ਦੂਸਰਾ ਸਲਾਨਾ ਹੋਲਾ ਮੋਹੱਲਾ ਵਾਲੀਵਾਲ ਅਤੇ ਕਬੱਡੀ ਕੱਪ ਦਾ ਸ਼ਾਨ ਨਾਲ ਹੋਈਆ ਸਮਾਪਨ

2nd hola mohalla khed mela dialpur

KARTARPUR EXCLUSIVE(PARDEEP KUMAR) | ਸ਼ੇਰੇ ਪੰਜਾਬ ਸਪੋਰਟਸ ਕਲੱਬ (ਰਜਿ) ਪਿੰਡ ਦਿਆਲਪੁਰ ਜ਼ਿਲ੍ਹਾ ਜਲੰਧਰ ਵਲੋਂ ਗ੍ਰਾਮ ਪੰਚਾਇਤ ਤੇ ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਜੋਗ ਦੇ ਨਾਲ ਦੂਸਰਾ ਸਲਾਨਾ ਹੋਲਾ ਮੋਹੱਲਾ ਵਾਲੀਵਾਲ ਅਤੇ ਕਬੱਡੀ ਕੱਪ 11 ਤੇ 12 ਫਰਵਰੀ ਨੂੰ ਪਿੰਡ ਦਿਆਲਪੁਰ ਵਿਖੇ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ 8 ਟੀਮਾਂ ਨੇ ਹਿੱਸਾ ਲਿਆ। ਇਸ ਸਾਲਾਨਾ ਮੇਲੇ ਵਿੱਚ ਕਬੱਡੀ ਦਾ ਪਹਿਲਾ ਇਨਾਮ 1 ਲੱਖ 50 ਹਜ਼ਾਰ ਰੁਪਏ ਤੇ ਦੂਸਰਾ 1 ਲੱਖ 1 ਹਜ਼ਾਰ ਰੁਪਏ  ਤੇ ਇਸ ਤਰ੍ਹਾਂ ਵਾਲੀਵਾਲ ਟੀਮਾਂ ਨੂੰ ਪਹਿਲਾਂ ਇਨਾਮ 51,000 ਤੇ ਦੂਸਰਾ 41,000 ਰੱਖਿਆ ਗਿਆ…

Read More

ਪੰਡਿਤ ਦੀਨ‌ ਦਿਆਲ ਉਪਾਧਿਆਏ ਜੀ ਦੇ ਬਲਿਦਾਨ ਦਿਨ ਤੇ ਕੀਤੇ ਸ਼ਰਧਾ ਦੇ ਫੁੱਲ ਭੇਂਟ

bjp mandal kartarpur rural

KARTARPUR EXCLUSIVE (PARDEEP KUMAR) | ਅੱਜ ਬੀ. ਜੇ. ਪੀ. ਮੰਡਲ ਕਰਤਾਰਪੁਰ ਵਲੋਂ ਕਿਲਾ ਕੋਠੀ ਚੌਂਕ ਕਰਤਾਰਪੁਰ ਵਿੱਚ ਪੰਡਿਤ ਦੀਨ‌ ਦਿਆਲ ਉਪਾਧਿਆਏ ਜੀ ਦੀ ਬਲਿਦਾਨ ਦਿਨ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਜਿਸ ਵਿਚ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸ. ਅਮਰਜੀਤ ਸਿੰਘ ਅਮਰੀ, ਜਨਰਲ ਸਕੱਤਰ ਰਜੀਵ ਪਾਂਜਾ ਅਤੇ ਸੰਦੀਪ ਛਾਬੜਾ ਮੌਜੂਦ ਰਹੇ, ਇਸ ਮੌਕੇ ਤੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸ. ਅਮਰਜੀਤ ਸਿੰਘ ਅਮਰੀ ਅਤੇ ਕਰਤਾਰਪੁਰ ਮੰਡਲ ਪ੍ਰਧਾਨ ਸੈਲੀ ਮਹਾਜਨ  ਨੇ ਪੰਡਿਤ ਦੀਨ ਦਿਆਲ ਜੀ ਦੇ ਜੀਵਨ ਤੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਉਨ੍ਹਾਂ ਵਲੋਂ ਦਸੇ ਗਏ ਮਾਰਗ ਤੇ ਚਲਣ ਦੇ ਲਈ ਮੌਜੂਦ ਕਾਰਜਕਰਤਾਵਾਂ ਨੂੰ ਪ੍ਰੇਰਿਆ। ਇਸ ਮੌਕੇ…

Read More

ਟ੍ਰੈਫਿਕ ਸੁਰੱਖਿਆ ਸੰਬੰਧੀ ਹੋਈਆ ਸੈਮੀਨਾਰ

traffic safety week

KARTARPUR EXCLUSIVE (PARDEEP KUMAR) | ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਦੀ ਅਗੁਵਾਈ ਵਿਚ 30ਵਾਂ ਨੈਸ਼ਨਲ ਰੋਡ ਸੇਫਟੀ ਹਫਤਾ ST. FRANCIS CONVENT SCHOOL KARTARPUR ਵਿਖੇ ਮਨਾਇਆ ਗਿਆ ਜਿਸ ਵਿਚ ਬੱਚਿਆਂ ਅਤੇ ਊਨਾ ਦੇ ਮਾਪਿਆਂ ਅਤੇ ਸਕੂਲ ਦੇ ਬਸ ਡਰਾਇਵਰਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਤੇ ਟ੍ਰੈਫਿਕ ਸ਼ਿਖਿਆ ਇੰਚਾਰਜ ਏਐਸਆਈ ਸਤਨਾਮ ਸਿੰਘ ਅਤੇ ਕਾਂਸਟੇਬਲ ਜਸਵੀਰ ਸਿੰਘ ਨੇ ਆਏ ਹੋਏ ਲੋਕਾਂ ਨਾਲ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਵੰਡੀ | ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਸਿਸਟਰ ਜੀਨਸ , ਪਿ.ਆਰ. ਓ. ਅਮਿਤ ਸ਼ਰਮਾ ਅਤੇ ਸਟਾਫ ਸਮੇਤ ਦਰਜਨਾਂ ਬਚੇ ਅਤੇ ਊਨਾ ਦੇ ਮਾਤਾ-ਪਿਤਾ…

Read More

ਸੀਟ ਬੈਲਟਾਂ ਨਹੀਂ ਸੀ ਲਾਈਆਂ ਜਾਂ ਹੈਲਮਟ ਨਹੀਂ ਸੀ ਪਾਏਂ, ਉਨ੍ਹਾਂ ਨੂੰ ਚਲਾਨ ਦੀ ਬਜਾਏ ਦਿਤੇ ਗ਼ੁਲਾਬ ਦੇ ਫੁੱਲ

phull instead of challan

KARTARPUR EXCLUSIVE (PARDEEP KUMAR) | ਕਰਤਾਰਪੁਰ, ਸਬ ਡਵੀਜ਼ਨ ਦੇ ਉਪ-ਕਪਤਾਨ ਸ੍ਰੀ ਦਿਗਵਿਜੇ ਕਪਿਲ ਨੇ ਅੱਜ ਜੀ.ਟੀ.ਰੋਡ ਤੇ ਲੋਕਾਂ ਨੂੰ ਖੁਦ ਹੈਲਮਟ ਪਵਾਏ। ਜਿਨ੍ਹਾਂ ਨੇ ਸੀਟ ਬੈਲਟਾਂ ਨਹੀਂ ਸੀ ਲਾਈਆਂ ਜਾਂ ਹੈਲਮਟ ਨਹੀਂ ਸੀ ਪਾਏਂ, ਉਨ੍ਹਾਂ ਨੂੰ ਗ਼ੁਲਾਬ ਦੇ ਫੁੱਲ ਭੇਂਟ ਕੀਤੇ ਅਤੇ ਜਿਨ੍ਹਾਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਸੀ, ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਹ ਸਾਰੇ ਕੰਮ 30ਵੇਂ ਰਾਸ਼ਟਰੀ ਰੋਡ ਸੇਫਟੀ ਹਫ਼ਤਾ 4 ਫਰਵਰੀ ਤੋਂ 10 ਫਰਵਰੀ ਤੱਕ ਮਨਾਏ ਜਾ ਰਹੇ ਸਪਤਾਹ ਦੇ ਮੌਕੇ ਤੇ ਕਰਤਾਰਪੁਰ ਪ੍ਰੈਸ ਕਲੱਬ ਅਤੇ ਪੰਜਾਬ ਪੁਲਿਸ ਦਿਹਾਤੀ ਵਲੋਂ ਸ੍ਰੀ ਗੁਰੂ ਵਿਰਜਾਨੰਦ…

Read More

ਇਸ ਵਾਰ ਦਾ ਬਜਟ ਵਿਕਾਸ ਪੱਖੀ ਬਜਟ – ਸੈਲੀ ਮਹਾਜਨ

BJP MANADAL KARTARPUR

KARTARPUR EXCLUSIVE(PARDEEP KUMAR) | ਬੀ.ਜੇ.ਪੀ ਮੰਡਲ ਦੀ ਮੀਟਿੰਗ ਵਿਸ਼ਕਰਮਾ ਮਾਰਕਿਟ ਵਿੱਚ ਮੰਡਲ ਪ੍ਰਧਾਨ ਸੈਲੀ ਮਹਾਜਨ ਦੀ ਦੇਖ ਰੇਖ ਵਿੱਚ ਹੋਈ। ਜਿਸ ਵਿਚ ਮੋਦੀ ਸਰਕਾਰ ਵੱਲੋਂ ਦੇ ਮੰਤਰੀ ਪਿਉਸ਼ ਗੋਇਲ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਸਾਰੇ ਵਰਗਾਂ ਦੀ ਖੁਸ਼ਹਾਲੀ ਦੇ ਬਜਟ ਵਜੋਂ ਐਲਾਨਿਆਂ ਗਿਆ। ਮੰਡਲ ਪ੍ਰਧਾਨ ਸੈਲੀ ਮਹਾਜਨ ਨੇ ਦੱਸਿਆ ਕਿ ਇਸ ਵਾਰ ਦਾ  ਬਜਟ ਵਿਕਾਸ ਪੱਖੀ ਬਜਟ ਹੈ ਸੋ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਨੂੰ ਵਿਸ਼ਵ ਵਿਚ ਨੰਬਰ ਇਕ ਵਜੋਂ ਸਥਾਪਿਤ ਕਰਨ ਲਈ ਮਦਦਗਾਰ ਹੋਵੇਗਾ ਅਤੇ ਗ਼ਰੀਬਾਂ ਕਿਸਾਨਾਂ ਅਤੇ ਭਾਰਤ ਦੇ ਆਮ ਨਾਗਰਿਕਾਂ ਦਾ ਖਿਆਲ ਰੱਖਿਆ ਗਿਆ ਹੈ…

Read More