ਭੂੰਡ ਆਸ਼ਕਾਂ ਤੇ ਮਨਚਲਿਆ ਦੇ ਕੱਟੇ ਚਲਾਨ

ਭੂੰਡ ਆਸ਼ਕਾਂ ਤੇ ਮਨਚਲਿਆ ਦੇ ਕੱਟੇ ਚਲਾਨ KARTARPUR EXCLUSIVE (PARDEEP KUMAR)। ਸਕੂਲ ਅਤੇ ਕਾਲਜ ਦੀ ਛੁੱਟੀ ਦੇ ਸਮੇਂ ਮੰਡਰਾਉਂਦੇ ਭੂੰਡ ਆਸ਼ਕਾਂ ਅਤੇ ਮਨਚਲਿਆਂ ਖਿਲਾਫ ਪ੍ਰੋਬੇਸ਼ਨਲ DSP ਗੁਰਸ਼ੇਰ ਸੰਧੂ ਵਲੋਂ ਅਜ ਇਕ ਮੁਹਿਮ ਛੇੜੀ ਗਈ ਅਤੇ ਪੁਲਿਸ ਨੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਬਾਹਰੋਂ ਲੰਘ ਦੇ ਭੂੰਡ ਆਸ਼ਕਾਂ ਦੇ ਚਲਾਨ ਕਟੇ।ਕਰਤਾਰਪੁਰ ਏਕ੍ਸ੍ਕ੍ਲੁਸਿਵ ਨਾਲ ਖਾਸ ਗਲਬਾਤ ਕਰਦਿਆਂ ਪ੍ਰੋਬੇਸ਼ਨਲ DSP ਗੁਰਸ਼ੇਰ ਸੰਧੂ ਨੇ ਦੱਸਿਆ ਕਿ ਇਲਾਕੇ ਵਿੱਚ ਹਰ ਰੋਜ ਸਕੂਲਾਂ ਅਤੇ ਕਾਲਜਾਂ ਵਿਚ ਛੁਟੀ ਦੋਰਾਨ ਪੁਲਿਸ ਵਲੋਂ ਨਾਕੇ ਲਾਏ ਜਾਣਗੇ ਅਤੇ ਕੁੜੀਆਂ ਦੀ ਸੁਰਖਿਆ ਨੂੰ ਯਕੀਨੀ ਬਨਾਯਾ ਜਾਵੇਗਾ।

Read More

ਹੂਟਰ ਦੀ ਆਵਾਜ਼ ਸੁਣ, ਕੰਧਾਂ ਟੱਪ ਭੱਜੇ ਚੋਰ

ਹੂਟਰ ਦੀ ਆਵਾਜ਼ ਸੁਣ, ਕੰਧਾਂ ਟੱਪ ਭੱਜੇ ਚੋਰ KARTARPUR EXCLUSIVE (AMANDEEP SHARMA)। ਫਰਨੀਚਰ ਬਜ਼ਾਰ ਦੇ ਮੁਢ ਜੀਟੀ ਰੋਡ ਕਰਤਾਰਪੁਰ ਤੇ ਮੋਜੂਦ ਅਨੂਪ ਕੋਰੀਅਰ ਸਰਵਿਸ ਅਤੇ ਪੰਡਿਤ ਸੰਜੀਵ ਕੁਮਾਰ ਦੀਆਂ ਦੁਕਾਨਾਂ ਦੀ ਛੱਤ ਤੇ ਪਹੁੰਚ ਕੇ ਦਰਵਾਜ਼ੇ-ਤਾਕੀਆਂ ਤੋੜ ਚੋਰੀ ਕਰ ਰਹੇ ਚੋਰ ਪੁਲਿਸ ਦਾ ਹੂਟਰ ਸੁਣਕੇ ਭਜ ਗਏ। ਜਾਣਕਾਰੀ ਦਿੰਦਿਆਂ ਅਨੂਪ ਕੋਰੀਅਰ ਸਰਵਿਸ ਦੇ ਮਲਿਕ ਨੇ ਦਸਿਆ ਕੀ ਚੋਰ ਅੰਦਰ ਜਰੂਰ ਦਾਖਲ ਹੋਏ ਪਰ ਕੁੱਝ ਚੋਰੀ ਨਹੀਂ ਕਰ ਸਕੇ। ਕਰਤਾਰਪੁਰ ਪੁਲਿਸ ਨੂੰ ਇਸ ਘਟਨਾ ਦੀ ਖਬਰ ਦਿਤੀ ਜਾ ਚੁਕੀ ਹੈ|

Read More

ਪਿਸ਼ਾਬ ਦਾ ਬਹਾਨਾ ਲਾ ਭੱਜਿਆ ਹਵਾਲਾਤੀ, ਕਰਤਾਰਪੁਰ ਪੁਲਿਸ ਨੇ ਕੀਤਾ ਕਾਬੂ

ਪਿਸ਼ਾਬ ਦਾ ਬਹਾਨਾ ਲਗਾ ਭੱਜਿਆ ਹਵਾਲਾਤੀ, ਕਰਤਾਰਪੁਰ ਪੁਲਿਸ ਨੇ ਕਮਾਦਾਂ ਚੋਂ ਕੀਤਾ ਕਾਬੂ KARTARPUR EXCLUSIVE (PARDEEP KUMAR)। ਚੋਰੀ ਦੇ ਕੇਸ ਵਿੱਚ ਹੁਸ਼ਿਆਰਪੁਰ ਦੀ ਬੱਚਿਆਂ ਦੀ ਜੇਲ ਵਿਚ ਬੰਦ ਹਰਮਨ ਪੁੱਤਰ ਜੋਗਿੰਦਰ ਵਾਸੀ ਕਪੂਰਥਲਾ ਨੂੰ ਕਪੂਰਥਲਾ ਪੁਲਿਸ ਅਦਾਲਤ ਵਿਚ ਪੇਸ਼ੀ ਕਰਵਾਕੇ ਲਿਆ ਰਹੀ ਸੀ ਕਿ ਉਸਨੇ ਕਿਸ਼ਨਗੜ ਰੋਡ ‘ਤੇ ਨੋਗ੍ਜਾ ਪਿੰਡ ਨਜ਼ਦੀਕ ਪਿਸ਼ਾਬ ਦਾ ਬਹਾਨਾ ਲਾਇਆ ਅਤੇ ਮੋਕੇ ਦਾ ਫਾਇਦਾ ਚੂਕ ਫਰਾਰ ਹੋ ਗਿਆ। ਮੌਕੇ ਤੇ ਪੁੱਜੀ ਕਰਤਾਰਪੁਰ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਕੇ ਉਸਨੂੰ ਨਜ਼ਦੀਕੀ ਕਮਾਦਾਂ ਚੋਂ ਕਾਬੂ ਕਰਲਿਆ। ਦੋਸ਼ੀ ਖਿਲਾਫ ਬਣਦੀ ਕਾਰਵਾਈ ਕੀਤੀ ਗਈ।

Read More

ਮਾਤਾ ਗੁਜਰੀ ਖ਼ਾਲਸਾ ਕਾਲਜ,ਕਰਤਾਰਪੁਰ ਵਿਖੇ ਇੱਕ ਰੋਜਾ ਐੱਨ.ਐੱਸ.ਐੱਸ ਕੈਂਪ ਲਗਾਇਆ ਗਿਆ

KARTARPUR EXCLUSIVE | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ,ਕਰਤਾਰਪੁਰ ਵਿਖੇ ਪ੍ਰੋਗਰਾਮ ਅਫ਼ਸਰ ਪ੍ਰੋ:ਰੂਚੀ ਅਤੇ ਪ੍ਰੋ:ਰਣਜੀਤ ਸਿੰਘ ਦੀ ਨਿਗਰਾਨੀ ਹੇਠ ਐਨ.ਐੱਸ.ਐੱਸ ਦੇ 50 ਵਲੰਟੀਅਰਾਂ ਨੇ ਇੱਕ ਰੋਜਾ ਕੈਂਪ ਲਗਾਇਆ। ਇਸ ਕੈਂਪ ਦੌਰਾਨ ਕਾਲਜ ਕੈਂਪਸ ਦੀ ਸਫ਼ਾਈ ਦੇ ਨਾਲ-ਨਾਲ ਵਾਤਾਵਰਣ ਸਵੱਛਤਾ ਦੀ ਜਾਗਰੂਕਤਾ ਲਈ ਲੈਕਚਰ ਵੀ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਸਮਾਜ ਸੇਵਕ ਕੰਮਾਂ ਵਿੱਚ ਵੀ ਹਿੱਸਾ ਲੈਂਦੇ ਹਨ।ਜਿਸ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਸੰਭਵ ਹੁੰਦਾ ਹੈ। ਇਸ ਸਮੇਂ ਡਾ:ਅਮਨਦੀਪ ਹੀਰਾ,ਡਾ:ਸੁਖਵੀਰ ਕੌਰ,…

Read More

ਜੰਗ-ਏ-ਆਜ਼ਾਦੀ ਯਾਦਗਾਰ ਸਾਡੇ ਨੌਜਵਾਨਾਂ ਲਈ ਚਾਨਣ ਮੁਨਾਰਾ – ਰਾਜਪਾਲ

KARTARPUR EXCLUSIVE

ਯਾਦਗਾਰ ਵਿਸ਼ਵ ਪੱਧਰ ‘ਤੇ ਵਾਸਤੂ ਕਲਾ ਦੇ ਇਕ ਸ਼ਾਨਦਾਰ ਨਮੂਨੇ ਵਜੋਂ ਉਭਰੀ ਹੈ। ਰਾਜਪਾਲ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੌਰਾ KARTARPUR EXCLUSIVE (PARDEEP KUMAR) | ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਕਿਹਾ ਹੈ ਕਿ ਜੰਗ-ਏ-ਆਜ਼ਾਦੀ ਯਾਦਗਾਰ ਸਾਡੇ ਨੌਜਵਾਨਾਂ ਵਿਚ ਦੇਸ਼ ਭਗਤੀ ਅਤੇ ਰਾਸ਼ਟਰੀ  ਭਾਵਨਾ ਪੈਦਾ ਕਰਨ ਲਈ ਪ੍ਰੇਰਣਾ  ਦਾ ਸਰੋਤ ਬਣੇਗੀ। ਅੱਜ ਇਥੇ ਯਾਦਗਾਰ ਦੇ ਦੌਰੇ ਦੌਰਾਨ ਅਜੀਤ ਗਰੁੱਪ ਅਖਬਾਰ ਦੇ ਪ੍ਰਬੰਧੀ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਗੱਲਬਾਤ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਵਾਸਤੂ ਕਲਾ ਦੇ ਇਕ ਬਿਹਤਰੀਨ ਮਿਸਾਲ ਵਜੋਂ ਉਭਰੇ ਇਸ ਯਾਦਗਾਰ ਨੇ ਸੂਬੇ ਦੇ ਵਿੱਚ…

Read More

देश के पहले प्रधानमन्त्री जवाहर लाल नेहरु का जन्मदिवस मनाया

KARTARPUR EXCLUSIVE (PARDEEP KUMAR) | सिटी कांग्रेस करतारपुर के प्रधान वेद प्रकाश की देखरेख में देश के पहले प्रधानमन्त्री जवाहर लाल नेहरु का जन्मदिवस मनाया|  इस अवसर पर आर एल शेली, भीमसेन जगोता, राजू अरोरा, सुरिंदर आनंद, महिंदर सिंह बिल्लू सहित दर्जनों कांग्रेस कार्यकर्ता मोजूद थे|

Read More

ਜਾੰਬਾਜ ਡੀਏਸਪੀ ਕਰਤਾਰਪੁਰ ਸਰਬਜੀਤ ਰਾਏ ਹੋਏ ਸਨਮਾਨਿਤ

KARTARPUR EXCLUSIVE (PARDEEP KUMAR) | ਸਵਾ ਸੋ ਕਰੋੜ ਦੀ ਨਕਦੀ ਲੂਟ ਕੇ ਫਰਾਰ ਹੋਣ ਵਾਲੇ ਗਿਰੋਹ ਦੇ ਇਕ ਲੁਟੇਰੇ ਨੂੰ ਗੋਲੀ ਮਾਰ ਕੇ ਫੜਨ ਵਾਲੇ ਜਾੰਬਾਜ ਡੀਏਸਪੀ ਕਰਤਾਰਪੁਰ ਸਰਬਜੀਤ ਰਾਏ ਨੂੰ ਕਰਤਾਰਪੁਰ ਦੀ ਨੀਲਕੰਠ ਦੁਸ਼ੇਹਰਾ ਕਮੇਟੀ ਅਤੇ ਨੀਲਕੰਠ ਸੇਵਾ ਦਲ ਦੇ ਵਲੋਂ ਸ਼ਾਲ ਅਤੇ ਤਲਵਾਰ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੋਕੇ ਤੇ ਚੇਅਰਮੇਨ ਵੇਦ ਪ੍ਰਕਾਸ਼, ਪ੍ਰਧਾਨ ਰਾਜ ਕੁਮਾਰ ਅਰੋੜਾ, ਨਾਥੀ ਸ੍ਨੋਤ੍ਰਾ, ਸੁਰਿੰਦਰ ਆਨੰਦ ਆਦਿ ਹਾਜਰ ਸਨ|

Read More

32 ਸਾਲਾਂ ਬਾਅਦ ਪੰਚਾਇਤੀ ਜਮੀਨ ਦਾ ਲਿਆ ਪੰਚਾਇਤ ਨੇ ਕਬਜਾ

KARTARPUR EXCLUSIVE

ਨੰਬਰਦਾਰ ਲਾਲ ਸਿੰਘ ਅਤੇ ਸਰਪੰਚ ਪੁੱਤਰ ਹਰਜੀਤ ਸਿੰਘ ਦੀ ਮਿਹਨਤ ਲਿਆਈ ਰੰਗ   KARTARPUR EXCLUSIVE | ਲਾਗਲੇ ਪਿੰਡ ਦੇਵੀਦਾਸ ਪੁਰ ਦੀ ਪੰਚਾਇਤੀ ਜਮੀਨ 14 ਏਕੜ ਵਿਚੋਂ 67 ਕਨਾਲ ਤੇ ਅੱਜ ਕਰੀਬ 32 ਸਾਲਾਂ ਬਾਅਦ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਮੋਜੂਦਗੀ ਵਿੱਚ ਨਿਸ਼ਾਨਦੇਹੀ ਕਰਵਾ ਕੇ ਉਸ ਜਮੀਨ ਦਾ ਕਬਜਾ ਲੈ ਲਿਆ ਗਿਆ। ਜਿਕਰਯੋਗ ਹੈ ਕਿ ਉਕਤ ਜਮੀਨ 1985 ਤੋਂ ਲੈ ਕੇ ਹੁਣ ਤੱਕ ਕਬਜੇ ਤੇ ਹੀ ਰਹੀ ਹੈ। ਪਰ ਇਸ ਵਾਰ ਨੰਬਰਦਾਰ ਲਾਲ ਸਿੰਘ ਅਤੇ ਸਰਪੰਚ ਪੁੱਤਰ ਹਰਜੀਤ ਸਿੰਘ ਦੀ ਮਿਹਨਤ ਰੰਗ ਲਿਆਈ। ਜਿਸ ਕਰਕੇ ਉਕਤ ਕਬਜਾ ਧਾਰੀਆਂ ਕੋਲੋਂ ਪੰਚਾਇਤ ਦੀ ਜਮੀਨ ਵਾਪਿਸ…

Read More