ਸਵੀਪ ਮੁਹਿੰਮ ਅਧੀਨ ਵੋਟਰ ਜਾਗਰੂਕਤਾ ਦੇ ਲਈ ਚੁਕੇ ਜਾਣਗੇ ਕਈ ਕਦਮ … ਜਾਣੋ ਕਿ

clean sweep muhim kartarpur

KARTARPUR EXCLUSIVE(PARDEEP KUMAR) | ਅੱਜ ਸਥਾਨਕ ਡੀ ਏ ਵੀ ਸਕੂਲ ਕਰਤਾਰਪੁਰ ਵਿਖੇ ਸਵੀਪ ਮੁਹਿੰਮ ਅਧੀਨ ਵੋਟਰ ਜਾਗਰੂਕਤਾ ਦੇ ਲਈ ਆਏ ਹੋਏ ਨੋਡਲ ਅਫਸਰਾਂ ਵਲੋਂ ਆਪਣੇ ਵਿਚਾਰ ਦਸੇ ਗਏ | ਜਿਸ ਵਿਚ ਨੋਡਲ ਅਫਸਰ ਹਰਬੰਸ ਲਾਲ, ਦੇਸ ਰਾਜ ਅਤੇ ਮਨਜੀਤ ਮੈਨੀ ਉਚੇਚੇ ਤੋਰ ਤੇ ਪੁਜੇ | ਜਿਨ੍ਹਾਂ ਦਾ ਸਵਾਗਤ ਸੈਕਟਰ ਇੰਚਾਰਜ ਅਨਿਲ ਸ਼ਰਮਾ ਵਲੋਂ ਕੀਤਾ ਗਿਆ | Click Here to play News: https://www.youtube.com/watch?v=tHnfxf6FWpA    

Read More