ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਮਨਾਇਆ ਗਿਆ ਵਿਸ਼ਵ ਤੰਬਾਕੂ ਵਿਰੋਧੀ ਦਿਵਸ

KARTARPUR EXCLUSIVE (BEURO) | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਮਿਤੀ: 31-05-2018 ਨੂੰ ਐਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਪ੍ਰੋ. ਗਗਨਦੀਪ ਕੌਰ ਅਤੇ ਪ੍ਰੋ. ਰੁਚੀ ਦੀ ਅਗਵਾਈ ਹੇਠ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ| ਜਿਸ ਅਧੀਨ ਸਲੋਗਨ ਲੇਖਨ, ਪੋਸਟਰ ਮੇਕਿੰਗ, ਭਾਸ਼ਣ ਆਦਿ ਦੇ ਮੁਕਾਬਲੇ ਕਰਵਾਏ ਗਏ| ਕਾਲਜ ਦੇ ਵਿਦਿਆਰਥੀਆਂ ਨੇ ਇਸ ਦਿਵਸ ਦੇ ਇਤਿਹਾਸ ਬਾਰੇ ਅਤੇ ਤੰਬਾਕੂਨੋਸ਼ੀ ਦੇ ਸਮਾਜਿਕ,ਆਰਥਿਕ ਅਤੇ ਸਰੀਰਕ ਮਾੜੇ ਨਤੀਜਿਆਂ ਬਾਰੇ ਭਾਸ਼ਣ ਦਿੱਤਾ| ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ…

Read More

 ਵਿਸ਼ਵ ਤੰਬਾਕੂ ਦਿਵਸ ਮਨਾਇਆ ਗਿਆ

KARTARPUR EXCLUSIVE (PARDEEP KUMAR) | ਕਰਤਾਰਪੁਰ ਦੇ ਮਾਸਟਰ ਗੁਰ੍ਬੰਤਾ ਮੈਮੋਰੀਅਲ ਜਨਤਾ ਕਾਲਜ ਵਿੱਚ ਪ੍ਰਿੰਸੀਪਲ ਪ੍ਰੈਟੀ ਸੋਢੀ ਦੀ ਅਗੁਵਾਈ ਹੇਠ ਵਿਸ਼ਵ ਤੰਬਾਕੂ ਦਿਵਸ ਮਨਾਇਆ ਗਿਆ| ਵਿਦਿਆਰਥੀਆਂ ਨੂੰ ਇਸ ਸਮਾਜਿਕ ਬੁਰਾਈ ਤੋ ਜਾਗਰੂਕ ਕਰਾਉਣ  ਲਈ ਅੰਤਰ ਕਲਾਸ ਭਾਸ਼ਣ,ਲੇਖ ਰਚਨਾ ਪ੍ਰਤਿਯੋਗਤਾ ਕਰਵਾਈਆਂ ਗਈਆਂ| ਵਿਦਿਆਰਥੀਆਂ ਨੇ ਇਹਨਾਂ ਪ੍ਰਤਿਯੋਗਤਾਵਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਇਸ ਸਮਾਜਿਕ ਬੁਰਾਈ ਤੇ ਆਪਣੇ ਵਿਚਾਰ ਪੇਸ਼ ਕੀਤੇ| ਇਸ ਅਵਸਰ ਤੇ ਪ੍ਰਿੰਸੀਪਲ  ਪ੍ਰੇਟ੍ਟੀ ਸੋਢੀ ਨੇ ਕਿਹਾ ਕਿ ਤੰਬਾਕੂ ਦਾ ਸੇਵਨ ਵਿਸ਼ਵ ਵਿੱਚ  ਹੋਣ ਵਾਲੀ ਦੂਸਰੀ ਮੋਤ ਦਾ ਵਡਾ ਕਾਰਨ ਹੈ|ਇਸ ਲਈ ਸਾਨੂੰ ਸਬ ਨੂੰ ਲੋਕਾਂ ਨੂੰ ਇਸ ਜਹਿਰ ਦੇ ਸੇਵਨ…

Read More

ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਅੰਤਰ ਕਲਾਸ ਮੁਕਾਬਲੇ

ਮਾਤਾ ਗੁਜਰੀ ਖਾਲਸਾ ਕਾਲਜ ਦਾ ਸਟਾਫ਼ ਜੇਤੂ ਵਿਦਿਆਰਥੀਆਂ ਨਾਲ

KARTARPUR EXCLUSIVE(BEURO) | ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਮਿਤੀ 30-05-2018 ਨੂੰ ਅੰਤਰ ਸਕੂਲ ਮੁਕਾਬਲੇ ਕਰਵਾਏ ਗਏ| ਜਿਸ ਵਿੱਚ ਭਾਸ਼ਣ, ਲੋਕ ਗੀਤ/ਗੀਤ, ਕੁਇਜ਼ ਆਦਿ ਦੇ ਮੁਕਾਬਲੇ ਕਰਵਾਏ ਗਏ| ਭਾਸ਼ਣ ਵਿਚੋਂ ਹਰਨੀਤ ਕੌਰ ਤੇ ਕੋਮਲ ਨੇ ਪਹਿਲਾ, ਪਲਕ ਤੇ ਅੰਜਲੀ ਨੇ ਦੂਜਾ ਅਤੇ ਰਮਨੀਤ ਕੌਰ ਤੇ ਸਿਮਰਨਜੀਤ ਕੌਰ ਨੇ ਤੀਜਾ, ਲੋਕ ਗੀਤ/ਗੀਤ ਵਿਚੋਂ ਜਸਕਰਨ ਜੱਖੂ ਤੇ ਪ੍ਰਿੰਸ ਸਿੰਘ ਨੇ ਪਹਿਲਾ, ਸਿਮਰਨਜੀਤ ਕੌਰ ਤੇ ਸਾਹਿਲ ਨੇ ਦੂਜਾ ਅਤੇ ਦੀਯਾ ਨੇ ਤੀਜਾ , ਕੁਇਜ਼ ਵਿਚ ਟੀਮ A(ਨਿਧੀ, ਨੰਦਿਤਾ, ਅਨਮੋਲ) ਨੇ ਪਹਿਲਾ, ਟੀਮ B(ਸਮਨਜੀਤ ਸਿੰਘ, ਪਵਨਦੀਪ, ਅਮਨਦੀਪ ਕੌਰ) ਨੇ ਦੂਜਾ ਅਤੇ ਟੀਮ C(ਅਮਨਪ੍ਰੀਤ ਕੌਰ, ਅੰਜਲੀ, ਰਾਜਵਿੰਦਰ…

Read More

ਲਾਈਨਜ਼ ਕਲੱਬ ਵੱਲੋਂ ਵਾਟਰ ਕੂਲਰ ਅਤੇ ਆਰਓ ਭੇਂਟ

ਲਾਈਨ ਕਲੱਬ ਕਰਤਾਰਪੁਰ ਦੇ ਸਦਸ ਵਾਟਰ ਕੂਲਰ ਦਾ ਉਦਘਾਟਨ ਕਰਦੇ ਹੋਏ

KARTARPUR EXCLUSIVE (PARDEEP KUMAR) | ਪ੍ਰਸਿੱਧ ਇੰਟਰਨੈਸ਼ਨਲ ਸਮਾਜਸੇਵੀ ਸੰਸਥਾ ਲਾਈਨਜ਼ ਕਲੱਬ ਦੀ ਕਰਤਾਰਪੁਰ ਸ਼ਾਖਾ ਵੱਲੋਂ ਪ੍ਰਧਾਨ ਲਾਈਨ ਪ੍ਰਵੀਨ ਵਰਮਾ ਅਤੇ ਪ੍ਰੋਜੈਕਟ ਚੇਅਰਮੈਨ ਲਾਈਨ ਸੁਰਜੀਤ ਸਿੰਘ ਵਾਲੀਆ ਦੀ ਅਗੁਵਾਈ ਹੇਠ ਭਗਵਾਨ ਵਾਲਮੀਕੀ ਮੰਦਿਰ ਮੰਡੀ ਮੁਹੱਲਾ ਵਿਖੇ ਵਾਟਰ ਕੂਲਰ ਅਤੇ ਆਰਓ ਭੇਂਟ ਕੀਤਾ | ਮਹਾਰਿਸ਼ੀ ਵਾਲਮੀਕੀ ਵੈਲਫੇਅਰ ਮਿਸ਼ਨ, ਮੰਡੀ ਮੁਹੱਲਾ ਦੇ ਅਹੁਦੇਦਾਰਾਂ  ਵੱਲੋਂ ਲਾਈਨਜ਼ ਕੱਲਬ ਦਾ ਇਸ ਸੇਵਾ ਲਈ ਧੰਨਵਾਦ ਕੀਤਾ ਅਤੇ ਲਾਈਨਜ਼ ਕਲੱਬ ਦੇ ਅਹੁਦੇਦਾਰਾਂ ਨੂੰ ਸਨਮਾਨ ਚਿਨ ਦੇ ਕੇ ਸਨਮਾਨਿਤ ਕੀਤਾ| ਇਸ ਮੌਕੇ ਤੇ ਸਕੱਤਰ ਲਾਈਨ ਬੋਧ ਪ੍ਰਕਾਸ਼ ਸਾਹਨੀ, ਕੈਸ਼ੀਅਰ ਲਾਈਨ ਰਾਕੇਸ਼ ਅਰੋੜਾ, ਲਾਈਨ ਲੇਡੀ ਮੈਡਮ ਸੁਮਨ ਲਤਾ, ਲਾਈਨ ਪ੍ਰਿੰਸ ਅਰੋੜਾ, ਲਾਈਨ ਬਲਬੀਰ ਰਾਣਾ, ਲਾਈਨ ਪ੍ਰਦੀਪ ਅਗਰਵਾਲ, ਲਾਈਨ ਵਿਮਲ ਜੈਨ, ਲਾਈਨ ਐਡਵੋਕੇਟ ਕ੍ਰਿਸ਼ਨ ਕੁਮਾਰ, ਲਾਈਨ ਨਿਤਿਨ ਅਗਰਵਾਲ, ਲਾਈਨ ਅਨਿਲ…

Read More

ਸੰਤ ਰਾਮਾਨੰਦ ਜੀ ਦੀ ਸ਼ਹੀਦੀ  ਨੂੰ ਸਮਰਪਿਤ ਛਬੀਲ ਲਗਾਈ 

KARTARPUR EXCLUSIVE (PARDEEP KUMAR) | ਆਰੀਆ ਨਗਰ ਕਰਤਾਰਪੁਰ ਵਿਖੇ ਸੰਤ ਰਾਮਾਨੰਦ ਜੀ ਦੀ ਸ਼ਹੀਦੀ  ਨੂੰ ਸਮਰਪਿਤ ਇਕ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਚਾਹ ਪਕੌੜਿਆਂ ਦਾ ਲੰਗਰ ਬੀ ਆਰ ਅੰਬੇਡਕਰ ਭਵਨ ਦੇ ਬਾਹਰ ਪ੍ਰਧਾਨ ਰਾਮ ਲੁਭਾਇਆ ਦੀ ਦੇਖਰੇਖ ਵਿਚ ਲਗਾਇਆ ਗਿਆ | ਜਿਸ ਵਿਚ ਸੋਢੀ ਰਾਮ, ਹੈਪੀ, ਸੁੱਚਾ ਰਾਮ, ਆਸ਼ੂ, ਪ੍ਰਦੀਪ, ਦੀਪਕ, ਸੰਜੇ ਅਤੇ ਜਤਿੰਦਰ ਆਦਿ ਨੇ ਸੇਵਾਦਾਰਾਂ ਵਜੋਂ ਸੇਵਾ ਨਿਭਾਈ|

Read More

ਜਨਤਾ ਕਾਲਜ ਨੂੰ ਮਿਲਿਆ ਐਕਸੀਲੈਂਸ ਅਵਾਰਡ … ਜਾਣੋ ਕਿਥੋਂ

KARTARPUR EXCLUSIVE (PARDEEP KUMAR) | ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਗਰੁੱਪ ਕਮਾਂਡਰ ਐਨ.ਸੀ.ਸੀ. ਜਲੰਧਰ ਬ੍ਰਿਗੇਡੀਅਰ ਆਈ.ਐਮ.ਐਸ. ਪਰਮਾਰ ਰਸਮੀ ਦੌਰੇ ਤੇ ਪੁਜੇ | ਇਸ ਮੌਕੇ ਉਨ੍ਹਾਂਨੇ ਕਾਲਜ ਵਿਚ ਚਲ ਰਹੇ ਐਨ.ਸੀ.ਸੀ. ਯੂਨਿਟ ਦੀਆਂ  ਗਤਿਵਿਧੀਆਂ ਦੀ ਸ਼ਲਾਘਾ ਕੀਤੀ ਅਤੇ ਕਾਲਜ ਨੂੰ ਐਕਸੀਲੈਂਸ ਅਵਾਰਡ ਅਤੇ ਆਉਟ ਸਟੈਂਡਿੰਗ ਟ੍ਰਾਫ਼ੀ ਦੇਕੇ ਸਨਮਾਨਿਤ ਕੀਤਾ| ਇਸ ਮੌਕੇ ਤੇ ਐਨ.ਸੀ.ਸੀ. ਵਿੰਗ ਦੀ ਇੰਚਾਰਜ ਲੈਫਟੀਨੈੰਟ ਪ੍ਰੋਫੈਸਰ ਸੁਖਵਿੰਦਰ ਕੌਰ ਦੁੱਗਲ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਵੀ ਸਨਮਾਨਿਤ ਕੀਤਾ ਗਿਆ | ਐਨ.ਸੀ.ਸੀ. ਕੈਡਿਟ ਸੀਨੀਅਰ ਅੰਡਰ ਅਫਸਰ ਮਿਸ ਮਨੀਸ਼ਾ ਅਤੇ ਅੰਡਰ ਅਫਸਰ ਮਿਸ ਅੰਜਲ ਰਾਣੀ ਨੂੰ ਐਪਰੀਸੀਏਸ਼ਨ ਅਵਾਰਡ ਪ੍ਰਦਾਨ ਕੀਤਾ ਗਿਆ| ਬ੍ਰਿਗੇਡੀਅਰ ਆਈ.ਐਮ.ਐਸ. ਪਰਮਾਰ ਕਿਹਾ ਕਿ…

Read More

ਨਵੇਂ ਵਿੱਦਿਆ ਵਰ੍ਹੇ ਸੰਬੰਧੀ ਕਰਵਾਇਆ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ

KARTARPUR EXCLUSIVE (BEURO)| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਨਵੇਂ ਵਿੱਦਿਆ ਵਰ੍ਹੇ 2018-19 ਦੇ ਆਗਾਜ਼ ਸੰਬੰਧੀ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ| ਸ. ਰਤਨ ਸਿੰਘ ਜੀ ਚੇਅਰਮੈਨ ਬਲਾਕ ਸੰਮਤੀ, ਸ. ਬਲਦੇਵ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਵਿਸ਼ੇਸ਼ ਤੌਰ ‘ਤੇ ਪੁੱਜੇ ਨਾਲ ਹੀ ਕਾਲਜ ਦੇ ਪ੍ਰਿੰਸੀਪਲ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਇਸ ਸਮੇਂ ਹਾਜ਼ਰ ਸਨ| ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਰਸ ਭਿੰਨੇ ਸ਼ਬਦ ਗਾਇਨ ਕੀਤੇ ਗਏ| ਇਸ ਤੋਂ ਬਾਅਦ ਨਵੇਂ ਵਿਦਿਅਕ ਸੈਸ਼ਨ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ…

Read More

नाबालिगा को बेहला फुसला कर ले जाने वाला …… बलात्कार के आरोप में गिरफ्तार

KARTARPUR EXCLUSIVE (PARDEEP KUMAR) | एक औरत ने करतारपुर पुलिस को 21  मई को एक रिपोर्ट दर्ज करवाई जिसके अनुसार सुखवीर सिंह पुत्र अमरजीत सिंह वासी मोहल्ला पुराना, राजासांसी जिला अमृतसर उसकी बेटी सुमन (काल्पनिक नाम) को बहला फुसला कर विवाह करवाने के लिए ले गया है | इस रिपोर्ट पर तुरंत करवाई करते हुए थाना प्रभारी परमजीत सिंह की देखरेख में महिला सब इंस्पेक्टर हरजिंदर कौर ने करवाई करते हुए आज एक गुप्त सुचना के आधार पर दयालपुर के पास पड़ते एक पैट्रोल पम्प के नजदीक से पीड़िता को बरामद कर आरोपी सुखवीर सिंह…

Read More

ਅੰਡੇਆਂ ਦੀ ਰੇਹੜੀ ਦੀ ਆੜ ਵਿੱਚ ਸੱਟੇਬਾਜੀ ਦਾ ਧੰਦਾ ਕਰਦਾ ਸੱਟੇਬਾਜ….. ਚੜਿਆ ਪੁਲਿਸ ਦੇ ਅੜਿਕੇ

KARTARPUR EXCLUSIVE (PARDEEP KUMAR) | ਬੀਤੀ ਰਾਤ ਕਰਤਾਰਪੁਰ ਪੁਲਿਸ ਵਲੋਂ ਮੁਖ ਅਫਸਰ ਪਰਮਜੀਤ ਸਿੰਘ ਦੀ ਰਹਨੁਮਾਈ ਹੇਠ  ਏਏਸਆਈ ਅਮਰਜੀਤ ਮਸੀਹ ਦੀ ਅਗਵਾਈ ਵਿੱਚ ਸੱਟੇਬਾਜੀ ਦੀ ਇਕ ਗੁਪਤ ਸੂਚਨਾ ਦੇ ਅਧਾਰ ਤੇ ਸਰਾਏਖਾਸ ਵਿੱਚ ਛਾਪਾ ਮਾਰ ਕੇ ਸੁਨੀਲ ਕੁਮਾਰ ਪੁਤਰ ਦਰਸ਼ਨ ਵਾਸੀ 225, ਪਤੀ ਚੇਲੇਯਾਂ, ਪਿੰਡ ਸਰਾਏ ਖ਼ਾਸ ਨੂੰ ਗਿਰਫਤਾਰ ਕੀਤਾ ਜੋ ਕਿ ਅੰਡੇਆਂ ਦੀ ਰੇਹੜੀ ਦੀ ਆੜ ਵਿੱਚ ਸੱਟੇਬਾਜੀ ਦਾ ਧੰਦਾ ਕਰਦਾ ਸੀ| ਆਰੋਪੀ ਨੇ ਕਬੂਲ ਕੀਤਾ ਕਿ ਉਹ ਜਲੰਧਰ ਕੇ ਬੁਕੀ  ਛੋਟੂ ਅਤੇ ਵਿਕੀ ਲਈ ਕਮ ਕਰਦਾ ਹੈ ਉਸ ਕੋਲੋਂ 1300/- ਰੁਪੇ  ਨਗਦ, ਸੱਟੇਬਾਜੀ ਦੀਆਂ ਪਰਚਿਆਂ ਅਤੇ ਇਕ ਨੋਟਬੂਕ…

Read More

ਕਰਤਾਰਪੁਰ ਪੁਲਿਸ ਨੂੰ ਮਿਲੀ ਵਡੀ ਕਾਮਜਾਬੀ

KARTARPUR EXCLUSIVE (PARDEEP KUMAR) | ਬੀਤੇ ਦਿਨੀ ਕਰਤਾਰਪੁਰ ਵਿੱਚ ਲੁਟਾਂ ਖੋਹਾਂ ਕਰਨ ਵਾਲੇ ਪੀਲੇ ਪਰਨੇ ਵਾਲੇ ਸ੍ਪ੍ਲੇੰਡਰ ਸਵਾਰ ਦਾ ਬਹੁਤ ਖੋਫ਼ ਫੈਲ ਗਿਆ ਸੀ ਜੋ ਕਿ ਕਰਤਾਰਪੁਰ ਪੁਲਿਸ ਲਈ ਵੀ ਇਕ ਸਿਰਦਰਦ ਬਣ ਗਿਆ ਸੀ ਇਸਨੂੰ ਅੱਜ ਕਰਤਾਰਪੁਰ ਪੁਲਿਸ ਨੇ ਮਲੀਆਂ ਮੋੜ ਤੋਂ ਏਏਸਆਈ ਰਘੁਬੀਰ ਸਿੰਘ ਦੀ ਰਹਨੁਮਾਈ ਹੇਠ ਅਤੇ ਮੁਖ ਅਫਸਰ ਏਸ ਆਈ ਪਰਮਜੀਤ ਸਿੰਘ ਦੀ ਦੇਖਰੇਖ ਵਿੱਚ ਗਿਰਫਤਾਰ ਕੀਤਾ ਅਤੇ ਇਸ ਕੋਲੋਂ ਮੋਕੇ ਤੇ 85 ਗ੍ਰਾਮ ਨਸ਼ੀਲਾ ਪਾਉਡਰ ਬਰਾਮਦ ਕੀਤਾ ਗਿਆ ਪੁਛ ਗਿਛ ਕਰਨ ਤੇ ਇਸਨੇ ਲੁਟਾਂ ਖੋਹਾਂ ਦੀ ਵਾਰਦਾਤਾਂ ਵੀ ਕਬੂਲ ਕੀਤੀਆਂ ਇਸ ਦੀ ਨਿਸ਼ਾਨ ਦੇਹਿ ਤੇ…

Read More