ਬੀਜੇਪੀ ਕਰਤਾਰਪੁਰ ਮੰਡਲ ਨੇ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਲਾਏ ਬੂਟੇ

BJP-MANDAL-KARTARPUR-NE-BUTE-LAE

KARTARPUR EXCLUSIVE (AMANDEEP SHARMA) | ਬੀਜੇਪੀ ਵਲੋਂ ਬੂਟੇ ਲਾਉਣ ਦੀ ਮੁਹਿੰਮ ਨੂੰ ਅਗੇ ਵਧਾਂਦੇ ਹੋਏ ਅੱਜ ਬੀਜੇਪੀ ਮੰਡਲ ਕਰਤਾਰਪੁਰ ਵਲੋਂ ਮੰਡਲ ਪ੍ਰਧਾਨ ਸ਼ੈਲੀ ਮਹਾਜਨ ਦੀ ਰਹਿਨੁਮਾਈ ਹੇਠ 100 ਬੂਟਾ ਕਰਤਾਰਪੁਰ ਵਿੱਚ ਸ਼ਿਵਪੁਰੀ ਅਤੇ ਵੱਖ-ਵੱਖ ਥਾਂਵਾਂ ਤੇ ਲਾਈਆ ਗਿਆ | ਇਸ ਮੌਕੇ ਤੇ ਮੰਡਲ ਪ੍ਰਧਾਨ ਸ਼ੈਲੀ ਮਹਾਜਨ ਨੇ ਦੱਸਿਆ ਕਿ ਬੂਟੇ ਸਾਡੀ ਧਰਤੀ ਦੇ ਲਈ ਅਤੇ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਬੜੇ ਜਰੂਰੀ ਹਨ ਅਤੇ ਊਨਾ ਨੇ ਸਾਰੇ ਨਗਰਵਾਸੀਆਂ ਨੂੰ ਅਪੀਲ ਕੀਤੀ ਕਿ ਅੱਜ -ਕੱਲ  ਬਰਸਾਤਾਂ ਦੇ ਦਿਨਾਂ ਵਿਚ ਬੂਟੇ ਲਾਉਣੇ ਚਾਹੀਦੇ ਨੇ ਕਿਉਂਕਿ ਅਜਕਲ ਬੂਟਿਆਂ ਨੂੰ ਬਹੁਤੀ ਸਾਂਭ-ਸੰਭਾਲ ਦੀ ਜਰੂਰਤ ਨਹੀਂ ਪੈਂਦੀ ਹੈ |…

Read More

ਕਰਤਾਰਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਜਾਬੀ – 45000 ਨਸ਼ੀਲੀਆਂ ਗੋਲੀਆਂ ਬਰਾਮਦ

kartarpur-police-nun-mili-vadi-kamjabi

KARTARPUR EXCLUSIVE (PARDEEP KUMAR) | ਨਸ਼ੇ ਦੇ ਖਿਲਾਫ ਕਾਰੋਬਾਰ ਨੂੰ ਠੱਲ ਪਾਉਣ ਦੇ ਲਈ ਪੁਲਿਸ ਵਲੋਂ ਥਾਂ -ਥਾਂ ਤੇ ਨਾਕੇਬੰਦੀ ਕੀਤੀ ਜਾਂਦੀ ਹੈ | ਇਸੇ ਤਰਾਂ ਅੱਜ ਡੀ. ਏਸ. ਪੀ. ਸੁਰਿੰਦਰ ਪਾਲ ਧੋਗੜੀ ਅਤੇ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਏਸਆਈ. ਨਿਰਮਲ ਸਿੰਘ ਅਤੇ ਸਾਥੀਆਂ ਨੇ  ਦੁਪਹਿਰ ਸਨਮ ਸਿਨੇਮਾ ਮੋੜ ਤੇ ਨਾਕੇ ਤੋਂ ਸ਼ਕ ਦੇ ਅਧਾਰ ਤੇ ਦੋ ਵਿਅਕਤੀਆਂ ਕੋਲੋਂ ਪੁੱਛ-ਗਿੱਛ ਕੀਤੀ ਗਈ ਤਾਂ ਉਨ੍ਹਾਂ  ਦੇ ਮਾਲ ਦੀ ਚੈਕਿੰਗ ਜੋ ਕਿ ਦੋ ਬੈਗਾਂ ਵਿਚ ਸੀ ਦੌਰਾਨ ਊਨਾ ਕੋਲੋਂ  45000 otis ਬ੍ਰਾਂਡ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ |…

Read More