ਪ੍ਰੈੱਸ ਕਲੱਬ ਵੱਲੋਂ ਸੰਤ ਬਾਬਾ ਨਿਧਾਨ ਸਿੰਘ ਸਕੂਲ ਵਿਖੇ ਲਗਾਏ ਬੂਟੇ

kartarpur press club valon laye boote

KARTARPUR EXCLUSIVE (PARDEEP KUMAR) | ਕਰਤਾਰਪੁਰ ਪ੍ਰੈਸ ਕਲੱਬ ਵੱਲੋਂ ਬਾਬਾ ਨਿਧਾਨ ਸਿੰਘ ਪਬਲਿਕ ਸਕੂਲ ਵਿਖੇ ਵੱਖ ਵੱਖ ਕਿਸਮਾਂ ਦੇ ਦੋ ਦਰਜ਼ਨ ਦੇ ਕਰੀਬ ਬੂਟੇ ਲਗਾਏ ਗਏ। ਇਸ ਮੌਕੇ ਕਰਤਾਰਪੁਰ ਪ੍ਰੈੱਸ ਕਲੱਬ ਦੇ ਪ੍ਰਧਾਨ ਦੀਪਕ ਕੁਮਾਰ ਵਰਮਾ ਅਤੇ ਸੈਕਟਰੀ ਜਸਵੰਤ ਵਰਮਾ ਨੇ ਕਿਹਾ ਕਿ ਇਹ ਬੂਟੇ ਕਰਤਾਰਪੁਰ ਪ੍ਰੈੱਸ ਕਲੱਬ ਵਲੋਂ  ਸਵ: ਸ਼੍ਰੀ ਮਤੀ ਜੀਵਨ ਸਾਹਨੀ, ਸਵ: ਰਾਜ ਰਾਣੀ ਵਰਮਾ, ਸਵ: ਰਾਮ ਜੀਵਨ ਵਰਮਾ, ਸਵ: ਸ਼੍ਰੀ ਮਤੀ ਨਿਰਮਲਾ ਦੇਵੀ, ਸਵ: ਸ਼੍ਰੀ ਕੇਦਾਰਨਾਥ ਜੀ ਅਤੇ ਸਵ: ਸ਼੍ਰੀ ਮਤੀ ਸੁਭਾਸ਼ ਰਾਣੀ ਦੀ ਪਵਿੱਤਰ ਯਾਦ ਵਿੱਚ ਲਗਾਏ ਗਏ ਹਨ। ਇਸ ਦੋਰਾਨ ਇਹਨਾਂ ਬੂਟਿਆਂ ਨੁੰ ਲਗਾਉਣ ਵਿੱਚ…

Read More

ਕਰਤਾਰਪੁਰ ਪ੍ਰੈਸ ਕਲੱਬ ਵਲੋਂ ਲਗਾਇਆ ਗਿਆ ਮੈਡੀਕਲ ਕੈੰਪ

MEDICAL CAMP

KARTARPUR EXCLUSIVE(PARDEEP KUMAR) | ਅੱਜ ਸਥਾਨਿਕ ਵਿਸ਼ਵਕਰਮਾ ਮੰਦਿਰ ਵਿਚ ਕਰਤਾਰਪੁਰ ਪ੍ਰੈਸ ਕਲੱਬ (ਰਜਿ) ਨੇ ਨੇਕੀ ਦੀ ਦੁਕਾਨ ਸੰਸਥਾ ਦੇ ਨਾਲ ਮਿਲ ਕੇ ਇਕ ਮੈਡੀਕਲ ਕੈੰਪ ਲਗਾਇਆ | ਜਿਸਦਾ ਲੱਗਭਗ 100 ਦੇ ਕਰੀਬ ਮਰੀਜਾਂ ਨੇ ਲਾਹਾ ਲਿਆ | ਇਸ ਕੈਮ੍ਪ ਦਾ ਉਦਘਾਟਨ ਡਾ.  ਐਚ.ਏਸ. ਬਡਵਾਲ ਵਲੋਂ ਕੀਤਾ ਗਿਆ ਅਤੇ ਊਨਾ ਵਲੋਂ ਹੀ ਰੀਡ ਦੀ ਹੱਡੀ ਅਤੇ ਦਿਮਾਗ ਦੀਆਂ ਵੱਖ ਵੱਖ ਬਿਮਾਰੀਆਂ ਦੇ ਨਾਲ ਸੰਬੰਧਿਤ ਮਰੀਜਾਂ ਦੇ ਜਾਂਚ ਕੀਤੀ ਗਈ ਅਤੇ ਊਨਾ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ ਅਤੇ ਘੱਟ ਰੇਟ ਤੇ ਐਮ.ਆਰ.ਆਈ ਅਤੇ ਸੀ.ਟੀ.ਸਕੈਨ ਦੇ ਲਈ ਮਰੀਜਾਂ ਨੂੰ ਪੱਤਰ ਵੰਡੇ ਗਏ |…

Read More

ਕਰਤਾਰਪੁਰ ਤੋਂ ਰਾਮਗੜ ਰੋਡ ਤੇ ਪੈਂਦੀ ਡਰੇਨ ਨੱਕੋ ਨੱਕ ਭਰੀ

Kartarpur Drain

KARTARPUR EXCLUSIVE (PARDEEP KUMAR) | ਕਰਤਾਰਪੁਰ ਤੋਂ ਰਾਮਗੜ ਰੋਡ ਤੇ ਪੈਂਦੀ ਡਰੇਨ ਨੱਕੋ ਨੱਕ ਭਰ ਚੁਕੀ ਹੈ ਜਿਸ ਕਾਰਨ ਹੁਣ ਇਸਦਾ ਗੰਦਾ ਪਾਣੀ ਕਰਤਾਰਪੁਰ ਤੋਂ ਰਾਮਗੜ ਰੋਡ ਤੇ ਜਮਾ ਹੋਣਾ ਸ਼ੁਰੂ ਹੋ ਚੁਕਾ ਹੈ| ਲਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸਨ ਨੂੰ ਇਸ ਉਤੇ ਚੰਗੀ ਮਿਹਨਤ ਕਰਨ ਦੀ ਲੋੜ ਪਵੇਗੀ | ਡਰੇਨ ਦੇ ਨੇੜੇ ਰਹਿਣ ਵਾਲੇ ਲੱਗਭਗ 200 ਪਰਿਵਾਰ ਵੀ ਇਸ ਸਮੇ ਦਹਿਸ਼ਤ ਵਿਚ ਹਨ |  

Read More

ਬੰਬ ਨੁਮਾ ਚੀਜ਼ ਮਿਲੀ, ਪਰ ਪੜਤਾਲ ਮਗਰੋਂ ਜਾਣੋ ਕਿ ਹੋਈਆ

bomb news in kartarpur

KARTARPUR EXCLUSIVE (PARDEEP KUMAR) | ਅੱਜ ਕਰਤਾਰਪੁਰ ਦੇ ਰੇਲਵੇ ਸਟੇਸ਼ਨ ਨੇੜਿਓਂ ਰੇਲਵੇ ਟਰੈਕ ਤੇ ਇੱਕ ਬੰਬ ਨੁਮਾ ਚੀਜ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਚੀਜ਼ ਦੇਖਣ ਵਿਚ ਪੋਰਟੇਬਲ ਸਪੀਕਰ ਵਰਗੀ ਲੱਗ ਰਹੀ ਸੀ , ਜਿਸ ਨੂੰ ਬੰਬ ਕਿਹਾ ਜਾ ਰਿਹਾ ਸੀ । ਸੂਚਨਾ ਮਿਲਦਿਆਂ ਹੀ ਕਰਤਾਰਪੁਰ ਪੁਲਿਸ ਹਰਕਤ ਵਿਚ ਆਈ ਅਤੇ ਮੌਕੇ ਤੇ ਵੱਡੀ ਗਿਣਤੀ ‘ਚ ਪੁਲਿਸ ਫੋਰਸ ਨੇ ਪਹੁੰਚ ਕੇ ਅਤੇ ਬੰਬ ਨਿਰੋਧਕ ਦਸਤੇ ਅਤੇ ਡਾਗ ਸਕੁਐਡ ਨੂੰ ਬੁਲਾ ਕੇ ਜਾਂਚ ਸ਼ੁਰੂ ਕੀਤੀ । ਜਿਸ ਵਿੱਚ ਸਾਫ਼ ਹੋ ਗਿਆ ਕਿ ਇਹ ਸ਼ੌਂਕੀ ਚੀਜ ਕੋਈ ਬੰਬ ਨਹੀਂ…

Read More

ਮੁੱਖ ਮੰਤਰੀ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਦੇ ਤੀਜੇ ਪੜਾਅ ਦਾ ਲੋਕ ਅਰਪਣ

JUNG-E-AZADI 3RD FACE INAGURATION

ਜਲਿਆਂਵਾਲਾ ਬਾਗ਼ ਦੇ ਸਾਕੇ ਅਤੇ ਅੰਡੇਮਾਨ ਸੈਲੂਲਰ ਜੇਲ ਦੇ ਦੇਸ਼ ਭਗਤਾਂ ਨੂੰ ਕੀਤਾ ਸਮਰਪਿਤ ਇਤਿਹਾਸਿਕ ਸ਼ਹਿਰ ਕਰਤਾਰਪੁਰ ਨੂੰ ਕੀਤਾ ਅਣਗੌਲਾ, ਨਹੀਂ ਦਿਤੀ ਕੋਈ ਵੀ ਗਰਾਂਟ KARTARPUR EXCLUSIVE (PARDEEP KUMAR/AMANDEEP SHARMA) | ਭਾਰਤ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਜੰਗ-ਏ-ਆਜ਼ਾਦੀ ਸਮਾਰਕ ਦੇ ਤੀਜੇ ਪੜਾਅ ਦਾ ਲੋਕ ਅਰਪਣ ਕਰਦਿਆਂ ਇਸ ਨੂੰ ਜਲਿਆਂਵਾਲਾ ਬਾਗ਼ ਸਾਕੇ ਅਤੇ ਅੰਡੇਮਾਨ ਦੀ ਜੇਲ ਵਿੱਚ ਸ਼ਹੀਦ ਹੋਏ ਆਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਕੀਤਾ। ਉਨਾਂ ਕਿਹਾ ਕਿ ਇਹ ਸਮਾਰਕ ਸਾਡੀਆਂ ਨੌਜਵਾਨ ਪੀੜੀਆਂ ਨੂੰ ਦੇਸ਼ ਦੇ ਸੁਨਹਿਰੇ ਪਿਛੋਕੜ ਅਤੇ ਬਰਤਾਨਵੀ ਸਾਮਰਾਜਵਾਦ ਖਿਲਾਫ਼ ਲੜਨ ਵਾਲੇ…

Read More

ਕਰਤਾਰਪੁਰ ਵਿਚ ਸੰਮੋਹਿਤ ਕਰ ਕੇ ਲਾਈਆ ਸੋਨੇ ਦਾ ਕੜਾ

chori

Kartarpur Exclusive(Pardeep Kumar) | ਅੱਜ ਕਰਤਾਰਪੁਰ ਵਿੱਚ ਜੰਗ-ਏ-ਆਜ਼ਾਦੀ ਦੇ ਤੀਜੇ ਪੜਾ ਦਾ ਉਦਘਾਟਨ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤਾ ਗਿਆ ਅਤੇ ਇਸ ਮੌਕੇ ਤੇ ਕਰਤਾਰਪੁਰ ਦੀ ਸੁਰੱਖਿਆ ਵਿਵਸਥਾ ਦੇਖਣ ਜੋਗ ਸੀ ਪਰੰਤੂ ਕਰਤਾਰਪੁਰ ਦੀ ਸੁਰੱਖਿਆ ਵਿਵਸਥਾ ਨੂੰ ਢੇਂਗਾ ਦਿਖਾਂਦੇ ਹੋਏ ਕੁਛ ਚਲਾਕ ਔਰਤਾਂ ਵਲੋਂ ਦੁਪਿਹਰ ਲਗਭਗ 2:30 ਬਜੇ ਦੇ ਕਰੀਬ ਮੇਨ ਚੋਂਕ ਵਿਚ ਬੱਸਸਟੇੰਡ ਤੋਂ ਫਰਨੀਚਰ ਬਜ਼ਾਰ ਵੱਲ ਆ ਰਹੀ ਇਕ ਬਜ਼ੁਰਗ ਮਹਿਲਾ ਗੁਰਜੀਤ ਕੌਰ ਪਤਨੀ ਰਜਿੰਦਰ ਕੁਮਾਰ ਵਾਸੀ ਲੋਹਾਰਾਂ ਮੋਹਲਾ ਕਰਤਾਰਪੁਰ ਨੂੰ ਸੰਮੋਹਿਤ ਕਰ ਕੇ ਉਨ੍ਹਾਂ ਦੇ ਹੱਥ ਵਿਚ ਪਾਇਆ ਲੱਗਭਗ 6 ਤੋਲੇ ਦਾ ਸੋਨੇ ਦਾ ਕੜਾ ਕਟ ਕੇ…

Read More