ਪ੍ਰੈੱਸ ਕਲੱਬ ਵੱਲੋਂ ਸੰਤ ਬਾਬਾ ਨਿਧਾਨ ਸਿੰਘ ਸਕੂਲ ਵਿਖੇ ਲਗਾਏ ਬੂਟੇ

kartarpur press club valon laye boote

KARTARPUR EXCLUSIVE (PARDEEP KUMAR) | ਕਰਤਾਰਪੁਰ ਪ੍ਰੈਸ ਕਲੱਬ ਵੱਲੋਂ ਬਾਬਾ ਨਿਧਾਨ ਸਿੰਘ ਪਬਲਿਕ ਸਕੂਲ ਵਿਖੇ ਵੱਖ ਵੱਖ ਕਿਸਮਾਂ ਦੇ ਦੋ ਦਰਜ਼ਨ ਦੇ ਕਰੀਬ ਬੂਟੇ ਲਗਾਏ ਗਏ। ਇਸ ਮੌਕੇ ਕਰਤਾਰਪੁਰ ਪ੍ਰੈੱਸ ਕਲੱਬ ਦੇ ਪ੍ਰਧਾਨ ਦੀਪਕ ਕੁਮਾਰ ਵਰਮਾ ਅਤੇ ਸੈਕਟਰੀ ਜਸਵੰਤ ਵਰਮਾ ਨੇ ਕਿਹਾ ਕਿ ਇਹ ਬੂਟੇ ਕਰਤਾਰਪੁਰ ਪ੍ਰੈੱਸ ਕਲੱਬ ਵਲੋਂ  ਸਵ: ਸ਼੍ਰੀ ਮਤੀ ਜੀਵਨ ਸਾਹਨੀ, ਸਵ: ਰਾਜ ਰਾਣੀ ਵਰਮਾ, ਸਵ: ਰਾਮ ਜੀਵਨ ਵਰਮਾ, ਸਵ: ਸ਼੍ਰੀ ਮਤੀ ਨਿਰਮਲਾ ਦੇਵੀ, ਸਵ: ਸ਼੍ਰੀ ਕੇਦਾਰਨਾਥ ਜੀ ਅਤੇ ਸਵ: ਸ਼੍ਰੀ ਮਤੀ ਸੁਭਾਸ਼ ਰਾਣੀ ਦੀ ਪਵਿੱਤਰ ਯਾਦ ਵਿੱਚ ਲਗਾਏ ਗਏ ਹਨ। ਇਸ ਦੋਰਾਨ ਇਹਨਾਂ ਬੂਟਿਆਂ ਨੁੰ ਲਗਾਉਣ ਵਿੱਚ…

Read More