सर्दियों में कैसे रखें चेहरे की रौनक को बरक़रार

SARDION-MAIN-KAISE-RAKEN-CEHRE-KI-ROUNAK-BARKRAR

सर्दियों में कैसे रखें चेहरे की रौनक को बरक़रार SARDION MAIN KAISE RAKEN CEHRE KI ROUNAK BARKRAR KARTARPUR EXCLUSIVE (BEURO) | त्वचा शरीर की सबसे ऊपरी परत है, अगर यह स्‍वस्‍थ रहेगी तो आप प्राकृतिक रूप से सुंदर और अपनी उम्र से अधिक जवां दिखते हैं। त्वचा की सही तरीके से देखभाल कर त्वचा की गुणवत्ता को बढ़ाया जा सकता है। ठंड ने दस्तक देना शुरु कर दी है| सर्दियाँ आते ही चेहरे की परेशानियां भी शुरू हो जाती है। सर्दियों में चेहरे की स्किन रूखी और बेजान लगने लगती…

Read More

ਅਗਿਆਤ ਵਾਹਨ ਵਲੋਂ ਸਟ ਵੱਜਣ ਨਾਲ ਇਕ ਫੱਟੜ

ਫੱਟੜ ਬੰਦੇ ਦੀ ਪਛਾਣ ਪਲਵਿੰਦਰ ਸਿੰਘ

ਅਗਿਆਤ ਵਾਹਨ ਵਲੋਂ ਸਟ ਵੱਜਣ ਨਾਲ ਇਕ ਫੱਟੜ KARTARPUR EXCLUSIVE (AMANDEEP SHARMA) | ਕਰਤਾਰਪੁਰ ਤੋਂ ਦਿਆਲਪੁਰ ਜੀ ਟੀ ਰੋਡ ਤੇ ਇਕ ਅਗਿਆਤ ਵਾਹਨ ਵਲੋਂ ਸਟ ਵੱਜਣ ਨਾਲ ਇਕ ਬੰਦੇ ਦੇ ਬੁਰੀ ਤਰਾਂ ਨਾਲ ਫੱਟੜ ਹੋਣ ਦਾ ਸਮਾਚਾਰ ਮਿਲਿਆ ਹੈ | ਫੱਟੜ ਬੰਦੇ ਦੀ ਪਛਾਣ ਪਲਵਿੰਦਰ ਸਿੰਘ ਵਾਸੀ ਪਿੰਡ ਹਮੀਰਾ ਦੇ ਤੋਰ ਤੇ ਹੋਈ ਹੈ | ਕਾਫੀ ਦੇਰ ਤਕ ਇਹ ਬੰਦਾ ਫੱਟੜ ਹਾਲਤ ਵਿਚ ਸੜਕ ਤੇ ਹੀ ਪਿਆ ਰਿਹਾ ਫਿਰ ਕੁਛ ਰਾਹਗੀਰਾਂ ਨੇ ਇਸਨੂੰ ਚਕ ਕੇ ਸਿਵਲ ਹਸਪਤਾਲ ਕਰਤਾਰਪੁਰ ਵਿਖੇ ਲੈ ਕੇ ਆ ਗਏ ਜਿਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਜਲੰਧਰ ਸਿਵਲ ਹਸਪਤਾਲ…

Read More

ਛੋਟੇ ਹਾਥੀ ਦੀ ਬੈਟਰੀ ਚੋਰੀ

baterry chori

ਛੋਟੇ ਹਾਥੀ ਦੀ ਬੈਟਰੀ ਚੋਰੀ KARTARPUR EXCLUSIVE (PARDEEP KUMAR) | ਇਮਪਰੁਵਮੈਂਟ ਟ੍ਰਸ੍ਟ ਦੇ ਫਲੈਟਾਂ ਦੇ ਕੋਲ ਪਾਰਕ ਕੀਤੇ ਛੋਟੇ ਹਾਥੀ ਦੀ ਬੈਟਰੀ ਚੋਰੀ ਹੋਣ ਦਾ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਦਿੰਦੇ ਹੋਏ ਸੋਢੀ ਪੁੱਤਰ ਸੋਮਨਾਥ ਨੇ ਦੱਸਿਆ ਕੀ ਉਹ ਪਰਸੋਂ ਜਦੋਂ ਕੱਮ ਤੋਂ ਵਾਪਿਸ ਤਾਂ ਉਸਨੇ ਆਪਣਾ ਛੋਟਾ ਹਾਥੀ ਇਮਪਰੁਵਮੈਂਟ ਟ੍ਰਸ੍ਟ ਦੇ ਫਲੈਟਾਂ ਦੇ ਕੋਲ ਪਾਰਕ ਕੀਤਾ ਸੀ ਜਿਸਤੋਂ ਫਲੈਟਾਂ ਦੇ ਚੋਕੀਦਾਰ ਦਾ ਕਮਰਾ ਮਹਿਜ ਕੁਛ ਫੁੱਟ ਦੂਰ ਸੀ ਪਰ ਇਸਦੇ ਬਾਵਜੂਦ ਚੋਰ ਖੜੇ ਛੋਟੇ ਹਾਥੀ ਦੀ ਬੈਟਰੀ ਚੋਰੀ ਕਰਕੇ ਲੈ ਗਏ | ਉਸਨੇ ਅਗੇ ਦੱਸਿਆ ਕਿ ਅੱਜ ਤੋਂ…

Read More

ਚੋਧਰੀਆਂ ਮੋਹੱਲਾ ਦੇ ਮੋੜ ਤੇ ਇਕ ਰਿਕਸ਼ਾ ਸਵਾਰ ਮਹਿਲਾ ਦੇ ਕੋਲੋਂ ਖੋਯਾ ਪਰਸ

Breaking news Kartarpur Exclusive (Amandeep Sharma) | ਕਰਤਾਰਪੁਰ ਦੇ ਚੋਧਰੀਆਂ ਮੋਹੱਲਾ ਦੇ ਮੋੜ ਤੇ ਗੁਰੂਦਵਾਰਾ ਸ਼੍ਰੀ ਥੰਮ ਜੀ ਸਾਹਿਬ ਦੇ ਨੇੜੇ ਹੁਣੇ ਹੁਣੇ ਇਕ ਰਿਕਸ਼ਾ ਸਵਾਰ ਮਹਿਲਾ ਦੇ ਕੋਲੋਂ ਪਰਸ ਖੋਏ ਜਾਨ ਦਾ ਸਮਾਚਾਰ ਮਿਲਿਆ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਪਤਾ ਲਗਾ ਹੈ ਕਿ ਪਰਸ ਵਿਚ ਮਹਿਲਾ ਦਾ ਮੋਬਾਈਲ ਕੁਛ ਪੈਸੇ ਅਤੇ ਜਰੂਰੀ ਕਾਗਜਾਦ ਸਨ ਪੁਲਿਸ ਨੂੰ ਸੂਚਨਾ ਦੇ ਦਿਤੀ ਗਈ ਹੈ |

Read More

ਘਰ ਵਿਚ ਵੜ ਕੇ ਕੀਤਾ ਕਾਤੀਲਾਣਾ ਹਮਲਾ

BREAKING NEWS KARTARPUR EXCLUSIVE (AMANDEEP SHARMA) | ਰਾਮਗੜੀਆ ਮੋਹੱਲਾ ਕਰਤਾਰਪੁਰ ਵਿਖੇ ਹਰਪ੍ਰੀਤ ਕੌਰ ਪਤਨੀ ਸੁਰਿੰਦਰ ਸਿੰਘ ਉਪਰ ਘਰ  ਵਿਚ ਵੜ ਕੇ ਦੋ ਅਣਪਛਾਤੇ ਬੰਦਿਆਂ ਵਲੋਂ ਚਾਕੂ ਮਾਰ ਕੇ ਕਾਤੀਲਾਣਾ  ਹਮਲਾ ਕੀਤਾ ਗਿਆ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਹਮਲੇ ਦੌਰਾਨ ਚਾਕੂ ਹਰਪ੍ਰੀਤ ਕੌਰ  ਦੇ ਢਿੱਡ ਵਿਚ ਹੀ ਰਹੀ ਗਿਆ ਅਤੇ ਜਦੋਂ ਉਸਦੀ ਪ੍ਰੇਗਨੈਂਟ ਨੂੰਹ ਗੁਰਪ੍ਰੀਤ ਕੌਰ ਪਤਨੀ ਸੁਖਚੈਨ ਸਿੰਘ ਆਪਣੀ ਸਸ ਨੂੰ ਬਚਾਉਣ ਦੇ ਲਈ ਅਗੇ ਆਈ ਤਾਂ ਹਮਲਾਵਰਾਂ ਵਲੋਂ ਉਸਦੇ ਵੀ ਪੇਟ ਤੇ ਲੱਤਾਂ ਮਾਰੀਆਂ ਗਈਆਂ ਜਿਸ ਕਰਕੇ ਉਸਦੀ ਵੀ ਹਾਲਤ ਖ਼ਰਾਬ ਹੋ ਗਈ | ਕਰਤਾਰਪੁਰ ਪੁਲਿਸ ਵਲੋਂ ਡੀ ਏਸ ਪੀ…

Read More

ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ‘ਰਾਸ਼ਟਰੀ ਏਕਤਾ ਦਿਵਸ’

ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ‘ਰਾਸ਼ਟਰੀ ਏਕਤਾ ਦਿਵਸ’

ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ‘ਰਾਸ਼ਟਰੀ ਏਕਤਾ ਦਿਵਸ’ KARTARPUR EXCLUSIVE (BEURO) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਮਿਤੀ: 31-10-2018 ਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ‘ਰਾਸ਼ਟਰੀ ਏਕਤਾ ਦਿਵਸ’ ਦੇ ਤੌਰ ਐਨ.ਐਸ.ਐਸ. ਵਿਭਾਗ ਦੇ ਪ੍ਰੋਗ੍ਰਾਮ ਅਫ਼ਸਰ ਪ੍ਰੋ. ਗਗਨਦੀਪ ਕੌਰ ਅਤੇ ਪ੍ਰੋ. ਰੁਚੀ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ| ਜਿਸ ਅਧੀਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਬਣਾਈ ਰੱਖਣ ਲਈ ਸਹੁੰ ਚੁਕਾਈ ਗਈ| ਇਸ ਮੌਕੇ ਵਿਦਿਆਰਥੀਆਂ ਨੇ ਰਾਸ਼ਟਰੀ ਏਕਤਾ ਤੇ ਆਪਣੇ ਵਿਚਾਰ ਪੇਸ਼ ਕੀਤੇ| ਕਾਲਜ ਦੇ…

Read More

करतारपुर में जंगे आज़ादी यादगार के लगभग सामने बस-407 ट्रक-एक्टिवा आपस मे भिड़े

road accident in kartarpur

करतारपुर में जंगे आज़ादी यादगार के लगभग सामने बस-407 ट्रक-एक्टिवा आपस मे भिड़े Kartarpur Exclusive (Pardeep Kumar) | करतारपुर में जंगे आज़ादी यादगार के लगभग सामने बस-407 ट्रक-एक्टिवा आपस मे भिड़े फिलहाल किसी के हताहत होने का समाचार नहीं । आम तोर पर ये देखा गया है की सर्विस लेन पर लोग हडबडाहट में चलते हैं तथा इसको वे जी टी रोड ही समझ लेते हैं और तेजी से आगे निकलने की कोशिश में किसी न किसी दुर्घटना का शिकार हो जाते हैं | करतारपुर एक्सक्लूसिव सभी लोगों  से ये…

Read More