ਜਾਨੋਂ ਕਰਤਾਰਪੁਰ ਦੇ ਕਿਸ ਕਾਲਜ ਦਾ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ

KARTARPUR EXCLUSIVE(AMANDEEP SHARMA) |  ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਦੇ 10+2 ਆਰਟਸ, ਸਾਇੰਸ ਤੇ ਕਾਮਰਸ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ| 10+2 ਕਾਮਰਸ ਦੀ ਅਮਨਦੀਪ ਕੌਰ ਨੇ 83.55%, ਅਰਸ਼ਪ੍ਰੀਤ ਕੌਰ ਨੇ 81.55%, ਕ੍ਰਿਸ਼ਨਾ ਮਹਿਮੀ ਨੇ 78.88%, 10+2 ਆਰਟਸ ਦੇ ਦਿਵਾਂਸ਼ੂ ਸੇਠ ਨੇ 85.11%, ਮਨਦੀਸ਼ ਕੌਰ ਸੰਧੂ ਨੇ 80.88% ਅਤੇ ਰਮਨਦੀਪ ਕੌਰ ਨੇ 79.33% ਅਤੇ 10+2 ਸਾਇੰਸ ਦੇ ਮਨਪ੍ਰੀਤ ਸਿੰਘ ਨੇ 78.66%, ਜੁਗਰਾਜ ਸਿੰਘ ਨੇ 78.4% ਅਤੇ ਲਵਲੀਨ ਕੌਰ ਨੇ 78.2% ਨੰਬਰ ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੋਸ਼ਨ…

Read More

ਮੋਟਰ ਸਾਇਕਲ ਚੋਰ ਪੁਲਿਸ ਦੇ ਹਥੇ ਚੜਿਆ

KARTARPUR EXCLUSIVE(PARDEEP KUMAR) | ਡੀਏਸਪੀ ਸਰਬਜੀਤ ਰਾਏ ਜੀ ਅਗਵਾਈ ਵਿਚ ਅਤੇ  ਏਸ ਆਈ.  ਪਰਮਜੀਤ ਸਿੰਘ ਦੀ ਦੇਖ ਰੇਖ ਵਿਚ  ਚੋਰਾਂ ਦੇ ਖਿਲਾਫ਼ ਮੁਹਿਮ ਦੇ ਕਾਰਨ ਕਰਤਾਰਪੁਰ ਪੁਲਿਸ ਵਲੋਂ ਕਈ  ਥਾਵਾਂ ਤੇ ਲਾਏ ਨਾਕੇ ਦੋਰਾਨ ਏਏਸਆਈ ਅਮਰਜੀਤ ਮਸੀਹ ਨੇ ਸਮੇਤ ਪੁਲਿਸ ਪਾਰਟੀ ਇਕ ਮੋਟਰ ਸਾਇਕਲ ਸਵਾਰ ਨੋਜਵਾਨ ਨੂੰ ਘੇਰਿਆ ਪੁਛ ਗਿਛ ਦੋਰਾਨ ਉਸਨੇ ਕਬੂਲ ਕੀਤਾ ਕੀ ਇਹ ਮੋਟਰ ਸਾਇਕਲ ਉਸਨੇ ਕਰਤਾਰਪੁਰ ਤੋਂ ਹੀ ਚੋਰੀ ਕੀਤਾ ਸੀ, ਥਾਣੇ ਆ ਕੇ ਰਿਕਾਰਡ ਤੋਂ ਦਰਿਆਫਤ ਹੋਇਆ ਕੀ ਇਸ ਮੋਟਰ ਸਾਇਕਲ ਦੀ ਕੰਪਲੇੰਟ 79 ਅਧਿਨ ਕੇਸ ਦਰਜ ਹੈ| ਫੜੇ ਗਏ ਦੋਸ਼ੀ ਦਾ ਨਾਮ ਸੁਰਿੰਦਰ ਸਿੰਘ ਪੁਤਰ ਅਛਰ ਸਿੰਘ ਵਾਸੀ…

Read More

ਨਸ਼ੀਲਾ ਪਦਾਰਥ ਰਖਣ ਦੇ ਜੁਰਮ ਵਿਚ 2 ਗਿਰਫਤਾਰ

KARTARPUR EXCLUSIVE(PARDEEP KUMAR) | ਡੀਏਸਪੀ ਸਰਬਜੀਤ ਰਾਏ ਜੀ ਅਗਵਾਈ ਵਿਚ ਅਤੇ  ਏਸ ਆਈ.  ਪਰਮਜੀਤ ਸਿੰਘ ਦੀ ਦੇਖ ਰੇਖ ਵਿਚ  ਨਸ਼ਿਆਂ ਦੇ ਖਿਲਾਫ਼ ਮੁਹਿਮ ਸਦਕਾ ਕਰਤਾਰਪੁਰ ਪੁਲਿਸ ਵਲੋਂ ਵਖ-ਵਖ ਥਾਵਾਂ ਤੇ ਲਾਏ ਨਾਕੇ ਦੋਰਾਨ ਏਏਸਆਈ ਸੁਖਦੇਵ ਸਿੰਘ ਅਤੇ ਏਏਸਆਈ ਅਮਰਜੀਤ ਮਸੀਹ ਸਨੇ ਪੁਲਿਸ ਪਾਰਟੀ ਦੋ ਮੁੰਡਿਆਂ ਕੋਲੋਂ 20 ਗ੍ਰਾਮ ਅਤੇ 25 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਅਤੇ ਬਣਦੀ ਕਾਰਵਾਈ ਕੀਤੀ ਗਈ ਅਤੇ ਅੱਜ ਮਾਨਜੋਗ ਅਦਾਲਤ ਵਿਚ ਪੇਸ਼ ਕੀਤਾ ਗਿਆ | ਇਨਾ ਦੀ ਪਛਾਣ ਸੁਰਿੰਦਰ ਕੁਮਾਰ ਵਾਸੀ ਮੁਰਾਰ ਅਤੇ ਨਰਿੰਦਰ ਕੁਮਾਰ ਵਾਸੀ ਕਰਤਾਰਪੁਰ ਵਜੋਂ ਹੋਈ ਹੈ |

Read More

धूमधाम और श्रधा के साथ महाकालेश्वर महादेव शिवपुरी में किये गये स्थापित

KARTARPUR EXCLUSIVE(JATIN ARORA)| स्थानिक करतारपुर में स्थित शिवपुरी में शिवपुरी प्रबन्धक कमेटी (रजि) द्वारा धूमधाम और श्रधा के साथ महाकालेश्वर महादेव शिवपुरी में स्थापित किये गये | इससे पहले 20 अप्रैल को महाकालेश्वर महादेव को शोभायात्रा के रूप में पुरे नगर का भ्रमण करवाया गया जिसमे शिव भक्तों ने बढ़चढ़ कर भाग लिया | 21 अप्रैल को रुद्राभिषेक की पूजा अर्चना आरम्भ हुई उसके बाद महाकालेश्वर महादेव को फलों में रखा गया और इस अवसर पर शिव भक्तों ने महादेव का गुणगान किया| 22 अप्रैल को अन्न में महाकालेश्वर महादेव…

Read More

ਜਾਣੋ ਕਿਸ ਵਿਦਿਆਰਥਣ ਨੇ ਯੂਨੀਵਰਸਿਟੀ ਵਿਚ ਹਾਸਿਲ ਕੀਤਾ ਤੀਸਰਾ ਸਥਾਨ

KARTARPUR EXCLUSIVE(AMANDEEP SHARMA) | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਦੀ ਵਿਦਿਆਰਥਣ ਰੁਪਿੰਦਰ ਕੌਰ ਨੇ ਡਿਪਲੋਮਾ ਇਨ ਸਟੀਚਿੰਗ ਐਂਡ ਟੇਲਰਿੰਗ ਵਿਚ 90.4%ਅੰਕ ਪ੍ਰਾਪਤ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਤੀਸਰਾ ਸਥਾਨ ਹਾਸਿਲ ਕੀਤਾ| ਇਸ ਦੇ ਨਾਲ ਹੀ ਇਸੇ ਕੋਰਸ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ 83.2% ਅੰਕ ਪ੍ਰਾਪਤ ਕੀਤੇ| ਇਸ ਮੌਕੇ ਡੀ. ਐਸ.ਟੀ. ਵਿਭਾਗ ਦੇ ਮੁੱਖੀ ਪ੍ਰੋ. ਬਲਜੀਤ ਕੌਰ ਨੇ ਵਿਦਿਆਰਥਣਾਂ ਦੀ ਇਸ ਪ੍ਰਾਪਤੀ ਲਈ ਉਹਨਾਂ ਨੂੰ ਮੁਬਾਰਕਬਾਦ ਦਿੱਤੀ| ਕਾਲਜ ਦੇ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਨੇ ਰੁਪਿੰਦਰ ਕੌਰ ਨੂੰ…

Read More

ਜਾਣੋ ਡੀ ਸੀ ਵਲੋਂ ਕਰਤਾਰਪੁਰ ਦੀ ਦਾਣਾ ਮੰਡੀ ਨੂੰ ਕੀ ਸੋਗਾਤ ਦੇਣ ਦਾ ਹੋਇਆ ਹੈ ਐਲਾਨ

ਇਸ ਪ੍ਰੋਜੈੱਕਟ ਤੇ ਕੰਮ ਕਣਕ ਦਾ ਸੀਜ਼ਨ ਮੁਕੰਮਲ ਹੋਣ ਉਪਰੰਤ ਸ਼ੁਰੂ ਹੋਵੇਗਾ KARTARPUR EXCLUSIVE(JATIN ARORA)| ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਿਹਾ ਕਿ ਕਰਤਾਰਪੁਰ ਦੀ ਦਾਣਾ ਮੰਡੀ ਤੇ 2.34 ਕਰੋੜ ਰੁਪਏ ਖਰਚ ਕਰਕੇ ਇਸ ਨੂੰ ਇਕ ਨਵੀਂ ਦਿਖ ਦਿਤੀ ਜਾਵੇਗੀ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਰਾਂ ਕਿਹਾ ਕਿ ਇਸ 2.34 ਕਰੋੜ ਰੁਪਏ ਵਿਚੋਂ 1.14 ਕਰੋੜ ਮੇਨ ਸ਼ੈੱਡ ਤੇ ਹੇਠਾਂ ਸੀ.ਸੀ ਫਲੋਰਿੰਗ ਕਰਨ ਤੇ ਖਰਚੇ ਜਾਣਗੇ ਜਦਕਿ 92.77 ਲੱਖ ਉਸਦੇ ਦੂਸਰੇ ਖੁੱਲੇ ਪਾਸੇ ਬਣੇ ਆਕਸ਼ਨ ਪਲੇਟਫਾਰਮ ਦੀ ਸੀ.ਸੀ ਫਲੋਰਿੰਗ ਤੇ ਖਰਚੇ ਜਾਣਗੇ। ਇਸੇ ਤਰਾਂ ਉਨ੍ਰਾਂ ਕਿਹਾ ਕਿ…

Read More

ਕਰਤਾਰਪੁਰ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲਗਾਇਆ ਗਿਆ ਵਿਸ਼ੇਸ਼ ਕੈਪ

ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਕੀਤਾ ਉਦਘਾਟਨ KARTARPUR EXCLUSIVE (PARDEEP KUMAR) | ਮਹਾਤਮਾ ਗਾਂਧੀ ਸਰਬੱਤ ਵਿਕਾਸ ਸਕੀਮ ਤਹਿਤ ਲੋਕਾਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਇਕੋ ਛੱਤ ਥੱਲੇ ਉਨਾਂ ਦੀਆਂ ਬਰੂਹਾਂ ‘ਤੇ ਦੇਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਸਥਾਨਕ ਜਨਤਾ ਕਾਲਜ਼ ਵਿਖੇ ਲਗਾਏ ਗਏ ਇਕ ਵਿਸ਼ੇਸ਼ ਕੈਂਪ ਨੂੰ ਅੱਜ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਕਿਉਂਕਿ ਸੈਂਕੜਿਆਂ ਦੀ ਤਦਾਦ ਵਿੱਚ ਲੋਕਾਂ ਨੇ ਇਸ ਕੈਂਪ ਵਿਚ ਸ਼ਿਰਕਤ ਕੀਤੀ | ਇਸ ਕੈਂਪ ਦਾ ਉਦਘਾਟਨ ਕਰਤਾਰਪੁਰ ਵਿਧਾਨਸਭਾ ਹਲਕੇ ਤੋਂ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਉਪ ਮੰਡਲ ਮੈਜਿਸਟਰੇਟ ਪਰਮਵੀਰ ਸਿੰਘ ਅਤੇ ਡੀ.ਐਸ.ਪੀ ਸਰਬਜੀਤ ਰਾਏ ਦੀ ਹਾਜ਼ਰੀ…

Read More

ਜਾਣੋ ਕਿਥੇ ਪੰਚਾਇਤ ਵਿਭਾਗ ਨੇ 8 ਕਨਾਲ ਤੇ 14 ਮਰਲੇ ਜ਼ਮੀਨ ਦਾ ਲਿਆ ਕਬਜ਼ਾ

KARTARPUR EXCLUSIVE(AMANDEEP SHARMA)| ਇਕ ਅਹਿਮ ਕਦਮ ਵਿਚ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਕਰਤਾਰਪੁਰ ਨੇੜੇ ਪਿੰਡ ਮੁਸਤਫ਼ਾਪੁਰ ਵਿਖੇ ਪੰਚਾਇਤ ਦੀ 8 ਕਨਾਲ ਤੇ 14 ਮਰਲੇ ਜ਼ਮੀਨ ਦਾ ਕਬਜ਼ਾ ਲਿਆ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆ ਜ਼ਿਲਾ ਪੰਚਾਇਤ ਅਫਸਰ ਸ.ਇਕਬਾਲਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਵਿਭਾਗ ਦੀ ਇਕ ਟੀਮ ਨੇ ਅੱਜ ਉਨਾਂ ਦੀ ਅਗਵਾਈ ਵਿਚ ਪਿੰਡ ਮੁਸਤਫਾਪੁਰ ਦੀ 8 ਕਨਾਲ ਤੇ 14 ਮਰਲੇ ਜ਼ਮੀਨ ਦਾ ਕਬਜ਼ਾ ਲਿਆ। ਉਨਾਂ ਕਿਹਾ ਕਿ ਟੀਮ ਵਲੋਂ ਜ਼ਮੀਨ ਤੇ ਕਾਬਜ ਲੋਕਾਂ ਨੂੰ ਜ਼ਮੀਨ ਖਾਲੀ ਕਰਨ ਲਈ ਮਨਾਇਆ…

Read More

शिवपुरी में 23 अप्रैल को होंगे महाकाल स्थापित

करतारपुर(अमनदीप शर्मा) कल शाम करतारपुर की विभिन्न धार्मिक एवं सामाजिक संस्थाओं की एक विशेष मीटिंग प्रधान श्री कृष्ण वासिल की अध्यक्षता स्थानीय शिव मंदिर, पधेयाँ बाजार, करतारपुर में हुई| जिसमे शिवपुरी करतारपुर में शिवपुरी प्रबंधक कमेटी(रजि) द्वारा महाकालेश्वर शिवलिंग की स्थापना को लेकर विचार विमर्श किया गया| जिसमे ये निर्णय लिया गया की 20 अप्रैल को महाकालेश्वर शिवलिंग की शोभायात्रा शिवपुरी से निकाली जाएगी जो नगर के विभिन बाजारों से होती हुई शिवपुरी में ही समाप्त होगी| 21 अप्रैल को रुद्राभिषेक तथा 22 अप्रैल को प्राणप्रतिष्ठा और 23 अप्रैल को…

Read More

मशहूर पंजाबी गायक परमीश वर्मा को गोली मारी गई

KARTARPUR EXCLUSIVE (BEURO) मशूहर पंजाबी गायक परमीश वर्मा को अज्ञात व्यक्ति ने मोहाली में गोली मार दी। परमीश को घायल हालत में फोर्टिस अस्पताल में भर्ती करवाया गया है। यहां उनकी हालत खतरे से बाहर बताई जा रही है। मोहाली के सेक्टर91 में हुआ हमला | परमीश वर्मा ‘गाल नहीं कडनी’ गीत से प्रसिद्ध हुए थे। उन्होंने ‘कच्चे पक्के यार’ और ‘टोर नाल छड़ा’ गीत से भी उपलब्धि हासिल की। इसके अलावा परमीश ने फिल्म ‘रॉकी मेंटल’ से फिल्मों में भी कदम रखा।

Read More