ਦ ਨੋਬਲ ਸਕੂਲ ਵਿਖੇ ਮਨਾਈ ਗਈ ਤੀਜ

KARTARPUR EXCLUSIVE>>ਸਾਉਣ ਦਾ ਮਹੀਨਾ ਜਿਸ ਵਿਚ ਬਰਸਾਤਾਂ ਦੀ ਝੜੀ ਲੱਗੀ ਰਹਿੰਦੀ ਹੈ ਦਾ ਸਵਾਗਤ ਕਰਨ ਲਈ ਦ ਨੋਬਲ ਸਕੂਲ ਵਿਖੇ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਪ੍ਰੀ-ਵਿੰਗ ਦੇ ਬੱਚਿਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ ਅਤੇ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਬੱਚੇ ਪੰਜਾਬੀ ਪਹਿਰਾਵੇ ਵਿੱਚ ਰਚ ਮਿਚ ਗਏ| ਲੜਕੀਆਂ ਨੇ ਗਿੱਧਾ ਅਤੇ ਲੜਕਿਆਂ ਨੇ ਭੰਗੜਾ ਪਾ ਕੇ ਸਟੇਜ ‘ਤੇ ਧੂਮ ਮਚਾ ਦਿੱਤੀ| ਬੱਚਿਆਂ ਨੇ ਮਹਿੰਦੀ ਲਾ ਕੇ, ਝੂਲੇ ਝੂਟ ‘ਕੇ ਅਤੇ ਚੂੜੀਆਂ ਪਹਿਨ ਕੇ ਇਸ ਤਿਉਹਾਰ ਦਾ ਆਨੰਦ ਮਾਣਿਆ ਅਤੇ ਬੱਚਿਆਂ ਨੇ ਖੀਰ ਪੂੜੇ ਵੀ ਖਾਦੇ| ਇਸ ਮੌਕੇ…

Read More

मुफ्त अनारों की कीमत नहीं

एक समय की बात है। एक शहर में एक धनी आदमी रहता था। वह खेती-बाड़ी करता था और वह कई तरह के व्यापार करता था। बड़े विशाल क्षेत्र में उसके बगीचे फैले हुए थे, जहां पर भांति-भांति के फल लगते थे। उसके कई बगीचों में अनार के पेड़ बहुतायत में थे, जो मालियों की देख-रेख में दिन दूनी और रात चौगुनी गति से फल-फूल रहे थे। उस व्यक्ति के पास अपार संपदा थी, किंतु उसका हृदय संकुचित न होकर अति विशाल था। शिशिर ऋतु आते ही वह अनारों को चांदी के…

Read More

ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਕਰਵਾਏ ਗਏ ਅੰਤਰ ਹਾਊਸ ਖੇਡ ਮੁਕਾਬਲੇ

KARTARPUR EXCLUSIVE>>ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਅੰਤਰ ਹਾਊਸ ਖੇਡ ਮੁਕਾਬਲੇ ਕਰਵਾਏ ਗਏ ਜਿਸ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ| ਇਹਨਾਂ ਮੁਕਾਬਲਿਆਂ ਵਿਚ 100 ਮੀਟਰ ਰੇਸ (ਲੜਕੇ ਅਤੇ ਲੜਕੀਆਂ), ਰੱਸਾ-ਕੱਸੀ (ਲੜਕੇ ਅਤੇ ਲੜਕੀਆਂ), ਚੈੱਸ (ਲੜਕੇ ਅਤੇ ਲੜਕੀਆਂ)ਆਦਿ ਮੁਕਾਬਲੇ ਕਰਵਾਏ ਗਏ| 100 ਮੀਟਰ ਰੇਸ (ਲੜਕੇ) ਵਿਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਦੇ ਵਿਦਿਆਰਥੀ ਜਸਕਰਨ ਸਿੰਘ ਨੇ ਪਹਿਲਾ ਸਥਾਨ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਦੇ ਵਿਦਿਆਰਥੀ ਬਲਦੀਪ ਸਿੰਘ ਨੇ ਦੂਸਰਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਦੇ ਵਿਦਿਆਰਥੀ…

Read More

ਵਿਸ਼ਵ ਹੈਪੇਟਾਈਟਿਸ ਦਿਵਸ ਮਨਾਇਆ।

KARTARPUR EXCLUSIVE(JATIN ARORA)|ਸਿਵਲ ਸਰਜਨ ਡਾ. ਰਘੁਬੀਰ ਸਿੰਘ ਰੰਧਾਵਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ.ਐਮ.ਓ ਡਾ. ਊਸ਼ਾ ਕੁਮਾਰੀ ਜੀ ਦੀ ਯੋਗ ਅਗਵਾਈ ਵਿਚ ਸੀ.ਐਚ.ਸੀ ਕਰਤਾਰਪੁਰ ਵਿਖੇ ਵਿਸ਼ਵ ਹੈਪੇਟਾਈਟਿਸ ਦਿਵਸ ਮਨਾਇਆ ਗਿਆ। ਹਾਜਰੀਨਾ ਨੂੰ ਸੰਬੋਧਣ ਕਰਦਿਆਂ ਐਸ.ਐਮ.ਓ ਡਾ. ਊਸ਼ਾ ਕੁਮਾਰੀ ਜੀ ਨੇ ਦਸਿਆ ਕਿ ਹੈਪੇਟਾਈਟਿਸ ਜਿਗਰ ਦੀ ਬਿਮਾਰੀ ਹੈ ਜੋ ਵਾਇਰਲ ਇਨਫੈਕਸ਼ਨ ਕਾਰਨ ਹੁੰਦੀ ਹੈ। ਉਨ੍ਹਾਂ ਹੈਪੇਟਾਈਟਿਸ ਦੇ ਲੱਛਣਾਂ ਬਾਰੇ ਦੱਸਦੇ ਹੋਏ ਕਿਹਾ ਕਿ ਮਰੀਜ਼ ਕਮਜ਼ੋਰ ਹੋਣ ਲੱਗਦਾ ਹੈ, ਭੁੱਖ ਨਹੀਂ ਲਗਦੀ, ਪਿਸ਼ਾਬ ਦਾ ਰੰਗ ਪੀਲਾ ਆਦਿ।ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੀਆਂ ਇਸ ਦਾ ਇਲਾਜ਼ ਨਾ ਕਰਵਾਇਆ ਜਾਵੇ ਤਾਂ ਮਰੀਜ਼ ਦੀ ਮੌਤ…

Read More

ਡਿਪਟੀ ਡਾਇਰੈਕਟਰ ਵਲੋਂ ਹਸਪਤਾਲ ਦਾ ਅਚਨਚੇਤ ਦੌਰਾ।

KARTARPUR EXCLUSIVE (JATIN ARORA)| ਸੀ.ਐਚ.ਸੀ ਕਰਤਾਰਪੁਰ ਵਿਖੇ ਡਿਪਟੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ. ਜਸਮੀਤ ਵਾਲੀਆਂ ਜੀ ਨੇ ਅੱਜ ਅਚਨਚੇਤ ਦੌਰਾ ਕੀਤਾ। ਉਨ੍ਹਾਂ ਦੇ ਹਸਪਤਾਲ ਪਹੁੰਚਣ ਤੇ ਐਸ.ਐਮ.ਓ ਡਾ. ਊਸ਼ਾ ਕੁਮਾਰੀ ਜੀ ਅਤੇ ਸਮੂਹ ਸਟਾਫ਼ ਮੈਬਰਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਹਸਪਤਾਲ ਦਾ ਦੌਰਾ ਕਰਵਾਇਆ। ਉਨ੍ਹਾਂ ਸਮੂਹ ਸਟਾਫ਼ ਮੈਬਰਾਂ ਨੂੰ ਹਦਾਇਤ ਕੀਤੀ ਕਿ ਹਸਪਤਾਲ ਦੇ ਕੰਮ ਕਾਜ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਅਤੇ ਕਿਸੇ ਵੀ ਮਰੀਜ਼ ਨੂੰ ਦਵਾਈ ਬਾਹਰੋਂ ਨਾ ਲਿਖ ਕੇ ਦਿਤੀਆਂ ਜਾਣ। ਡਿਪਟੀ ਡਾਇਰੈਕਟਰ ਡਾ. ਜਸਮੀਤ ਵਾਲੀਆਂ ਜੀ ਨੇ ਐਸ.ਐਮ.ਓ ਡਾ. ਊਸ਼ਾ ਕੁਮਾਰੀ ਨੂੰ…

Read More

रेलगाड़ी के नीचे आने से बजुर्ग की मौत

KARTARPUR EXCLUSIVE(PARDEEP KUMAR) दोपहर करीब 3 बजे विधिपुर फाटक के खम्बा नंम्बर 442/11 के नजदीक एक बजुर्ग की दिल्ली से आ रही दुर्ग एक्सप्रेस के नीचे आने से मौत हो गई। मृतक की पहचान सुरिंदर सिंह पुत्र बावा सिंह वासी चमीआरा, लाम्बर जिला जालंधर के रूप में हुई है। पुलिस ने मौके पर पहुंच कर धारा 174 की कार्यवाही आरम्भ कर दी है। ये जानकारी जीआरपी के हेड कांस्टेबल जतिंदर सिंह ने दी।

Read More

ਸਮਾਜ ਸੇਵੀ ਸੰਸਥਾ ‘ਸਮਰੱਥਾ ਵੈਲਫੇਅਰ ਸੁਸਾਇਟੀ” ਵੱਲੌਂ ਡੇਂਗੂ ਦੇ ਖਾਤਮੇ ਲਈ ਸ਼ਹਿਰ ‘ਚ ਕੀਤੀ ਫਾਗਿੰਗ

KARTARPUR EXCLUSIVE(BHUPINDER SINGH MAHI):- ਸਮਾਜ ਸੇਵੀ ਸੰਸਥਾ “ਸਮਰੱਥਾ ਵੈਲਫੇਅਰ ਸੁਸਾਇਟੀ” ਕਰਤਾਰਪੁਰ ਵੱਲੋਂ ਸਮਾਜ ਸੇਵਾ ਦੇ ਨਾਮ ਤੇ ਕੀਤੇ ਜਾ ਰਹੇ ਉਪਰਾਲਿਆਂ ਦੇ ਚਲਦਿਆਂ ਕਰਤਾਰਪੁਰ ਸ਼ਹਿਰ ਦੇ ਵੱਖ-ਵੱਖ ਗਲੀ-ਮੁਹੱਲਿਆਂ, ਬਜਾਰਾਂ ਵਿੱਚ ਡੇਂਗੂ ਦੇ ਖਾਤਮੇ ਲਈ ਫਾਗਿੰਗ ਕੀਤੀ ਗਈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਰਣਜੀਤ ਲੈਹਰ ਅਤੇ ਪ੍ਰਧਾਨ ਲੈਕ. ਅਮਰੀਕ ਸਿੰਘ ਪਲਾਹਾ ਨੇ ਕਿਹਾ ਕਿ ਸਮਰੱਥਾ ਵੱਲੋਂ ਪਿਛਲੇ ਸਾਲ ਆਪਣੀ ਫਾਗਿੰਗ ਮਸ਼ੀਨ ਖਰੀਦ ਕੇ ਡੇਂਗੂ ਦੇ ਖਾਤਮੇ ਲਈ ਮੁਹਿੰਮ ਸ਼ੁਰੂ ਕੀਤੀ ਗਈ ਸੀ ਜੋ ਇਸ ਸਾਲ ਵੀ ਉਸ ਹੀ ਮੁਹਿੰਮ ਤੇ ਤਹਿਤ ਫਾਗਿੰਗ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਸ਼੍ਰੀ ਪੰਕਜ ਕੁਮਾਰ…

Read More

ਮਾਤਾ ਗੁਜਰੀ ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਖੋ-ਖੋ ਵਿਚ ਜੇਤੂ

KARTARPUR EXCLUSIVE>>ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਦੀਆਂ ਵਿਦਿਆਰਥਣਾਂ ਨੇ ਪ੍ਰੋ. ਰਾਜਬੀਰ ਸਿੰਘ ਦੀ ਅਗਵਾਈ ਹੇਠ ਜ਼ੋਨਲ ਖੇਡਾਂ ਵਿਚ ਖੋ-ਖੋ ਦੇ ਅੰਡਰ-19 ਗਰੁੱਪ ਪਹਿਲਾ ਦੇ ਮੈਚ ਵਿਚ ਸੀਨੀਅਰ ਸੈਕੰਡਰੀ ਸਕੂਲ, ਪੱਤੜ ਕਲਾਂ ਵਿਖੇ ਹਿੱਸਾ ਲਿਆ ਤੇ ਸੀਨੀਅਰ ਸੈਕੰਡਰੀ ਸਕੂਲ, ਮੁਸਤਫ਼ਾਪੁਰ ਦੀ ਟੀਮ ਨੂੰ 16-2  ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ| ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਵਿਦਿਆਰਥਣਾਂ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਤੇ ਕਿਹਾ ਕਿ ਵਿਦਿਆਰਥਣਾਂ ਦੀ ਇਹ ਜਿੱਤ ਖੇਡਾਂ ਦੇ ਖੇਤਰ ਵਿਚ ਹੋਰ ਮੱਲਾਂ ਮਾਰਨ ਦੀ…

Read More

ਦ ਨੋਬਲ ਸਕੂਲ ਦੀਆਂ ਵਿਦਿਆਰਥਣਾਂ ਨੇ ਖੋ-ਖੋ ਕੰਪੀਟੀਸ਼ਨ ਵਿਚ ਹਾਸਲ ਕੀਤੀ ਪੁਜੀਸ਼ਨ

KARTARPUR EXCLUSIVE>>ਦ ਨੋਬਲ ਸਕੂਲ ਦੀਆਂ ਵਿਦਿਆਰਥਣਾਂ ਨੇ ਸਪੋਰਟਸ ਇੰਜ. ਮਿਸਟਰ ਸੰਜੈ ਠਾਕੁਰ ਅਤੇ ਮਿਸ ਸੋਨੂੰ ਦੀ ਅਗਵਾਈ ਹੇਠ ਪੰਜਾਬ ਸਕੂਲ ਗੇਮਜ਼ ਜ਼ੋਨਲ ਟੂਰਨਾਮੈਂਟ ਵਿਚ ਲੜਕੀਆਂ ਦੇ ਖੋ-ਖੋ ਦੇ ਅੰਡਰ-14 ਦੇ ਮੈਚ ਵਿਚ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਕਰਵਾਇਆ ਗਿਆ ਵਿਚ ਹਿੱਸਾ ਲਿਆ| ਵਿਦਿਆਰਥਣਾਂ ਨੇ ਆਪਣੇ ਵਧੀਆ ਪ੍ਰਦਰਸ਼ਨ ਨਾਲ ਇਸ ਮੈਚ ਵਿਚ ਤੀਜਾ ਸਥਾਨ ਹਾਸਲ ਕਰਕੇ ਦ ਨੋਬਲ ਸਕੂਲ ਦਾ ਨਾਂ ਰੋਸ਼ਨ ਕੀਤਾ| ਸਕੂਲ ਦੇ ਚੇਅਰਮੈਨ ਪ੍ਰੋ. ਸੀ.ਐਲ.ਕੋਛੜ, ਮੈਨੇਜਿੰਗ ਡਾਇਰੈਕਟਰ ਇੰਜ. ਕੁਮਾਰ ਸ਼ਿਵ ਕੋਛੜ, ਡਾਇਰੈਕਟਰ ਰੰਜਨਾ ਸੂਦ ਅਤੇ ਪ੍ਰਿੰਸੀਪਲ ਸ਼੍ਰੀ ਮਤੀ ਮੀਨਾਕਸ਼ੀ ਮਹਿਤਾ ਜੀ ਨੇ ਵਿਦਿਆਰਥਣਾਂ ਦੀ ਇਸ ਜਿੱਤ…

Read More

ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਕੁਇਜ਼ ਮੁਕਾਬਲੇ ਕਰਵਾਏ ਗਏ

KARTARPUR EXCLUSIVE>>ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਮਿਤੀ: 26-07-2017 ਨੂੰ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਸ ਦੀ ਲਿਖਤੀ ਪ੍ਰੀਖਿਆ ਵਿਚ 30 ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਚਾਰ ਟੀਮਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ| ਜਿਸ ਵਿਚ ਟੀਮ C ਦੇ ਵਿਦਿਆਰਥੀਆਂ (ਦੀਵਾਂਸ਼ੂ ਸੇਠ, ਅਨਮੋਲ, ਨਿਧੀ) ਨੇ ਪਹਿਲਾ ਸਥਾਨ, ਟੀਮ A (ਜੁਗਰਾਜ ਸਿੰਘ, ਮਨਪ੍ਰੀਤ ਸਿੰਘ, ਨੰਦਿਤਾ) ਨੇ ਦੂਜਾ ਸਥਾਨ , ਟੀਮ B (ਅਰਸ਼ਪ੍ਰੀਤ ਕੌਰ, ਅਰਸ਼ਦੀਪ ਕੌਰ, ਅਮਨਪ੍ਰੀਤ ਕੌਰ) ਨੇ ਤੀਜਾ ਸਥਾਨ ਹਾਸਲ ਕੀਤਾ| ਇਸ ਮੌਕੇ ‘ਤੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਨਾਲ…

Read More