42ਵੇ ਮੈਡੀਕਲ ਕੈੰਪ ਦਾ 113 ਮਰੀਜਾ ਨੇ ਲਿਆ ਲਾਹਾ

KARTARPUR EXCLUSIVE

KARTARPUR EXCLUSIVE(AMANDEEP SHARMA) | ਉਗੀ ਸਮਾਜ ਸੇਵੀ ਸੰਸਥਾ ਆਪੀ ਚੈਰੀਟੇਬਲ ਹਸਪਤਾਲ ਵਲੋ 42ਵੇ ਫ੍ਰੀ ਮੈਡੀਕਲ ਕੈੰਪ ਦਾ ਆਯੋਜਨ ਸਕੱਤਰ ਮੈਡਮ ਸੁਮਨ ਲਤਾ ਦੀ ਦੇਖ-ਰੇਖ ਵਿੱਚ ਪਿੰਡ ਬਹਿਰਾਮ ਵਿਖੇ ਲਗਾਇਆ ਗਿਆ | ਇਸ ਮੈਡੀਕਲ ਕੈੰਪ ਦਾ ਉਦਘਾਟਨ ਸਰਪੰਚ ਪਿਆਰਾ ਸਿੰਘ ਵਲੋ ਕੀਤਾ ਗਿਆ | ਇਹ ਫ੍ਰੀ ਮੈਡੀਕਲ ਕੈੰਪ ਨੂੰ ਮਧੂ ਸ਼ਰਮਾ(ਕਨੇਡਾ) ਵਿਜੈ ਕਲਨ(ਕਨੇਡਾ) ਵਲੋ ਸਪੋਨਸਰਡ ਕੀਤਾ ਗਿਆ | ਇਸ ਫ੍ਰੀ ਮੈਡੀਕਲ ਕੈੰਪ ਵਿੱਚ ਮਰੀਜਾ ਨੂੰ ਫ੍ਰੀ ਦਵਾਈਆ ਅਤੇ ਫਲ ਫਰੂਟ ਵੀ ਵੰਡਿਆ ਗਿਆ | ਇਸ ਮੋਕੇ ਤੇ ਕਰਮਜੀਤ ਸਿੰਘ, ਡਾਕਟਰ ਵਿਨੋਦ ਬੱਗਾ, ਡਾਕਟਰ ਰੂਹੀ ਅਰੋੜਾ, ਡਾਕਟਰ ਭਾਵਨਾ ਗੁਪਤਾ , ਸੋਢੀ ਸਿੰਘ, ਸਰਬਜੀਤ,…

Read More

ਕਰਤਾਰਪੁਰ ਕਪੂਰਥਲਾ ਰੋਡ ਤੇ ਰੇਲਵੇ ਫਾਟਕ ਕੋਲ ਝੁਗੀਆ ਨੂੰ ਲੱਗੀ ਅੱਗ

KARTARPUR EXCLUSIVE

KARTARPUR EXCLUSIVE(AMANDEEP SHARMA) | 12 ਤਰੀਕ ਨੂੰ ਕਰਤਾਰਪੁਰ ਕਪੂਰਥਲਾ ਰੋਡ ਤੇ ਰੇਲਵੇ ਫਾਟਕ ਕੋਲ ਮੋਜੂਦ ਝੁਗੀਆ ਵਿੱਚ ਅਣਪਛਾਤੇ ਕਾਰਨਾ ਕਾਰਨ 14 ਝੁਗੀਆ ਨੂੰ ਅੱਗ ਲੱਗ ਗਈ | ਜਿਸ ਵਿੱਚ ਝੁਗੀ ਮਾਲਕਾ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ | ਇਸ ਮੋਕੇ ਤੇ ਲੋਕਾ ਨੇ ਰਲ ਮਿਲ ਕੇ ਅੱਗ ਬੁਝਾਈ ਅਤੇ ਝੁਗੀ ਮਾਲਕਾ ਦੀ ਮਦਦ ਕੀਤੀ | ਇਸ ਮੋਕੇ ਤੇ ਸਰਕਾਰੀ ਸੀਨੀਅਰ ਸਕੇੱਡਰੀ ਸਕੂਲ ਖੁਸਰੋਪੁਰ ਦੇ ਸਟਾਫ਼ ਮੈਬਰ ਵਰਿੰਦਰ ਸਿੰਘ, ਅਨਿਲ ਸ਼ਰਮਾ, ਰਵਿੰਦਰ ਕੌਰ, ਪ੍ਰਦੀਪ ਕੌਰ ਅਤੇ ਸਮਰੱਥਾ ਕਰਤਾਰਪੁਰ ਦੇ ਮਾਸਟਰ ਅਮਰੀਕ ਸਿੰਘ, ਪਵਨ ਠਾਕੁਰ ਆਦਿ ਨੇ ਝੁਗੀ ਮਾਲਕਾ ਨੂੰ ਆਟਾ,…

Read More

ਬਲਾਕ ਪੱਧਰੀ ਅੰਗ੍ਰੇਜੀ ਡਿਕਸ਼ਨਰੀ ਮੁਕਾਬਲਿਆ ਵਿੱਚ ਖੁਸਰੋਪੁਰ ਦੀ ਟੀਮ ਬਣੀ ਜੇਤੂ

KARTARPUR EXCLUSIVE

KARTARPUR EXCLUSIVE(PARDEEP KUMAR) | “ਪੜੋ ਪੰਜਾਬ ਪੜਾਓ ਪੰਜਾਬ” ਮੁਹਿਮ ਅਧੀਨ ਬਲਾਕ ਪੱਧਰੀ ਅੰਗ੍ਰੇਜੀ ਡਿਕਸ਼ਨਰੀ ਦੇ ਮੁਕਾਬਲੇ ਸੀਨੀਅਰ ਸਕੇੱਡਰੀ ਸਕੂਲ ਖੁਸਰੋਪੁਰ ਵਿਖੇ ਹੋਏ | ਜਿਸ ਵਿੱਚ ਸਰਕਾਰੀ ਸੀਨੀਅਰ ਸਕੇੱਡਰੀ ਸਕੂਲ ਦੀ ਟੀਮ ਜੇਤੂ ਰਹੀ | ਇਸ ਟੀਮ ਵਿੱਚ ਸ਼ਾਮਿਲ ਜਾਨਵੀ, ਗਗਨ ਅਤੇ ਬਲਵੀਰ ਕੌਰ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ | ਇਸ ਮੁਕਾਬਲੇ ਵਿੱਚ ਦੂਜੇ ਨੰਬਰ ਤੇ ਸੀਨੀਅਰ ਸਕੇੱਡਰੀ ਪਤੜਕਲਾ ਦੀ ਟੀਮ ਅਤੇ ਤੀਜੇ ਨੰਬਰ ਤੇ ਸਰਕਾਰੀ ਸੀਨੀਅਰ ਸਕੇੱਡਰੀ ਸਕੂਲ ਹਸਨ ਮੁੰਡਾ ਦੀ ਟੀਮ ਜੇਤੂ ਰਹੀ | ਇਸ ਮੋਕੇ ਤੇ ਪ੍ਰਿੰਸੀਪਲ ਹਰਵਿੰਦਰ ਕੌਰ , ਪ੍ਰਿੰਸੀਪਲ ਸੋਮਨਾਥ, ਮਨੀਸ਼ ਕੁਮਾਰ , ਅਨਿਲ ਕੁਮਾਰ…

Read More

ਮੁੱਖ ਮੰਤਰੀ  ਪੰਜਾਬ ਵਲੋਂ 6 ਮਾਰਚ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੂਜਾ ਪੜਾਅ ਕੀਤਾ ਜਾਵੇਗਾ ਰਾਸ਼ਟਰ ਨੂੰ ਸਮਰਪਤ 

JUNG-E-AZADI YADGAR

ਮੁੱਖ ਮੰਤਰੀ  ਪੰਜਾਬ ਵਲੋਂ 6 ਮਾਰਚ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੂਜਾ ਪੜਾਅ ਕੀਤਾ ਜਾਵੇਗਾ  ਰਾਸ਼ਟਰ ਨੂੰ ਸਮਰਪਤ KARTARPUR EXCLUSIVE (PARDEEP KUMAR) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 6 ਮਾਰਚ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੁਜਾ ਪੜਾਅ ਰਾਸ਼ਟਰ ਨੂੰ ਸਮਰਪਤ ਕਰਨਗੇ | ਇਹ ਫੈਸਲਾ ਮੁੱਖ ਮੰਤਰੀ ਨੇ ਜੰਗ-ਏ-ਆਜ਼ਾਦੀ ਫਾਉਾਡੇਸ਼ਨ ਦੇ ਚੇਅਰਮੈਨ ਅਤੇ ਅਜੀਤ ਗਰੁੱਪ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਅਤੇ ਹੋਰ ਅਧਿਕਾਰੀਆਂ ਨਾਲ ਯਾਦਗਾਰ ਵਿਖੇ ਹੋਈ ਇਕ ਮੀਟਿੰਗ ਦੌਰਾਨ ਲਿਆ | ਪੰਜਾਬ ਸਰਕਾਰ ਵੱਲੋਂ ਇਸ ਪ੍ਰੋਜੈਕਟ ਲਈ ਪੰਜ ਕਰੋੜ ਰੁਪਏ ਜਾਰੀ ਕਰਨ ਤੋਂ ਇਕ ਦਿਨ ਬਾਅਦ ਇਹ ਮੀਟਿੰਗ ਹੋਈ ਹੈ | ਇਸ ਪ੍ਰੋਜੈਕਟ ਵਾਸਤੇ ਬਾਕੀ ਤਕਰੀਬਨ ਨੌ ਕਰੋੜ ਰੁਪਏ ਜਲਦੀ…

Read More

ਅੰਤਰ ਸਕੂਲ ਸਭਿਆਚਾਰਕ ਮੁਕਾਬਲਿਆਂ ਵਿਚ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਓਵਰਆਲ ਚੈਂਪੀਅਨ

MATA GUJARI KHALSA COLLEGE

KARTARPUR EXCLUSIVE (BEURO) | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਖ਼ਾਲਸਾ ਕਾਲਜ, ਡਰੋਲੀ ਕਲਾਂ(ਜਲੰਧਰ) ਵਿਖੇ ਕਰਵਾਏ ਗਏ ‘ਪਰਵਾਜ਼-2018’ ਅੰਤਰ ਸਕੂਲ ਸਭਿਆਚਾਰਕ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰੰਗੋਲੀ, ਸੋਲੋ ਡਾਂਸ, ਫੈਂਸੀ ਡਰੈੱਸ, ਦਸਤਾਰਬੰਦੀ, ਸਲੋਗਨ ਲੇਖਨ ਅਤੇ ਕਵਿਤਾ ਉਚਾਰਨ ਵਿਚ ਪਹਿਲਾ, ਪੋਸਟਰ ਮੇਕਿੰਗ ਵਿਚ ਦੂਸਰਾ, ਲੋਕ ਗੀਤ ਵਿਚ ਤੀਸਰਾ ਸਥਾਨ ਹਾਸਿਲ ਕਰਕੇ ਓਵਰਆਲ ਚੈਂਪੀਅਨਸ਼ਿਪ ਦੀ ਟਰਾਫੀ ਹਾਸਿਲ ਕੀਤੀ| ਕਾਲਜ ਦੇ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ‘ਤੇ ਉਹਨਾਂ ਨੂੰ ਵਧਾਈ ਦਿੰਦਿਆਂ ਖੁਸ਼ੀ…

Read More