EXCLUSIVE (AMAN SHARMA) |  ਅੱਜ ਮਿਤੀ 13-09-2019 (ਕਰਤਾਰਪੁਰ )ਪਾਵਰਕਾਮ ਅੈਡ ਟ੍ਰਸਾਕੋੰ ਠੇਕਾ ਮੁਲਾਜ਼ਮ ਯੂਨੀਅਨ (ਬਿਜਲੀ ਬੋਰਡ )ਡਵੀਜ਼ਨ ਕਰਤਾਰਪੁਰ ਦੀ ਮੀਟਿੰਗ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਹੋਈ ।ਮੀਟਿੰਗ ਵਿੱਚ ਦਿੱਤੇ ਜਾ ਰਹੇ ਸਾਝੇ ਸੰਘਰਸ਼ ਬਾਰੇ ਵਿਚਾਰਾਂ ਕੀਤੀਆਂ ਅਤੇ ਅਗਲੇ ਸੰਘਰਸ਼ ਕਰਨ ਦਾ ਐਲਾਨ ਕੀਤਾ ਮੀਟਿੰਗ ਨੂੰ ਸਬੋਧਨ ਕਰਦਿਆਂ ਪ੍ਰਧਾਨ ਹਰਜੀਤ ਸਿੰਘ ਮੀਤ ਪ੍ਰਧਾਨ ਰਵੀ ਪਾਲ,ਗੁਰਪ੍ਰੀਤ ਸਿੰਘ ,ਵੀਰੂ,ਪ੍ਰਭਜੋਤ ਸਿੰਘ ਹਰਦੀਪ ਸਿੰਘ ਸ਼ਾਗਰ ਸਿੰਘ ਜੋਨ ਪ੍ਰਧਾਨ ਅਵਤਾਰ ਸਿੰਘ ,ਹਰਸਦੀਪ ਸਿੰਘ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਨਿੱਜੀਕਰਨ ਦੀ ਪਾਲਿਸੀ ਨੂੰ ਤਿੱਖਾ ਕਰਕੇ ਠੇਕੇਦਾਰਾ ਵੱਖ-ਵੱਖ ਕੰਪਨੀਆਂ…

Read More