ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ, ਕਰਤਾਰਪੁਰ ਵਿਖੇ ਟੇਲੇਂਟ ਹੰਟ ਦਾ ਆਖਰੀ ਪੜਾਅ ਮੁਕੰਮਲ

KARTARPUR EXCLUSIVE>>ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ, ਕਰਤਾਰਪੁਰ ਵਿਖੇ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਜੀ ਦੀ ਅਗਵਾਈ ਹੇਠ ਅੰਤਰ ਜਮਾਤ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਸੰਗੀਤ, ਨ੍ਰਿਤ, ਲੋਕ ਗੀਤ ਅਤੇ ਲੋਕ ਨਾਚ ਸੰਬੰਧੀ ਮੁਕਾਬਲੇ ਕਰਵਾਏ ਗਏ| ਲੋਕ ਗੀਤ ਵਿਚ ਪ੍ਰਦੀਪ ਸਿੰਘ ਨੇ ਪਹਿਲਾ ਅਤੇ ਨਿਰਮਲਜੀਤ ਸਿੰਘ ਨੇ ਦੂਜਾ ਸਥਾਨ, ਲੋਕ ਨਾਚ ਵਿਚ ਨਿਤਿਨ ਨੇ ਪਹਿਲਾ ਅਤੇ ਪੂਜਾ ਨੇ ਦੂਜਾ ਸਥਾਨ ਹਾਸਿਲ ਕੀਤਾ| ਇਸ ਮੌਕੇ ਕਾਲਜ ਦੇ ਪ੍ਰਧਾਨ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਜੀ ਵਿਸ਼ੇਸ਼ ਤੌਰ ‘ਤੇ ਪੁੱਜੇ ਅਤੇ ਉਹਨਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ| ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ…

Read More

ਡੀ.ਸੀ.ਵਲੋਂ ਕਰਤਾਰਪੁਰ ਵਿਖੇ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਜਾਂਚ

ਨਗਰ ਸੁਧਾਰ ਟਰੱਸਟ, ਨਗਰ ਕੌਂਸਲ ਅਤੇ ਸਰਕਾਰੀ ਸਕੂਲ ਵਿਖੇ ਕਰਮਚਾਰੀਆਂ ਦੀ ਹਾਜ਼ਰੀ ਚੈਕ ਕੀਤੀ, 8 ਕਰਮਚਾਰੀ ਮਿਲੇ ਗੈਰ ਹਾਜ਼ਰ KARTARPUR EXCLUSIVE>>ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਕਰਤਾਰਪੁਰ ਵਿਖੇ ਨਗਰ ਸੁਧਾਰ ਟਰੱਸਟ, ਨਗਰ ਕੌਂਸਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਦੌਰਾਨ 8 ਅਧਿਕਾਰੀ/ਕਰਮਚਾਰੀ ਡਿਊਟੀ ਤੋਂ ਗੈਰ ਹਾਜ਼ਰ ਪਾਏ ਗਏ। ਅੱਜ ਆਪਣੇ ਕਰਤਾਰਪੁਰ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਸਭ ਤੋਂ ਪਹਿਲਾਂ ਕਰਤਾਰਪੁਰ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਵਿਖੇ ਕਰਮਚਾਰੀਆਂ ਦੀ ਹਾਜ਼ਰੀ ਚੈਕ ਕੀਤੀ ਗਈ ਜਿਸ ਦੌਰਾਨ ਟਰੱਸਟ ਦੇ 5 ਕਰਮਚਾਰੀ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਮਿਲੇ…

Read More

ਬੈਂਕਾਂ ਹੁਨਰਮੰਦ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਲਈ ਖੁੱਲਦਿਲੀ ਨਾਲ ਕਰਜ਼ ਦੇਣ- ਡਿਪਟੀ ਕਮਿਸ਼ਨਰ

ਕਰਤਾਰਪੁਰ ਵਿਖੇ ਸਿੰਡੀਕੇਟ ਬੈਂਕ ਦੀ ਸ਼ਾਖਾ ਦਾ ਉਦਘਾਟਨ KARTARPUR EXCLUSIVE>>ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਬੈਂਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਹੁਨਰਮੰਦ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਖੁੱਲਦਿਲੀ ਨਾਲ ਕਰਜ਼ ਦੇਣ ਦੇ ਨਾਲ-ਨਾਲ ਸਮਾਜ ਦੇ ਕਮਜ਼ੋਰ ਤਬਕੇ ਦੀ ਭਲਾਈ ਲਈ ਮੋਹਰੀ ਭੂਮਿਕਾ ਅਦਾ ਕਰਨ । ਅੱਜ ਇਥੇ ਸਿੰਡੀਕੇਟ ਬੈਂਕ ਦੀ ਸਥਾਨਕ ਸਾਖ਼ਾ ਦਾ ਉਦਘਾਟਨ ਕਰਨ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਰਤਮਾਨ ਸਮੇਂ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਪ੍ਰਦਾਨ ਕਰਨਾ ਸਭ ਤੋਂ ਵੱਡੀ ਲੋੜ ਹੈ ਜਿਸ ਲਈ ਬੈਂਕ ਅਸਾਨ ਕਰਜ਼ ਪ੍ਰਦਾਨ…

Read More

ਸਵੱਛ ਭਾਰਤ ਅਭਿਆਨ ਤਹਿਤ ਸਟਾਫ਼ ਮੈਂਬਰਾਂ ਨੇ ਹਸਪਤਾਲ ਵਿਚ ਸਫ਼ਾਈ ਕੀਤੀ।

KARTARPUR EXCLUSIVE (JATIN ARORA)| ਸਿਵਲ ਸਰਜਨ ਜਲੰਧਰ ਡਾ. ਰਘੁਬੀਰ ਸਿੰਘ ਰੰਧਾਵਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ.ਐਮ.ਓ ਡਾ. ਊਸ਼ਾ ਕੁਮਾਰੀ ਜੀ ਦੀ ਯੋਗ ਅਗਵਾਈ ਵਿਚ ਸੀ.ਐਚ.ਸੀ ਕਰਤਾਰਪੁਰ ਵਿਖੇ ਸਵੱਛ ਭਾਰਤ ਅਭਿਆਨ ਤਹਿਤ ਸਿਵਲ ਹਸਪਤਾਲ ਵਿਖੇ ਸਮੂਹ ਸਟਾਫ਼ ਮੈਂਬਰਾਂ ਵਲੋਂ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਹਸਪਤਾਲ ਵਿਚ ਆਏ ਮਰੀਜਾਂ ਤੇ ਸਟਾਫ ਮੈਂਬਰਾਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਦੀ ਸੋਹ ਚੁਕਾਉਂਦੇ ਹੋਏ ਸਾਰੀਆਂ ਨੂੰ ਅਪੀਲ ਕੀਤੀ ਕਿ ਉਹ ਹਸਪਤਾਲ ਵਿਚ ਵਿਸ਼ੇਸ਼ ਤੌਰ ਤੇ ਸਫ਼ਾਈ ਦਾ ਧਿਆਨ ਰੱਖਣ। ਇਸ ਦੌਰਾਨ ਸਮੂਹ ਸਟਾਫ਼ ਮੈਂਬਰਾਂ ਨੇ ਹਸਪਤਾਲ ਵਿਚ ਸਾਫ਼ ਸਫ਼ਾਈ ਕੀਤੀ। ਇਸ ਮੌਕੇ ਡਾ. ਸਰਬਜੀਤ…

Read More

ਸਿਵਲ ਸਰਜਨ ਵਲੋਂ ਅਚਨਚੇਤ ਦੌਰਾ।

KARTARPUR EXCLUSIVE(JATIN ARORA)|  ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੌਰਾਨ ਅੱਜ ਸੀ.ਐਚ.ਸੀ ਕਰਤਾਰਪੁਰ ਵਿਖੇ ਸਿਵਲ ਸਰਜਨ ਜਲੰਧਰ ਡਾ. ਰਘੁਬੀਰ ਸਿੰਘ ਰੰਧਾਵਾ ਜੀ ਨੇ ਅਚਨਚੇਤ ਦੌਰਾ ਕੀਤਾ। ਇਸ ਮੌਕੇ ਐਸ.ਐਮ.ਓ ਡਾ. ਊਸ਼ਾ ਕੁਮਾਰੀ ਜੀ ਨੇ ਸਿਵਲ ਸਰਜਨ ਜਲੰਧਰ ਰਘੁਬੀਰ ਸਿੰਘ ਰੰਧਾਵਾ ਜੀ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਕਰਤਾਰਪੁਰ ਅਧੀਨ ਪੈਂਦੇ ਏਰੀਆ ਦਾ ਸਾਰਾ ਮਾਈਕਰੋਪਲਾਨ ਚੈਕ ਕੀਤਾ ਅਤੇ ਏਰੀਆ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜਾ ਵੀ ਲਿਆ। ਇਸ ਉਪਰੰਤ ਉਨ੍ਹਾਂ ਹੈਚਰੀ ਵਿਖੇ ਜਾ ਕੇ ਗੰਬੂਜੀਆ ਫਿਸ਼ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਹਦਾਇਤਾਂ ਦਿਤੀਆਂ ਕਿ ਇਹਨਾਂ ਨੂੰ…

Read More

करतारपुर के सिटी कांग्रेस प्रधान बने “वेद प्रकाश”

KARTARPUR EXCLUSIVE (PARDEEP KUMAR) | स्थानीय जनता कालेज में एक मीटिंग विधायक चौधरी सुरिंदर सिंह की अध्यक्षता में हुई जिसमे कांग्रेस जिला जालन्धर देहाती प्रधान केप्टन हरमिंदर सिंह विशेष रूप से पहुंचे जहाँ उन्होंने करतारपुर कांग्रेस सम्बन्धी कई नियुक्ति पत्र बांटे और सीनियर कांग्रेस लीडर वेद प्रकाश को करतारपुर का सिटी कांग्रेस प्रधान बनाया वहीँ प्रसिद्ध समाजसेवक, सीनियर कांग्रेस नेता राज कुमार अरोड़ा को और जगदीश जग्गा को भी सिनिअर वाईस प्रधान बनाया गया|

Read More

ਕਰਤਾਰਪੁਰ ਪੁਲਿਸ ਤੋਂ ਬੇਖੋਫ਼ ਨੇ ਲੁਟੇਰੇ

ਭਰੀ ਦੁਪਹਿਰ ਕਰਤਾਰਪੁਰ-ਭੁਲੱਥ ਰੋਡ ਤੇ ਪਰਸ ਖੋਹਣ ਦੀ ਵਾਰਦਾਤ ਪਰਸ ਖੋਹਣ ਦੋਰਾਨ ਦੋ ਸਕੀਆਂ ਭੈਣਾ ਗੰਭੀਰ ਰੂਪ ਵਿੱਚ ਫਟੜ KARTARPUR EXCLUSIVE (PARDEEP KUMAR) | ਭਰੀ ਦੁਪਹਿਰ ਕਰਤਾਰਪੁਰ-ਭੁਲੱਥ ਰੋਡ ਤੇ ਇਕ ਦਰਦਨਾਕ ਘਟਨਾ ਵਾਪਰੀ, ਜਿਸ ਵਿਚ ਭੁਲੱਥ ਤੋ ਆ ਰਹੀਆਂ ਸਕੀਆਂ ਭੈਣਾ ਗੰਭੀਰ ਰੂਪ ਵਿਚ ਫਟੜ ਹੋ ਗਈਆਂ | ਇਹ ਘਟਨਾ ਨਹਿਰ ਦੇ ਨੇੜੇ ਵਾਪਰੀ | ਭੁਲੱਥ ਤੋਂ ਹੀ ਆ ਰਹੇ ਮੋਟਰ ਸਾਇਕਲ ਸਵਾਰ ਦੋ ਅਣਪਛਾਤੇ ਨੋਜਵਾਨਾਂ ਨੇ ਐਕਟਿਵਾ ਤੇ ਆ ਰਹੀਆਂ ਦੋ ਸਕੀਆਂ ਭੈਣਾ ਸੁਰਜੀਤ ਕੋਰ ਅਤੇ ਸਰਬਜੀਤ ਕੋਰ ਕੋਲੋਂ ਪਰਸ ਖੋਹਣ ਦੀ ਕੋਸ਼ਿਸ ਕੀਤੀ, ਪਰ ਇਨਾਂ ਬਹਾਦਰ ਕੁੜੀਆਂ ਨੇ ਪਰਸ…

Read More

ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ, ਕਰਤਾਰਪੁਰ ਵਿਖੇ ਕਰਵਾਇਆ ਗਿਆ ਟੇਲੇਂਟ ਹੰਟ

KARTARPUR EXCLUSIVE (PARDEEP KUMAR) | ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ, ਕਰਤਾਰਪੁਰ ਵਿਖੇ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਜੀ ਦੀ ਅਗਵਾਈ ਹੇਠ ਟੇਲੇਂਟ ਹੰਟ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਕਲਾਕ੍ਰਿਤੀ ਸੋਸਾਇਟੀ ਵੱਲੋਂ ਰੰਗੋਲੀ, ਪੋਸਟਰ ਮੇਕਿੰਗ ਅਤੇ ਮਹਿੰਦੀ ਦੇ ਅੰਤਰ-ਜਮਾਤ ਮੁਕਾਬਲੇ ਕਰਵਾਏ ਗਏ| ਰੰਗੋਲੀ ਵਿਚ ਜੋਤੀ ਨੇ ਪਹਿਲਾ ਅਤੇ ਰਮਨੀਤ ਕੌਰ ਨੇ ਦੂਜਾ ਸਥਾਨ, ਪੋਸਟਰ ਮੇਕਿੰਗ ਵਿਚ ਜਸਮਨਜੋਤ ਸਿੰਘ ਨੇ ਪਹਿਲਾ ਅਤੇ ਦਵਿੰਦਰ ਕੌਰ ਨੇ ਦੂਜਾ ਸਥਾਨ ਤੇ ਮਹਿੰਦੀ ਵਿਚ ਸਲੋਨੀ ਨੇ ਪਹਿਲਾ ਅਤੇ ਪੂਜਾ ਨੇ ਦੂਜਾ ਸਥਾਨ ਹਾਸਿਲ ਕੀਤਾ| ਇਸ ਮੌਕੇ ਕਾਲਜ ਦੇ ਪ੍ਰਧਾਨ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਜੀ ਵਿਸ਼ੇਸ਼ ਤੌਰ…

Read More

जानिए बेहतर फिटनेस पाने के कुछ बेहद आसान टिप्स

फिटनेस अच्छी हो और हमारे शरीर में काम को लेकर कोई आलस नहीं हो तो कोई ऐसी चीज़ नहीं है जो हमे हमारे काम को करने और सफल होने से रोक सके लेकिन आजकल की व्यस्त दिनचर्या में लोगो के पास हेल्थ पर काम करने के लिए समय ही नहीं है और इसी वजह से निरंतर काम के बोझ के तले जीवन लगातार नीरस होते जा रहा है और हेल्थ के लिए लोगो की उदासीनता उन्हें बेहतर फिटनेस से दूर कर रही है और लोग मोटापे को लेकर और उस…

Read More

ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ‘ਅਧਿਆਪਕ ਦਿਵਸ’

KARTARPUR EXCLUSIVE>>ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ‘ਅਧਿਆਪਕ ਦਿਵਸ’ ਮਨਾਇਆ ਗਿਆ| ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਜੀ ਨੇ ਇਸ ਦਿਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਅਧਿਆਪਕ ਇਕ ਜੋਤ ਦੀ ਤਰ੍ਹਾਂ ਹੈ ਜੋ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਖ਼ੁਦ ਜਲ ਕੇ ਉਹਨਾਂ ਦੀ ਰਹਿਨੁਮਾਈ ਕਰਦਾ ਹੈ| ਇਸ ਮੌਕੇ ਕਾਮਰਸ ਵਿਭਾਗ ਦੇ ਮੁੱਖੀ ਪ੍ਰੋ. ਸੁਚੇਤਾ ਰਾਣੀ, ਪ੍ਰੋ. ਸੋਨੀਆ, ਪ੍ਰੋ. ਲਵਦੀਪ ਸਿੰਘ, ਪ੍ਰੋ. ਨਿਸ਼ਾ ਰਾਨੀ, ਪ੍ਰੋ. ਹਰਮਨਦੀਪ ਸਿੰਘ, ਡਾ. ਸੁਖਵੀਰ ਕੌਰ, ਪ੍ਰੋ. ਸੁਖਵੀਰ…

Read More