ਅਕਾਲੀ ਹਲਕਾ ਇੰਚਾਰਜ ਸੇਠ ਸੱਤਪਾਲ ਮੱਲ ਵਲੋਂ ਕੋਈ ਸਦਾ ਨਹੀਂ ਮਿਲਦਾ – ਸ਼ੈਲੀ ਮਹਾਜਨ

bjp mandal kartarpur

KARTARPUR EXCLUSIVE (BEURO) | ਅੱਜ ਕਰਤਾਰਪੁਰ ਵਿਚ ਅਕਾਲੀ ਦਲ ਵਲੋਂ ਐਮ. ਪੀ. 2019 ਦੀਆਂ ਚੋਣਾਂ ਦੇ ਲਈ ਐਲਾਨੇ ਗਏ ਉਮੀਦਵਾਰ ਸ. ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿਚ ਇਕ ਮੀਟਿੰਗ ਵਿਸ਼ਵਕਰਮਾ ਮੰਦਿਰ ਵਿਚ ਰਖੀ ਗਈ ਜਿਸ ਵਿਚ ਅਕਾਲੀ ਦਲ ਵਲੋਂ ਭਰਵਾਂ ਇਕੱਠ ਕੀਤਾ ਗਿਆ| ਜਿਸ ਨੂੰ ਇਕ ਕਾਮਜਾਬ ਮੀਟਿੰਗ ਕਿਹਾ ਜਾ ਸਕਦਾ ਹੈ ਪਰ ਇਸ ਮੀਟਿੰਗ ਵਿਚ ਬੀਜੇਪੀ ਕਰਤਾਰਪੁਰ ਦੇ ਮੰਡਲ ਪ੍ਰਧਾਨ ਸ਼ੈਲੀ ਮਹਾਜਨ ਦੀ ਗੈਰ ਮੌਜੂਦਗੀ ਨੇ ਕਈ ਸਵਾਲ ਖੜੇ ਕਰ ਦਿਤੇ ਹਨ ਜਦੋਂ ਸਾਡੀ ਗੱਲ ਸ਼ੈਲੀ ਮਹਾਜਨ ਦੇ ਨਾਲ ਹੋਈ ਤਾਂ ਊਨਾ ਨੇ ਦੱਸਿਆ ਕਿ ਹਲਕਾ ਇੰਚਾਰਜ ਸੇਠ ਸੱਤਪਾਲ ਮੱਲ ਵਲੋਂ ਮੈਨੂੰ ਕੋਈ ਸਦਾ…

Read More

ਪ੍ਰੈਸ ਮੀਟਿੰਗ ਵਿੱਚ ਗਰਜੇ ਡੀਏਸਪੀ ਰਣਜੀਤ ਸਿੰਘ ਬਦੇਸ਼ਾ 

dsp kartarpur

ਪ੍ਰੈਸ ਮੀਟਿੰਗ ਵਿੱਚ ਗਰਜੇ ਡੀਏਸਪੀ ਰਣਜੀਤ ਸਿੰਘ ਬਦੇਸ਼ਾ KARTARPUR EXCLUSIVE(PARDEEP KUMAR) | ਡੀਏਸਪੀ ਦਿਗਵਿਜੇ ਕਪਿਲ ਦੀ ਥਾਂ ਤੇ ਨਵੇਂ ਆਏ ਡੀਏਸਪੀ ਰਣਜੀਤ ਸਿੰਘ ਬਦੇਸ਼ਾ ਨੇ ਅੱਜ ਕਰਤਾਰਪੁਰ ਡਵੀਜ਼ਨ (ਰੂਰਲ) ਵਿਖੇ ਇਕ ਪ੍ਰੈਸ ਮੀਟਿੰਗ ਕੀਤੀ | ਇਸ ਮੌਕੇ ਤੇ “ਕਰਤਾਰਪੁਰ ਐਕਸਕਲੂਸੀਵ” ਦੇ ਨਾਲ ਖਾਸ ਗਲਬਾਤ ਕਰਦਿਆਂ ਊਨਾ ਨੇ ਕਿਹਾ ਕਿ ਕਰਤਾਰਪੁਰ ਪੁਲਿਸ 24 ਘੰਟੇ ਕਰਤਾਰਪੁਰ ਵਾਸੀਆਂ ਦੀ ਸਰੁੱਖਿਆ ਲਈ ਹਾਜ਼ਿਰ ਹੈ। ਉਨ੍ਹਾਂ ਅਪਰਾਧੀਆਂ ਨੂੰ ਸੁਧਰਨ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਇਲਾਕੇ ਵਿਚ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ। ਉਨ੍ਹਾਂ ਸੱਟੇਬਾਜ਼ਾਂ, ਨਸ਼ਾ ਤਸਕਰਾਂ, ਕ੍ਰਿਮਿਨਲਾਂ ਅਤੇ ਨਜਾਇਜ਼ ਕਬਜੇ ਕਰਨ ਵਾਲਿਆਂ ਨੂੰ ਪੂਰੀ…

Read More