ਵਧੀਕ ਡਿਪਟੀ ਕਮਿਸ਼ਨਰ ਵਲੋਂ ਭੋਗਪੁਰ ਅਤੇ ਕਰਤਾਰਪੁਰ ਦੀਆਂ ਦਾਣਾਂ ਮੰਡੀਆਂ ਦਾ ਦੌਰਾ

ਵਧੀਕ ਡਿਪਟੀ ਕਮਿਸ਼ਨਰ ਵਲੋਂ ਭੋਗਪੁਰ ਅਤੇ ਕਰਤਾਰਪੁਰ ਦੀਆਂ ਦਾਣਾਂ ਮੰਡੀਆਂ ਦਾ ਦੌਰਾ KARTARPUR EXCLUSIVE(PARDEEP KUMAR) | ਜ਼ਿਲੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਸੁਚੱਜੇ ਢੰਗ ਨਾਲ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ ਸ੍ਰ.ਜਸਬੀਰ ਸਿੰਘ ਨੇ ਅੱਜ ਭੋਗਪੁਰ ਅਤੇ ਕਰਤਾਰਪੁਰ ਦੀਆਂ ਮੰਡੀਆਂ ਦਾ ਦੌਰਾ ਕੀਤਾ ਅਤੇ ਉਥੇ ਝੋਨੇ ਦੀ ਖਰੀਦ ਅਤੇ ਲਿਫ਼ਟਿੰਗ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।   ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਸੂਬਾ ਸਰਕਾਰ ਵੱਚਨਬੱਧ ਹੈ। ਉਨਾਂ ਕਿਹਾ ਕਿ ਮੰਡੀਆਂ ਵਿੱਚ ਝੋਨਾ ਸਹੀ ਢੰਗ ਨਾਲ ਖਰੀਦਿਆ ਅਤੇ ਚੁੱਕਿਆ…

Read More

ਚਿਟੇ ਦਿਨੀ ਤਿਨ ਨੋਸਰਬਾਜ ਜਨਾਨੀਆਂ ਨੇ ਬਜੁਰਗ ਕੋਲੋਂ ਬਲੇਡ ਮਾਰ ਚੋਰੀ ਕੀਤਾ ਇਕ ਲਖ ਰੁਪਏ

BREAKING NEWS ਚਿਟੇ ਦਿਨੀ ਤਿਨ ਨੋਸਰਬਾਜ ਜਨਾਨੀਆਂ ਨੇ ਬਜੁਰਗ ਕੋਲੋਂ ਬਲੇਡ ਮਾਰ ਚੋਰੀ ਕੀਤਾ ਇਕ ਲਖ ਰੁਪਏ ਪੂਰੀ ਘਟਨਾ ਸੀ. ਸੀ. ਟੀ. ਵੀ. ਵਿਚ ਦਰਜ… KARTARPUR EXCLUSIVE(PARDEEP KUMAR) | ਚਿਟੇ ਦਿਨੀ ਤਿਨ ਨੋਸਰਬਾਜ ਜਨਾਨੀਆਂ ਨੇ ਬਜੁਰਗ ਕੋਲੋਂ ਬਲੇਡ ਮਾਰ ਇਕ ਲਖ ਰੁਪਏ ਚੋਰੀ ਕਰਕੇ ਫਰਾਰ ਹੋ ਗਈਆਂ| ਇਹ ਘਟਨਾ ਗੰਗਸਰ ਬਜ਼ਾਰ ਵਿਚ ਸਥਿਤ ਇਕ ਕਰਿਆਨਾ ਦੁਕਾਨ ਤੇ ਵਾਪਰੀ ਹੈ ਅਤੇ ਸਾਰੀ ਘਟਨਾ ਦੁਕਾਨ ਦੇ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ| ਪੀੜਿਤ ਦੀ ਪਛਾਣ ਅਜੀਤ ਸਿੰਘ ਪੁਤਰ ਬਚਨ ਸਿੰਘ ਵਾਸੀ ਸਿਧੂ ਫ਼ਾਰਮ, ਕਿਸ਼ਨਗੜ ਰੋਡ ਕਰਤਾਰਪੁਰ ਦੇ ਤੋਰ ਤੇ…

Read More

ਦਿਨ 19 ਅਕਤੂਬਰ ਨੂੰ ਸ਼ਾਮ 6:30 ਤੋਂ ਰਾਤ 9:30 ਤੱਕ ਹੀ ਚਲਾਏ ਜਾ ਸਕਣਗੇ ਪਟਾਕੇ….ਪਟਾਕਿਆਂ ਦੀ ਵਿਕਰੀ ਸਬੰਧੀ ਆਰਜ਼ੀ ਲਾਇਸੈਂਸ ਲੈਣਾ ਹੋਵੇਗਾ ਲਾਜ਼ਮੀ

ਦਿਵਾਲੀ ਦੇ ਤਿਉਹਾਰ ਮੌਕੇ ਪਟਾਕੇ ਚਲਾਉਣ ਸਬੰਧੀ ਪੰਜਾਬ ਅਤੇ ਹਰਿਆਣੇ ਹਾਈ ਕੋਰਟ ਦੇ ਹੁਕਮਾਂ ਦੀ ਮੁਕੰਮਲ ਪਾਲਣਾ ਹਿੱਤ ਵਿਸ਼ੇਸ਼ ਦਸਤੇ ਬਣਾਉਣ ਦਾ ਫੈਸਲਾ ਸ਼ਾਮ 6:30 ਤੋਂ ਰਾਤ 9:30 ਤੱਕ ਹੀ ਚਲਾਏ ਜਾ ਸਕਣਗੇ ਪਟਾਕੇ ਪਟਾਕਿਆਂ ਦੀ ਵਿਕਰੀ ਸਬੰਧੀ ਆਰਜ਼ੀ ਲਾਇਸੈਂਸ ਲੈਣਾ ਹੋਵੇਗਾ ਲਾਜ਼ਮੀ KARTARPUR EXCLUSIVE (PARDEEP KUMAR) | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਦਿਵਾਲੀ ਦੇ ਤਿਉਹਾਰ ਮੌਕੇ ਪਟਾਕੇ ਚਲਾਉਣ ਸਬੰਧੀ ਦਿੱਤੇ ਹੁਕਮਾਂ ਨੂੰ ਜ਼ਿਲ੍ਹੇ ਅੰਦਰ ਮੁਕੰਮਲ ਰੂਪ ਵਿਚ ਲਾਗੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਵਲੋਂ ਵਿਸ਼ੇਸ਼ ਦਸਤੇ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਅਦਾਲਤ ਦੇ ਦਿਸ਼ਾ-ਨਿਰਦੇਸ਼ਾ…

Read More

किला कोठी चौक में भजन संध्या का हुआ भव्य आयोजन

करतारपुर (अमनदीप शर्मा) | किला कोठी युवा ब्रिगेड और श्री गुरु विरजानंद स्मारक करतारपुर के सौजन्य से किला कोठी चौंक करतारपुर में भजन संध्या का आयोजन किया गया| भजन संध्या सांय 7:30 बजे शुरू हुई | जिसमे कि पं. सुरेन्दर जी, पं. बुद्धदेव जी, माता सत्यप्रिया, सीमा अनमोल, कृति और वारुणी महाजन ने अपने मधुर भजनों से उपस्थित जन समूह का मन मोह लिया| इस अवसर पर किला कोठी युवा ब्रिगेड के सदस्यों जिनमे राजीव वर्मा , कृष्ण कुमार , करण ठाकुर ,बिन्नी शर्मा, शैली महाजन ने गुरुकुल से आये…

Read More

ਡਰੇਨ ਦੀ ਸਫਾਈ ਦਾ ਕੰਮ ਸ਼ੁਰੂ… ਲਗਭਗ ਨਕੋ ਨਕ ਭਰੇ ਸੀਵਰੇਜ ਸਿਸਟਮ ਨੂੰ ਸਾਹ ਦੇਣ ਦੀ ਕੋਸ਼ਿਸ

KARTARPUR EXCLUSIVE (PARDEEP KUMAR) | ਕਰਤਾਰਪੁਰ-ਭੁਲੱਥ ਰੋਡ ਤੇ ਸਥਿਤ ਡਰੇਨ ਦੇ ਓਵਰਫਲੋ ਹੋਏ ਪਾਣੀ ਨੂੰ ਨਗਰ ਕੌਂਸਲ ਵਲੋਂ ਡਰੇਨ ਨੇੜੇ ਪੈਂਦੇ ਖੇਤਾਂ ਵਿਚ ਕਿਸਾਨਾਂ ਦੀ ਮਨਜ਼ੂਰੀ ਨਾਲ ਪਾਣੀ ਮੋੜਕੇ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ| ਐਸ.ਡੀ.ਐਮ. ਪਰਮਵੀਰ ਸਿੰਘ, ਸੀਵਰੇਜ ਵਿਭਾਗ ਦੇ ਐਸ.ਡੀ.ਓ. ਦੇਸਰਾਜ, ਨਗਰ ਕੌਂਸਲ ਦੇ ਈ.ਓ. ਰਾਜੀਵ ਓਬਰਾਏ ਅਤੇ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਜੱਗਾ ਨੇ ਇਸ ਕੰਮ ਨੂੰ ਸ਼ੁਰੂ ਕਰਵਾਇਆ ਇਸ ਮੋਕੇ ਤੇ ਦੀਪਕ, ਸੁਰਿੰਦਰ, ਹਰਬੰਸ ਸਿੰਘ ਆਦਿ ਮੋਜੂਦ ਸਨ| ਇਸ ਸਮੱਸਿਆ ਦਾ ਇਕੋ ਇਕ ਹੱਲ STP ਹੈ| ਥੋੜੀ ਬਹੁਤ ਸਫਾਈ ਸਿਰਫ਼ ਆਰਜੀ ਹਲ ਹੈ ਜਿਸ ਬਾਰੇ ਹੁਣ ਸਰਕਾਰਾਂ…

Read More