ਕਰਤਾਰਪੁਰ ਪ੍ਰੈਸ ਕਲੱਬ ਵਲੋਂ ਲਗਾਇਆ ਗਿਆ ਮੈਡੀਕਲ ਕੈੰਪ

MEDICAL CAMP

KARTARPUR EXCLUSIVE(PARDEEP KUMAR) | ਅੱਜ ਸਥਾਨਿਕ ਵਿਸ਼ਵਕਰਮਾ ਮੰਦਿਰ ਵਿਚ ਕਰਤਾਰਪੁਰ ਪ੍ਰੈਸ ਕਲੱਬ (ਰਜਿ) ਨੇ ਨੇਕੀ ਦੀ ਦੁਕਾਨ ਸੰਸਥਾ ਦੇ ਨਾਲ ਮਿਲ ਕੇ ਇਕ ਮੈਡੀਕਲ ਕੈੰਪ ਲਗਾਇਆ | ਜਿਸਦਾ ਲੱਗਭਗ 100 ਦੇ ਕਰੀਬ ਮਰੀਜਾਂ ਨੇ ਲਾਹਾ ਲਿਆ | ਇਸ ਕੈਮ੍ਪ ਦਾ ਉਦਘਾਟਨ ਡਾ.  ਐਚ.ਏਸ. ਬਡਵਾਲ ਵਲੋਂ ਕੀਤਾ ਗਿਆ ਅਤੇ ਊਨਾ ਵਲੋਂ ਹੀ ਰੀਡ ਦੀ ਹੱਡੀ ਅਤੇ ਦਿਮਾਗ ਦੀਆਂ ਵੱਖ ਵੱਖ ਬਿਮਾਰੀਆਂ ਦੇ ਨਾਲ ਸੰਬੰਧਿਤ ਮਰੀਜਾਂ ਦੇ ਜਾਂਚ ਕੀਤੀ ਗਈ ਅਤੇ ਊਨਾ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ ਅਤੇ ਘੱਟ ਰੇਟ ਤੇ ਐਮ.ਆਰ.ਆਈ ਅਤੇ ਸੀ.ਟੀ.ਸਕੈਨ ਦੇ ਲਈ ਮਰੀਜਾਂ ਨੂੰ ਪੱਤਰ ਵੰਡੇ ਗਏ |…

Read More

ਕਰਤਾਰਪੁਰ ਤੋਂ ਰਾਮਗੜ ਰੋਡ ਤੇ ਪੈਂਦੀ ਡਰੇਨ ਨੱਕੋ ਨੱਕ ਭਰੀ

Kartarpur Drain

KARTARPUR EXCLUSIVE (PARDEEP KUMAR) | ਕਰਤਾਰਪੁਰ ਤੋਂ ਰਾਮਗੜ ਰੋਡ ਤੇ ਪੈਂਦੀ ਡਰੇਨ ਨੱਕੋ ਨੱਕ ਭਰ ਚੁਕੀ ਹੈ ਜਿਸ ਕਾਰਨ ਹੁਣ ਇਸਦਾ ਗੰਦਾ ਪਾਣੀ ਕਰਤਾਰਪੁਰ ਤੋਂ ਰਾਮਗੜ ਰੋਡ ਤੇ ਜਮਾ ਹੋਣਾ ਸ਼ੁਰੂ ਹੋ ਚੁਕਾ ਹੈ| ਲਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸਨ ਨੂੰ ਇਸ ਉਤੇ ਚੰਗੀ ਮਿਹਨਤ ਕਰਨ ਦੀ ਲੋੜ ਪਵੇਗੀ | ਡਰੇਨ ਦੇ ਨੇੜੇ ਰਹਿਣ ਵਾਲੇ ਲੱਗਭਗ 200 ਪਰਿਵਾਰ ਵੀ ਇਸ ਸਮੇ ਦਹਿਸ਼ਤ ਵਿਚ ਹਨ |  

Read More