ਅੱਜ ਕਰਤਾਰਪੁਰ ‘ਚ ਬੰਦ ਨੂੰ ਮਿਲਿਆ ਪੁਰਾ ਸਮਰਥਨ

KARTARPUR EXCLUSIVE ( AMAN SHARMA) | ਕੱਲ ਵਾਲਮੀਕਿ ਭਾਈਚਾਰੇ ਵੱਲੋਂ ਸਦੇ ਗਏ ਬੰਦ ਨੂੰ ਅੱਜ ਕਰਤਾਰਪੁਰ ਨਿਵਾਸੀਆਂ ਵਲੋਂ ਪੁਰਾ ਸਹਿਜੋਗ ਮਿਲਿਆ ਅਤੇ ਬੰਦ ਪੁਰੀ ਤਰਾਂ ਸਫਲ ਰਿਹਾ ਜਿਸ ਵਿੱਚ ਕੋਈ ਅਣਸੁਖਾਵੀਂ ਘਟਨਾਂ ਨਹੀਂ ਹੋਈ ਬੰਦ ਸ਼ਾਂਤੀ ਪੂਰਕ ਤਰੀਕੇ ਦੇ ਨਾਲ ਸਮਪਣ ਹੋਇਆ । ਇਸ ਬੰਦ ਦੌਰਾਨ ਨਗਰ ਕੌਂਸਿਲ ਦੇ ਸੀਨੀਅਰ ਉਪ ਪ੍ਰਧਾਨ ਅਮਰਜੀਤ ਕੌਰ ਅਤੇ ਉਨਾਂ ਦੇ ਪਤੀ ਗੁਰਦੀਪ ਸਿੰਘ ਮਿੰਟੂ ਦੇ ਖ਼ਿਲਾਫ਼ ਬੰਦ ਵਿਚ ਨਾ ਸ਼ਾਮਿਲ ਹੋਣ ਕਾਰਨ ਵਾਲਮੀਕਿ ਭਾਈਚਾਰੇ ਵੱਲੋਂ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ।

Read More