ਜਾਣੋ ਕੌਣ ਬਣੇ ਕਰਤਾਰਪੁਰ ਨਗਰ ਕੋਂਸਿਲ ਦੇ ਪ੍ਰਧਾਨ

SURAJ BHAN BANE PRDHAN

KARTARPUR EXCLUSIVE(PARDEEP KUMAR) | ਆਖਿਰਕਾਰ ਲੰਬੇ ਇੰਤਜ਼ਾਰ  ਤੋਂ ਬਾਦ ਅਜ ਨਗਰ ਕੌਂਸਿਲ ਪ੍ਰਧਾਨ ਦੀ ਚੋਣ ਹੋ ਗਈ | ਜਿਸ ਵਿਚ 9-7 ਵੋਟਾਂ ਦੇ ਨਾਲ ਕੌਂਸਲਰ ਸੂਰਜਭਾਨ  ਨੂੰ ਕਰਤਾਰਪੁਰ ਨਗਰ ਕੌਂਸਿਲ ਦਾ ਨਵਾਂ ਪ੍ਰਧਾਨ ਥਾਪ ਦਿੱਤਾ ਗਿਆ | ਜਿਸ ਵਿਚ 8 ਵੋਟਾਂ ਕੌਂਸਲਰਾਂ ਦੀਆਂ ਅਤੇ 1 ਵੋਟ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਦਿਤੀ |

Read More

16ਵਾਂ ਸਾਲਾਨਾ ਛਿੰਜ ਮੇਲਾ ਸੰਪਨ…ਪਟਕੇ ਦੀ ਕੁਸ਼ਤੀ ਪਾਲੇ ਪਹਿਲਵਾਨ ਨੇ ਜਿਤੀ 

CHINJ MELA

ਪਟਕੇ ਦੀ ਕੁਸ਼ਤੀ ਪਾਲੇ ਪਹਿਲਵਾਨ ਨੇ ਜਿਤੀ KARTARPUR EXCLUSIVE (AMANDEEP SHARMA) | ਹਰ ਸਾਲ ਦੀ ਤਰਾਂ ਇਸ ਸਾਲ ਵੀ 5-07-2018 ਨੂੰ 16ਵਾਂ ਸਾਲਾਨਾ ਛਿੰਜ ਮੇਲਾ 21 ਹਾੜ ਨੂੰ ਬਾਬਾ ਸ਼ੋਦੇ ਸ਼ਾਹ ਅਤੇ ਬਾਬਾ ਜਸ਼ੋਦੇ ਸ਼ਾਹ ਦੀ ਯਾਦ ਵਿਚ ਗੱਡੀ ਨਸ਼ੀਨ ਸਾਈਂ ਭੂਲੇ ਸ਼ਾਹ ਜੀ ਦੀ ਦੇਖਰੇਖ ਵਿਚ ਬੜੇ ਉਤਸ਼ਾਹ ਦੇ ਨਾਲ ਬੜੇ ਪਿੰਡ ਦੇ ਕੋਲ ਮੌਜੂਦ ਦਰਗਾਹ ਤੇ ਮਨਾਈਆਂ ਗਿਆ ਜਿਸ ਵਿਚ ਕਵਾਲੀਆਂ ਤੋਂ ਇਲਾਵਾ ਕੁਸ਼ਤੀਆਂ ਦਾ ਵੀ ਜਲਵਾ ਦੇਖਣ ਵਾਲਾ ਸੀ ਜਿਸ ਦੀ ਗਵਾਹੀ ਹਜਾਰਾਂ ਲੋਕਾਂ ਨੇ ਮੇਲੇ ਵਿਚ ਆ ਕੇ ਦਿਤੀ |   ਛੋਟੀਆਂ ਕੁਸ਼ਤੀਆਂ ਤੋਂ ਇਲਾਵਾ ਪਟਕੇ ਦੀ ਕੁਸ਼ਤੀ ਰੋਸ਼ਨ ਜਲੰਧਰ ਅਤੇ…

Read More

ਜਾਣੋ ਕੌਣ ਬਣੇ ਇੰਟਰਨੈਸ਼ਨਲ ਹ੍ਯੂਮਨ ਰਾਈਟਸ, ਜਲੰਧਰ ਦੇਹਾਤ ਦੇ ਪ੍ਰਧਾਨ

INTERNATIONAL HUMAN RIGHTS ORGANIZATION

ਜਾਣੋ ਕੌਣ ਬਣੇ ਇੰਟਰਨੈਸ਼ਨਲ ਹ੍ਯੂਮਨ ਰਾਈਟਸ, ਜਲੰਧਰ ਦੇਹਾਤ ਦੇ ਪ੍ਰਧਾਨ KARTARPUR EXCLUSIVE (AMANDEEP SHARMA) | ਇੰਟਰਨੈਸ਼ਨਲ  ਹਿਊਮਨ ਰਾਈਟਸ ਸੰਸਥਾ ਦੇ ਕੌਮੀ ਸਕੱਤਰ ਹਰਿੰਦਰ ਸਿੰਘ, ਸਾਬਕਾ ਕੈਬਿਨੇਟ ਮੰਤਰੀ ਗੁਰਕੰਵਲ ਕੌਰ (ਸਵਰਗੀ ਬੇਅੰਤ ਸਿੰਘ ਦੀ ਪੁੱਤਰੀ) ਵੱਲੋਂ ਅੱਜ ਕਰਤਾਰਪੁਰ  ਵਿਚ ਇਕ ਪ੍ਰੋਗਰਾਮ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਸਮਾਜਸੇਵੀ ਓਂਕਾਰ ਸਿੰਘ ਮਿੱਠੂ ਨੂੰ ਜਲੰਧਰ ਦੇਹਾਤ ਦਾ ਪ੍ਰਧਾਨ ਥਾਪਿਆ ਗਿਆ | ਸੰਸਥਾ ਵੱਲੋਂ ਓਂਕਾਰ ਸਿੰਘ ਮਿੱਠੂ ਨੂੰ ਨਿਯੁਕਤੀ ਪੱਤਰ ਭੇਂਟ ਕੀਤਾ ਗਿਆ ਅਤੇ ਜਲੰਧਰ ਦੇਹਾਤ ਇਲਾਕੇ ਵਿਚ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਸੁਚੇਤ ਕਰਨ ਲਈ ਪ੍ਰੇਰਿਆ | ਉਧਰ ਨਵੇਂ ਥਾਪੇ ਪ੍ਰਧਾਨ ਓਂਕਾਰ ਸਿੰਘ ਮਿੱਠੂ ਨੇ ਇੰਟਰਨੇਸ਼ਨਲ ਹ੍ਯੂਮਨ ਰਾਈਟਸ…

Read More

ਨਾਜਾਇਜ ਸ਼ਰਾਬ ਕੱਢਦਾ ਚੜਿਆ ਪੁਲਿਸ ਦੇ ਅੜਿਕੇ 

ਨਜਾਇਜ ਸ਼ਰਾਬ ਸਮੇਤ ਇਕ ਗਿਰਫ਼ਤਾਰ

ਨਾਜਾਇਜ ਸ਼ਰਾਬ ਕੱਢਦਾ ਚੜਿਆ ਪੁਲਿਸ ਦੇ ਅੜਿਕੇ KARTARPUR EXCLUSIVE(PARDEEP KUMAR) | ਨਸ਼ਿਆਂ ਦੇ ਖਿਲਾਫ ਪੁਲਿਸ ਵਲੋਂ ਕੀਤੀ ਜਾ ਰਹੀ ਕਾਰਵਾਈ ਵਿਚ ਅੱਜ ਪਿੰਡ ਭਤੀਜਾ ਵਿਖੇ ਗੁਪਤ ਸੂਚਨਾ ਦੇ ਅਧਾਰ ਤੇ ਛਾਪੇ ਮਾਰੀ ਕਰਕੇ ਸਾਧੂ ਸਿੰਘ ਪੁੱਤਰ ਜਵਾਲਾ ਸਿੰਘ ਵਾਸੀ ਪਿੰਡ ਭਤੀਜਾ ਨੂੰ ਮੌਕੇ ਤੇ ਘਰ ਵਿਚ ਨਜਾਇਜ ਸ਼ਰਾਬ ਕੱਢਦਾ ਗਿਰਫ਼ਤਾਰ ਕੀਤਾ ਅਤੇ  ਨਾਲ ਹੀ ਐਕਸਾਈਜ ਐਕਟ ਅਧੀਨ ਮਾਮਲਾ ਦਰਜ ਕਰ ਬਣਦੀ ਕਾਰਵਾਈ ਕੀਤੀ | ਪੁਲਿਸ ਵਲੋਂ ਆਰੋਪੀ ਕੋਲੋਂ ਚਾਲੂ ਭੱਠੀ ਦਾ ਸਮਾਨ , 30 ਕਿਲੋ ਲਾਹਨ, 15 ਬੋਤਲ ਨਾਜਾਇਜ ਸ਼ਰਾਬ ਬਰਾਮਦ ਹੋਈ ਹੈ |

Read More

ਜੰਗੇ ਆਜ਼ਾਦੀ ਯਾਦਗਾਰ ਨੇੜੇ ਜਬਰਦਸਤ ਦੁਰਘਟਨਾ – ਸਕੂਲੀ ਬੱਚਿਆਂ ਨਾਲ ਭਰੀ ਬੋਲੇਰੋ ਪਲਟੀ

JUNG-E-AZADI HADSA SCHOOL STUDENTSa

 ਜੰਗੇ ਆਜ਼ਾਦੀ ਯਾਦਗਾਰ ਨੇੜੇ ਜਬਰਦਸਤ ਦੁਰਘਟਨਾ – ਸਕੂਲੀ ਬੱਚਿਆਂ ਨਾਲ ਭਰੀ ਬੋਲੇਰੋ ਪਲਟੀ KARTARPUR EXCLUSIVE (PARDEEP KUMAR) |  ਜੰਗ-ਏ -ਆਜ਼ਾਦੀ ਯਾਦਗਾਰ ਨੇੜੇ ਜਬਰਦਸਤ ਦੁਰਘਟਨਾ ਵਿਚ ਤਿੰਨ ਸਕੂਲੀ ਬੱਚਿਆਂ ਦੇ ਜਖ਼ਮੀ ਹੋਣ ਦੀ ਖ਼ਬਰ ਮਿਲੀ ਹੈ | ਇਹ ਹਾਦਸਾ ਇਨੋਵਾ ਕਾਰ ਦੇ ਨਾਲ ਬਲੈਰੋ ਗੱਡੀ ਦੀ ਟੱਕਰ ਕਾਰਨ ਹੋਇਆ ਹੈ  | ਬੋਲੇਰੋ ਡ੍ਰਾਈਵਰ ਸੁੱਚਾ ਸਿੰਘ ਮੁਤਾਬਿਕ ਕੇਂਦਰੀ ਸਕੂਲ (ਸੀ.ਆਰ.ਪੀ.ਐਫ.) ਤੋਂ ਬੱਚੇ ਲਿਆ ਰਿਹਾ ਘਰ ਵਾਪਿਸ ਜਾਂਦੇ ਹੋਏ ਅਚਾਨਕ ਇਹ ਹਾਦਸਾ ਹੋ ਗਿਆ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦੇ ਦਿਤੀ ਗਈ ਹੈ | ਜਿਸ ਤੋਂ ਬਾਅਦ ਪੁਲਿਸ ਵਲੋਂ ਇਨੋਵਾ ਕਰ ਅਤੇ ਉਸ ਡਰਾਈਵਰ ਕਾਬੂ…

Read More

ਸਰਕਾਰੀ ਮੁਲਾਜਿਮਾਂ ਦੇ ਨਾਲ ਨਾਲ… ਅੈਮ ਪੀ , ਅੈਮ ਅੈਲ ੲੇ. ਦੇ ਵੀ ਡੋਪ ਟੈਸਟ ਕਰਵਾੲੇ ਜਾਣ – ਖੋਸਲਾ

PRESS MEETING KHOSLA ਡੈਮੋਕਰੇਟਿਕ ਭਾਰਤੀ ਸਮਾਜ ਪਰਟੀ

ਸਰਕਾਰੀ ਮੁਲਾਜਿਮਾਂ ਦੇ ਨਾਲ ਨਾਲ… ਅੈਮ ਪੀ , ਅੈਮ ਅੈਲ ੲੇ. ਦੇ ਵੀ ਡੋਪ ਟੈਸਟ ਕਰਵਾੲੇ ਜਾਣ – ਖੋਸਲਾ KARTARPUR EXCLUSIVE (JATIN ARORA) | ਅੱਜ ਵਿਧਾਨ ਸਭਾ ਹਲਕਾ ਕਰਤਾਰ ਪੁਰ ਦੇ ਅਧੀਨ ਅਾੳੁਂਦੇ ਪਿੰਡ ਚਕਰਾਲਾ ਵਿਖੇ ਡੈਮੋਕਰੇਟਿਕ ਭਾਰਤੀ ਸਮਾਜ ਪਰਟੀ ਦੇ ਪੰਜਾਬ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਦੀ ਅਗਵਾੲੀ ਹੇਠ ੲਿਕ ਅਹਿਮ ਮੀਟਿੰਗ ਹੋੲੀ| ਮੀਟਿੰਗ ਨੂੰ ਸੰਬੋਧਨ ਕਰਦੇ ਹੋੲੇ ਖੋਸਲਾ ਨੇ ਕਿਹਾ ਕਿ ਪੰਜਾਬ ਅੰਦਰ ਜੋ ਛੇਵਾਂ ਦਰਿਅਾ ਨਸ਼ੇਅਾ ਦਾ ਵਗ ਰਿਹਾ ਹੈ ੳੁਸ ਵਿਚ ਪੰਜਾਬ ਦੀ ਜੁਵਾਨੀ ਰੁੜਦੀ ਜਾ ਰਹੀ ਹੈ। ਦਿਨ ਪ੍ਤੀ ਦਿਨ ਚਿੱਟੇ ਨਾਲ ਮੌਤਾਂ ਦੀ ਗਿਣਤੀ ਵੱਧਦੀ ਜਾ…

Read More

ਜਾਣੋਂ ਕਿਸ ਕਾਲਜ਼ ਦਾ ਬੀ.ਸੀ.ਏ. ਸਮੈਸਟਰ ਛੇਵੇਂ ਦਾ ਨਤੀਜਾ ਰਿਹਾ 100 ਪ੍ਰਤੀਸ਼ਤ

mgkc RESULT BCA 100%

ਬੀ.ਸੀ.ਏ. ਸਮੈਸਟਰ ਛੇਵੇਂ ਦਾ ਨਤੀਜਾ ਰਿਹਾ 100 ਪ੍ਰਤੀਸ਼ਤ      KARTARPUR EXCLUSIVE (BEURO) |  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਦੇ ਬੀ.ਸੀ.ਏ. ਸਮੈਸਟਰ ਛੇਵਾਂ ਦਾ ਨਤੀਜਾ ਸ਼ਾਨਦਾਰ ਰਿਹਾ| ਕਾਲਜ ਦੀ ਵਿਦਿਆਰਥਣ ਸ਼ਰਨਪ੍ਰੀਤ ਕੌਰ ਨੇ 70% ਨੰਬਰ ਲੈ ਕੇ ਕਾਲਜ ਵਿਚੋਂ ਪਹਿਲਾ ਸਥਾਨ,  ਜਸਕੀਰਤ ਸਿੰਘ ਨੇ 69% ਨੰਬਰ ਲੈ ਕੇ ਦੂਜਾ ਅਤੇ ਲਲਿਤ ਕੁਮਾਰ ਨੇ 67% ਨੰਬਰ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਕਾਲਜ ਦੇ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਵੀ ਹੋਰ ਮਿਹਨਤ…

Read More

ਦਿੱਲੀ ਦਾ ਟੱਕ-ਟੱਕ ਗੈਂਗ ਚੜਿਆ ਪੁਲਿਸ ਦੇ ਅੜਿਕੇ… ਜਾਣੋਂ ਕਿਦਾਂ ਕਰਦੇ ਸੀ ਵਾਰਦਾਤਾਂ  

KARTARPUR POLICE ARREST TUK-TUK GANG

ਦਿੱਲੀ ਦਾ ਟੱਕ-ਟੱਕ ਗੈਂਗ ਚੜਿਆ ਪੁਲਿਸ ਦੇ ਅੜਿਕੇ…  KARTARPUR EXCLUSIVE (PARDEEP KUMAR) | ਦਿੱਲੀ ਤੋਂ ਪੰਜਾਬ ਵਿਚ ਲੁੱਟ ਦੀਆਂ ਵਾਰਦਾਤਾਂ ਅੰਜਾਮ ਦੇਣ ਆਇਆ ਟੱਕ ਟੱਕ ਗਿਰੋਹ ਕਰਤਾਰਪੁਰ ਦੀ ਪੁਲਿਸ ਵੱਲੋਂ ਦਬੋਚ ਲਿਆ ਗਿਆ| ਇਸ ਲੁਟੇਰਾ ਗਿਰੋਹ ਦੇ ਦੋ ਮੈਂਬਰ ਕਰਤਾਰਪੁਰ ਪੁਲਿਸ ਵਲੋਂ ਕਾਬੂ ਕੀਤੇ ਗਏ ਹਨ ਜਦਕਿ 5 ਹੋਰ ਲੁਟੇਰੇ ਅਜੇ ਫ਼ਰਾਰ ਦੱਸੇ ਜਾ ਰਹੇ ਹਨ| ਪ੍ਰੈਸ ਕਾਨਫਰੈਂਸ ਦੌਰਾਨ  ਡੀ.ਐਸ.ਪੀ. ਸਰਬਜੀਤ ਰਾਏ ਨੇ ਦੱਸਿਆ ਕਿ ਅਮ੍ਰਿਤਸਰ ਵਿਚ ਵਾਰਦਾਤਾਂ ਕਰਨ ਮਗਰੋਂ ਦੋਵੇਂ ਦੋਸ਼ੀ ਜਲੰਧਰ ਆਏ ਸਨ | ਜਲੰਧਰ ਵਿਚ ਲੁੱਟ-ਪਾਟ ਕਰਕੇ ਇਹ ਸ਼ਾਤਰ ਅਪਰਾਧੀ ਕਰਤਾਰਪੁਰ ਦੀਆਂ ਝੁੱਗੀਆਂ ਨਜ਼ਦੀਕ ਰਹਿੰਦੇ ਸੀ ਤਾਂਕਿ ਕਿਸੇ ਨੂੰ ਵੀ ਸ਼ੱਕ ਨਾ…

Read More

ਆਰਗੈਨਿਕ ਸਬਜ਼ੀਆਂ ਲੋਕਾਂ ਵਿੱਚ ਹੋਈਆਂ ਮਕਬੂਲ

CEV KARTARPUR VEGITABLES

ਕਰਤਾਰਪੁਰ ਦੇ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲ ਦੇ ਵਿੱਚ ਪੈਦਾਂ ਹੁੰਦੀਆਂ ਆਰਗੈਨਿਕ ਸਬਜ਼ੀਆਂ ਲੋਕਾਂ ਵਿੱਚ ਹੋਈਆਂ ਮਕਬੂਲ ਪਿਛਲੇ 3 ਸਾਲਾਂ ਵਿੱਚ 37.69 ਲੱਖ ਰੁਪਏ ਦੀਆਂ ਸਬਜ਼ੀਆਂ ਵਿਕੀਆਂ KARTARPUR EXCLUSIVE (JATIN ARORA) |ਜਲੰਧਰ ਨੇੜਲੇ ਕਰਤਾਰਪੁਰ ਵਿਖੇ ਸਥਿਤ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲ ਵਿਚ ਪੈਦਾ ਕੀਤੀਆਂ ਆਰਗੈਨਿਕ ਸਬਜ਼ੀਆਂ ਲੋਕਾਂ ਵਿੱਚ ਬਹੁਤ ਮਕਬੂਲ ਹੋ ਰਹੀਆਂ ਹਨ ਅਤੇ ਪਿਛਲੇ ਤਿੰਨ ਸਾਲਾਂ ਦੌਰਾਨ ਸੈਂਟਪ ਵਿਖੇ ਬਣੇ ਸਬਜ਼ੀਆਂ ਦੇ ਰਿਟੇਲ ਕਾਊਂਟਰ ਤੋਂ 37.69 ਲੱਖ ਦੀਆਂ ਸਬਜ਼ੀਆਂ ਖਰੀਦੀਆਂ ਗਈਆਂ ਹਨ। ਇਜ਼ਰਾਇਲ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵਲੋਂ ਸਥਾਪਿਤ ਕੀਤੇ ਗਏ ਇਸ ਸੈਂਟਰ ਵਿਚੋਂ ਹਾਈਬ੍ਰਿਡ ਪ੍ਰਕਾਰ ਦੇ ਬੀਜ…

Read More