ड्रग इंस्पेक्टर ने करतारपुर में मारे छापे….मिली कई प्रतिबंधित दवाईयां

KARTARPUR EXCLUSIVE

KARTARPUR EXCLUSIVE (PARDEEP KUMAR) |ड्रग इंस्पेक्टर डा. अनुपमा कालिया और करतारपुर पुलिस ने संयुक्त अभियान के तहत करतारपुर के कई मेडिकल स्टोरों पर छापेमारी की जिसमे पंजाब मेडिकोस की दुकान से Schedule H1 की प्रतिबंधित दवाइयां बरामद की | इस मोके पर ड्रग इंस्पेक्टर डा. अनुपमा कालिया और करतारपुर थाना प्रभारी दविंदर सिंह ने बताया की ये प्रतिबंधित दवाइयां जो मिली हैं इनको सील कर दिया गया है क्योंकि ये दवाइयां डा. की पर्ची के बगैर ली नहीं जा सकती हैं और इसका पूर्ण विवरण भी होना चाहिए जो की दुकानदार…

Read More

ਐਮ.ਜੀ.ਐੱਸ.ਐਮ. ਜਨਤਾ ਕਾਲਜ ਕਰਤਾਰਪੁਰ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ

KARTARPUR EXCLUSIVE

KARTARPUR EXCLUSIVE (PARDEEP KUMAR) | ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਸੁਖਮਨੀ ਸਾਹਿਬ ਜੀ ਦਾ ਪਾਠ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ| ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਲਜ ਵਿੱਚ ਸਿੱਖਿਆ ਦਾ ਪਾਸਾਰ ਸੁੱਖ-ਸ਼ਾਂਤੀ ਨਾਲ ਚਲੱਦਾ ਰਹੇ| ਵਿਦਿਆਰਥੀ ਨੇ ਆਪਣੇ ਭਵਿੱਖ ਨੂੰ ਸੁਨਹਿਰਾ ਬਣਾਉਣ ਅਤੇ ਸੁਪਨਿਆਂ ਨੂੰ ਸਾਕਾਰ ਕਰਨ ਸੰਬੰਧੀ ਅਰਦਾਸ ਕੀਤੀ| ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਮੌਜੂਦਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਪਹੁੰਚੇ| ਗੁਰੂ ਸਾਹਿਬਾਨ ਦੀ ਹਜ਼ੂਰੀ ਵਿੱਚ ਉਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਲਈ ਅਰਦਾਸ ਕੀਤੀ ਤੇ ਸੁਭ ਇਛਾਵਾਂ ਦੀ ਕਾਮਨਾ ਕਰਦਿਆਂ ਕਾਲਜ…

Read More

ਆਪੀ ਚੈਰੀਟੇਬਲ ਹਸਪਤਾਲ ਵੱਲੋਂ ਪਿੰਡ ਕਾਲਾ ਖੇੜਾ ਵਿਖੇ 31 ਵਾਂ SVP ਫ੍ਰੀ ਮੈਡੀਕਲ ਕੈਂਪ

KARTARPUR EXCLUSIVE

KARTARPUR EXCLUSIVE (PARDEEP KUMAR) | ਪਿੰਡ ਕਾਲਾ ਖੇੜਾ ਵਿਖੇ ਆਪੀ ਚੈਰੀਟੇਬਲ ਹਸਪਤਾਲ ਵੱਲੋਂ 31 ਵਾਂ SVP ਫ੍ਰੀ ਮੈਡੀਕਲ ਕੈਂਪ ਮੈਡਮ ਸੁਮਨ ਕਲਹਣ ਦੀ ਦੇਖਰੇਖ ਹੇਠ ਲਗਾਇਆ ਗਿਆ ਜਿਸ ਵਿੱਚ 80 ਮਰੀਜਾਂ ਦੀ ਜਾਂਚ ਕੀਤੀ ਗਈ| ਇਸ ਮੌਕੇ ‘ਤੇ ਅਮਰ ਸਿੰਘ, ਕਰਮਜੀਤ ਸਿੰਘ, ਮਾਸਟਰ ਕੁਲਵੰਤ ਸਿੰਘ, ਪ੍ਰਧਾਨ ਹਰਭਜਨ ਸਿੰਘ, ਜਗਦੇਵ ਸਿੰਘ, ਮਲਕੀਤ ਸਿੰਘ, ਸਾਬਕਾ ਸਰਪੰਚ ਬਿੱਕਰ ਸਿੰਘ, ਬਲਵੰਤ ਸਿੰਘ, ਸਾਬਕਾ ਸਰਪੰਚ ਸੁੱਚਾ ਸਿੰਘ, ਮੀਨੂ ਬਾਲਾ, ਡਾਕਟਰ ਵਿਨੋਦ ਬੱਗਾ, ਡਾਕਟਰ ਰੂਹੀ ਅਰੋੜਾ, ਡਾਕਟਰ ਭਵਨ ਗੁਪਤਾ, ਅਰਵਿੰਦ, ਨੀਲਮ ਆਦਿ ਮੌਜੂਦ ਸਨ|

Read More

ਅਕਾਲ ਚੈਰੀਟੇਬਲ ਡਿਸਪੈਂਸਰੀ ਵਿਖੇ ਫਿਜ਼ਿਓਥੈਰੇਪੀ ਸੈਂਟਰ ਦਾ ਕੀਤਾ ਉਦਘਾਟਨ

kartarpur exclusive

ਰੋਟਰੀ ਕਲੱਬ ਜਲੰਧਰ ਦੇ ਸਹਿਯੋਗ ਨਾਲ ਲਗਾਏ ਗਏ ਮੁਫਤ ਕੈਂਪ ਵਿੱਚ ਕਰੀਬ 265 ਮਰੀਜਾਂ ਦੀ ਕੀਤੀ ਜਾਂਚ ਕਰਤਾਰਪੁਰ ਏਕ੍ਸਕ੍ਲੁਸਿਵ (ਭੁਪਿੰਦਰ ਸਿੰਘ ਮਾਹੀ):- ਅਕਾਲ ਚੈਰੀਟੇਬਲ ਡਿਸਪੈਂਸਰੀ ਵਿੱਚ ਮਰੀਜਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਫਿਜ਼ਿਓਥੈਰੇਪੀ ਸੈਂਟਰ ਦਾ ਉਦਘਾਟਨ ਕੀਤਾ ਗਿਆਂ। ਜਿਸ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਕਾਲ ਗੜ੍ਹ ਵਿਖੇ ਅੰਮ੍ਰਿਤ ਵੇਲੇ ਤੋਂ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਹਜੂਰੀ ਰਾਗੀ ਭਾਈ ਬਚਿੱਤਰ ਸਿੰਘ ਜੀ ਅਤੇ ਭਾਈ ਸੁਖਵੀਰ ਸਿੰਘ ਜੀ ਨੇ ਆਪਣੀ ਰਸ-ਭਿੰਨੀ ਰਸਨਾਂ ਤੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਸਮਾਪਤੀ ਉਪਰੰਤ ਸੰਂਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ…

Read More

ਜਗਦੰਬੇ ਭਜਨ ਮੰਡਲੀ ਮੁਹੱਲਾ ਭਾਈ ਭਾਰਾ ਵਿਖੇ ਕਰਵਾਇਆ 42ਵਾਂ ਸਾਲਾਨਾ ਜਾਗਰਣ

KARTARPUR EXCLUSIVE(BHUPINDER SINGH MAHI)| ਸਥਾਨਕ ਮੁਹੱਲਾ ਭਾਈ ਭਾਰਾ ਵਿਖੇ ਜਗਦੰਬੇ ਭਜਨ ਮੰਡਲੀ ਵੱਲੋਂ 42 ਸਾਲਾਨਾ ਜਾਗਰਣ ਬੜੀ ਧੁਮ ਧਾਮ ਨਾਲ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਭਜਨ ਮੰਂਡਲੀਆਂ ਅਤੇ ਗਾਇਕਾਂ ਵੱਲੋਂ ਮਹਾਂ-ਮਾਈ ਦਾ ਗੁਣਗਾਨ ਕੀਤਾ ਗਿਆ। ਜਿਸ ਦੇ ਚਲਦਿਆਂ ਸਭ ਤੋਂ ਪਹਿਲਾਂ ਜਗਦੰਬੇ ਭਜਨ ਮੰਡਲੀ ਦੇ ਪ੍ਰਧਾਨ ਮਨਜੀਤ ਸਿੰਘ ਕੌਂਸਲਰ ਅਤੇ ਸ਼ਹਿਰੀ ਪ੍ਰਧਾਨ ਅਕਾਲੀ ਦਲ, ਸੇਠ ਸਤਪਾਲ ਮੱਲ, ਉਪਿੰਦਰਪਾਲ ਸਿੰਘ, ਹਰਜੀਤ ਸਿੰਘ, ਉਮੰਗ ਬੱਸੀ, ਰਾਮ ਮੂਰਤੀ, ਭਗਤ ਪ੍ਰੇਮ ਭਾਰਦਵਾਜ, ਤਰਸੇਮ ਲਾਲ ਭਾਰਦਵਾਜ, ਸਮੀਰ ਸੇਠ ਆਦਿ ਸ਼ਰਧਾਲੂਆਂ ਵੱਲੋਂ ਮਹਾਂ-ਮਾਈ ਦੀ ਆਰਤੀ ਕੀਤੀ ਗਈ ਅਤੇ ਪ੍ਰਧਾਨ ਮਨਜੀਤ ਸਿੰਘ ਵੱਲੋਂ ਆਏ ਹੋਏ ਪਤਵੰਤੇਆਂ…

Read More

ਦ ਨੋਬਲ ਸਕੂਲ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਤਸਵ

KARTARPUR EXCLUSIVE>>ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਵਿੱਚ ਜਾਣਕਾਰੀ ਦੇਣ ਲਈ ਦ ਨੋਬਲ ਸਕੂਲ ਵਿਖੇ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ| ਇਸ ਦੀ ਸ਼ੁਰੂਆਤ ‘ਜਪੁਜੀ ਸਾਹਿਬ’ ਦੇ ਪਾਠ ਨਾਲ ਕੀਤੀ ਗਈ ਤੇ ਬੱਚਿਆਂ, ਸਾਰੇ ਸਟਾਫ਼ ਅਤੇ ਮੈਨੇਜਮੈਂਟ ਨੇ ਬੜੇ ਭਗਤੀ ਭਾਵ ਨਾਲ ਪਾਠ ਸਰਵਣ ਕੀਤਾ| ਪਾਠ ਉਪਰੰਤ ਅਧਿਆਪਕ ਸਾਹਿਬਾਨ ਦੁਆਰਾ ਮਿੱਠੀ ਆਵਾਜ਼ ਵਿਚ ਸ਼ਬਦ ਗਾਇਨ ਕੀਤਾ ਗਿਆ ਜਿਸ ਦਾ ਸਭ ਨੇ ਆਨੰਦ ਮਾਣਿਆ| ਇਸ ਮੌਕੇ ‘ਤੇ ਸਕੂਲ ਦੇ ਚੇਅਰਮੈਨ ਪ੍ਰੋ. ਸੀ.ਐੱਲ.ਕੋਛੜ ਜੀ ਵੀ ਮੌਜੂਦ ਸਨ| ਉਹਨਾਂ…

Read More

ਅਪੰਗ ਵਿਅਕਤੀਆਂ ਲਈ ਵਿਸ਼ੇਸ਼ ਕੈਂਪ ਦਾ ਆਯੋਜਨ।

KARTARPUR EXCLUSIVE(JATIN ARORA)| ਸਿਵਲ ਸਰਜਨ ਡਾ. ਰਘੁਬੀਰ ਸਿੰਘ ਰੰਧਾਵਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਐਮ.ਓ ਡਾ. ਊਸ਼ਾ ਕੁਮਾਰੀ ਜੀ ਦੀ ਯੋਗ ਅਗਵਾਈ ਵਿਚ ਸੀ.ਐਚ.ਸੀ ਕਰਤਾਰਪੁਰ ਵਿਖੇ ਅਪੰਗ ਵਿਅਕਤੀਆਂ ਨੂੰ ਡਿਸਏਬਿਲਟੀ ਸਰਟੀਫਿਕੇਟ ਜਾਰੀ ਕਰਨ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆ ਐਸ.ਐਮ.ਓ ਡਾ. ਊਸ਼ਾ ਕੁਮਾਰੀ ਜੀ ਨੇ ਦਸਿਆ ਕਿ ਕੈਂਪ ਦੌਰਾਨ 65 ਮਰੀਜਾਂ ਦੀ ਰਜਿਸਟਰੇਸ਼ਨ ਹੋਈ ਅਤੇ 48 ਅਪੰਗ ਵਿਅਕਤੀਆਂ ਨੂੰ ਡਿਸਏਬਿਲਟੀ ਸਰਟੀਫਿਕੇਟ ਜਾਰੀ ਕੀਤੇ ਗਏ। ਇਸ ਕੈਂਪ ਵਿਚ ਡਾ. ਸਤਨਾਮ ਸਿੰਘ (ਅਰਥੋ) , ਡਾ. ਰਜਨੀਸ਼ ਗੁਪਤਾ (ਆਈ ਸਪੈਸ਼ਲਿਸਟ) , ਡਾ. ਸਰਬਜੀਤ ਸਿੰਘ ਮੈਡੀਕਲ ਵਲੋਂ ਮਰੀਜਾਂ ਦੀ ਜਾਂਚ…

Read More

ਸਥਾਨਕ ਗਊਸ਼ਾਲਾ ਕਰਤਾਰਪੁਰ ਵਿਚ ਦੋ ਗਊਆਂ ਦੀ ਰਹੱਸਮਈ ਹਾਲਾਤਾਂ ਵਿਚ ਮੌਤ

KARTARPUR EXCLUSIVE(PARDEEP KUMAR) >> ਸਥਾਨਕ ਗਊਸ਼ਾਲਾ ਕਰਤਾਰਪੁਰ ਵਿਚ ਕੱਲ ਦੋ ਗਊਆਂ ਦੀ ਰਹੱਸਮਈ ਹਾਲਾਤਾਂ ਵਿਚ ਮੌਤ ਹੋਣ ਤੋਂ ਬਾਅਦ ਇਕ ਐਕਸਪਰਟ ਡਾਕਟਰਾਂ ਦੀ ਟੀਮ ਵਲੋਂ ਬਾਕੀ ਪਸ਼ੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਿਸ ਦੀ ਜਾਂਚ ਰਿਪੋਰਟ ਦੇ ਆਨ ਤੇ ਹੋ ਸਕੇਗਾ ਗਊਆਂ ਦੀ ਰੇਹਸ ਮਈ ਮੌਤ ਦਾ ਖੁਲਾਸਾ।

Read More

ਦ ਨੋਬਲ ਸਕੂਲ ਵਿਖੇ ਐਕਟੀਵਿਟੀ ਬੇਸਡ ਲਰਨਿੰਗ ‘ਤੇ ਵਰਕਸ਼ਾਪ ਦਾ ਆਯੋਜਨ

KARTARPUR EXCLUSIVE>>ਦ ਨੋਬਲ ਸਕੂਲ ਵਿਖੇ ਐਕਟੀਵਿਟੀ ਬੇਸਡ ਲਰਨਿੰਗ ਅਤੇ ਫੋਨੇਟਿਕਸ ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ| ਜਿਸ ਦੌਰਾਨ ਅਧਿਆਪਕਾਂ ਨੇ ਸਿੱਖਿਆ ਦੇ ਰੋਚਕ ਅਤੇ ਪ੍ਰਭਾਵਸ਼ਾਲੀ ਢੰਗ ਸਿੱਖੇ| ਅਧਿਆਪਕਾਂ ਨੇ ਪ੍ਰਬਲ ਪ੍ਰਤਾਪ ਸਿੰਘ ਜੀ ਨੂੰ ਪੜ੍ਹਾਉਣ ਸਮੇਂ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਲੈ ਕੇ ਸਵਾਲ ਕੀਤੇ ਅਤੇ ਉਹਨਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ| ਉਹਨਾਂ ਨੇ ਅਧਿਆਪਕਾਂ ਨੂੰ ਬੱਚਿਆਂ ਦੇ ਬੌਧਿਕ ਵਿਕਾਸ ਨੂੰ ਵਧਾਉਣ ਲਈ ਕਾਰਜਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ| ਇਸ ਤਰ੍ਹਾਂ ਅਧਿਆਪਕਾਂ ਨੇ ਇਸ ਵਰਕਸ਼ਾਪ ਦੁਆਰਾ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਰੋਚਕ ਬਣਾਉਣ ਦੀਆਂ ਨਵੀਆਂ ਤਕਨੀਕਾਂ…

Read More

ਫ਼ੀਲਡ ਸਟਾਫ਼ ਨੇ ਕੀਤਾ ਕਰਤਾਰਪੁਰ ਦਾ ਸਰਵੇ।

KARTARPUR EXCLUSIVE(JATIN ARORA)| ਸਿਵਲ ਸਰਜਨ ਡਾ. ਰਘੁਬੀਰ ਸਿੰਘ ਰੰਧਾਵਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ.ਐਮ.ਓ ਡਾ. ਊਸ਼ਾ ਕੁਮਾਰੀ ਜੀ ਦੀ ਯੋਗ ਅਗਵਾਈ ਵਿਚ ਫ਼ੀਲਡ ਸਟਾਫ ਨੇ ਵੱਖ-ਵੱਖ ਇਲਾਕਿਆਂ ਦਾ ਸਰਵੇ ਕੀਤਾ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆ ਐਸ.ਐਮ.ਓ ਡਾ. ਊਸ਼ਾ ਕੁਮਾਰੀ ਜੀ ਨੇ ਦਸਿਆ ਕਿ ਬਰਸਾਤਾਂ ਦਾ ਮੌਸਮ ਹੋਣ ਕਾਰਨ ਪੀਲੀਏ ਦੇ ਕਈ ਕੇਸ ਸਾਮਣੇ ਆ ਰਹੇ ਸਨ। ਜਿਨ੍ਹਾਂ ਨੂੰ ਧਿਆਨ ਵਿਚ ਰੱਖਦਿਆਂ ਫ਼ੀਲਡ ਸਟਾਫ਼ ਨੂੰ ਹਦਾਇਤ ਦਿਤੀ ਗਈ ਸੀ ਕਿ ਉਹ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੇ ਜਾ ਕੇ ਸਰਵੇ ਕਰਨ ਤੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਜਾਗਰੂਕ ਕਰਨ।…

Read More