ਪਲਸ ਪੋਲੀਓ ਦੀ ਟ੍ਰੇਨਿੰਗ ਦਿੱਤੀ।

KARTARPUR EXCLUSIVE(JATIN ARORA) : ਸਿਵਲ ਸਰਜਨ ਡਾ. ਮਨਿੰਦਰ ਕੌਰ ਮਿਨਹਾਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ.ਐਮ.ਓ ਡਾ. ਊਸ਼ਾ ਕੁਮਾਰੀ ਜੀ ਦੀ ਯੋਗ ਅਗਵਾਈ ਵਿਚ ਅੱਜ ਫ਼ੀਲਡ ਦੇ ਸਾਰੇ RMO’S (RURAL MEDICAL OFFICERS) ਪਲਸ ਪੋਲੀਓ ਬਾਰੇ ਟ੍ਰੇਨਿੰਗ ਦਿੱਤੀ ਗਈ । ਇਸ ਮੌਕੇ ਸਾਰੇ ਸੁਪਰਵਾਈਜ਼ਰਾਂ ਨੂੰ ਸੰਬੋਧਣ ਕਰਦੇ ਹੋਏ ਐਸ.ਐਮ.ਓ ਡਾ. ਊਸ਼ਾ ਕੁਮਾਰੀ ਜੀ ਨੇ ਕਿਹਾ ਕਿ ਪਲਸ ਪੋਲੀਓ ਸਬੰਧੀ ਮਾਈਕਰੋ ਪਲਾਨ ਤਿਆਰ ਕੀਤਾ ਜਾ ਚੁੱਕਾ ਹੈ ਅਤੇ ਇਸਦੇ ਅਨੁਸਾਰ ਹੀ ਫ਼ੀਲਡ ਵਿੱਚ ਕੰਮ ਕੀਤਾ ਜਾਵੇ। ਉਨ੍ਹਾਂ ਸਮੂਹ ਡਾਕਟਰ ਸਾਹਿਬਾਨਾਂ ਨੂੰ ਹਦਾਇਤ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਨੂੰ ਪਲਸ ਪੋਲੀਓ ਦੌਰਾਨ…

Read More

ਨੈਸ਼ਨਲ ਪ੍ਰੋਗਰਾਮ ਦੇ ਸਬੰਧੀ ਵਿਚ ਐਸ.ਐਮ.ਓ ਵਲੋਂ ਵਿਸ਼ੇਸ਼ ਮੀਟਿੰਗ।

KARTARPUR EXCLUSIVE(JATIN ARORA)| ਸਿਵਲ ਸਰਜਨ ਡਾ. ਮਨਿੰਦਰ ਕੌਰ ਮਿਨਹਾਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਕਰਤਾਰਪੁਰ ਐਸ.ਐਸ.ਓ ਡਾ. ਊਸ਼ਾ ਕੁਮਾਰੀ ਜੀ ਦੀ ਯੋਗ ਅਗਵਾਈ ਵਿੱਚ ਸੀ.ਐਚ.ਸੀ ਕਰਤਾਰਪੁਰ ਵਿਖੇ ਵੱਖ-ਵੱਖ ਨੈਸ਼ਨਲ ਪ੍ਰੋਗਰਾਮਾਂ ਨੂੰ ਮੱਦੇਨਜ਼ਰ ਨਜ਼ਰ ਰੱਖਦੇ ਹੋਏ। ਇਕ ਵਿਸ਼ੇਸ਼ ਮੀਟਿੰਗ ਰੱਖੀ ਗਈ। ਇਸ ਮੌਕੇ ਬਲਾਕ ਕਰਤਾਰਪੁਰ ਦੇ ਸਾਰੇ ਫ਼ੀਲਡ ਸਟਾਫ ਨੂੰ ਸੰਬੋਧਣ ਕਰਦਿਆਂ ਐਸ.ਐਮ. ਓ ਡਾ. ਊਸ਼ਾ ਕੁਮਾਰੀ ਜੀ ਨੇ ਦਸਿਆ ਕਿ 27 ਜੂਨ ਤੋਂ 11 ਜੁਲਾਈ ਤੱਕ ਵਿਸ਼ਵ ਆਬਾਦੀ ਦਿਵਸ ਨੂੰ ਧਿਆਨ ਵਿੱਚ ਰੱਖਦਿਆਂ ਦਮਪਤੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੌਰਾਨ ਬਲਾਕ ਕਰਤਾਰਪੁਰ ਦੇ ਸਾਰੇ ਪਿੰਡਾਂ ਵਿੱਚ ਵਧਦੀ…

Read More

ਮੀਂਹ ਪੈਣ ਦੇ ਨਾਲ ਬਲਜੋਤ ਨਗਰ ਭੰਡਾਰੀਆਂ ਦੇ ਸੈਲਰ ਬਾਹਰ ਲਗਿਆ ਹੜ੍ਹ

KARTARPUR EXCLUSIVE(AMANDEEP SHARMA)|ਸਾਰਾ ਦਿਨ ਮੀਂਹ ਪੈਣ ਦੇ ਨਾਲ ਬਲਜੋਤ ਨਗਰ ਭੰਡਾਰੀਆਂ ਦੇ ਸੈਲਰ ਬਾਹਰ ਲਗਿਆ ਹੜ੍ਹ। ਲੋਕ ਆਣ-ਜਾਣ ਤੋਂ ਹੋਏ ਪ੍ਰੇਸ਼ਾਨ। ਕਦੋ ਸੁਧਾਰ ਹੋਏਗਾ ਕਰਤਾਰਪੁਰ ਸ਼ਹਿਰ ਦਾ ਇਸੇ ਤਰ੍ਹਾਂ ਸ਼ਹਿਰ ਚ ਕਈ ਹੋਰ ਵੀ ਮੋਹੱਲੇ ਹਨ ਕਿ ਦੋ ਘੰਟੇ ਮੀਂਹ ਪੈਣ ਦੇ ਨਾਲ ਸਾਰਾ ਦਿਨ ਗਲੀਆਂ ਚ ਪਾਣੀ ਇਕੱਠਾ ਰਹਿੰਦਾ ਹੈ।ਇਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ।

Read More

ਕਰਤਾਰਪੁਰ ਵਲੋਂ ਜਰਾ ਧਿਆਨ ਨਾਲ ਲੰਘੋ…ਲਗਾ ਜਾਮ

KARTARPUR EXCLUSIVE(PARDEEP KUMAR) ਕਰਤਾਰਪੁਰ -ਸੁਭਾਨਪੁਰ ਰੋਡ ਪਰ ਲਗਾ ਜਬਰਦਸਤ ਜਾਮ, ਸੁਭਾਨਪੁਰ ਵਿਚ ਸੜਕ ਦਾ ਧਸਨਾ ਮੰਨਿਆ ਜਾ ਰਿਹਾ ਹੈ ਮੁਖ ਕਾਰਨ… ਜਾਮ ਦੀ ਵਜ੍ਹਾ ਕਰਕੇ “ਸਦਾ-ਏ-ਸਰਹਦ” ਬਸ ਵੀ ਕਰਤਾਰਪੁਰ ਚ ਫਸੀ… ਜਾਮ ਖੋਲ੍ਹਣ ਦੀਆਂ ਕੋਸ਼ਿਸ਼ਾਂ ਜਾਰੀ….ਜਬਰਦਸਤ ਬਾਰਿਸ਼ ਕਾਰਨ ਵੀ ਪ੍ਰਸ਼ਾਸਨ ਨੂੰ ਹੋ ਰਹੀ ਹੈ ਸਮੱਸਿਆ।

Read More

ਨਵੇਂ ਐਸ ਐਚ ਓ ਦਵਿੰਦਰ ਸਿੰਘ ਣੇ ਕਰਤਾਰਪੁਰ ਠਾਣੇ ਦਾ ਚਾਰਜ ਸੰਭਾਲਿਆ

KARTARPUR EXCLUSIVE (AMANDEEP SHARMA/PARDEEP KUMAR) ਨਵੇਂ ਐਸ ਐਚ ਓ ਦਵਿੰਦਰ ਸਿੰਘ ਣੇ ਕਰਤਾਰਪੁਰ ਠਾਣੇ ਦਾ ਚਾਰਜ ਸੰਭਾਲਿਆ। ਆਦਮਪੁਰ ਠਾਣੇ ਤੋਂ ਕਰਤਾਰਪੁਰ ਬਦਲੀ ਹੋ ਕੇ ਆਏ ਐਸ ਐਚ ਓ ਦਵਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਫੜਨਾ ਅਤੇ ਹੋਰ ਗੈਰ ਕਾਨੂੰਨੀ ਕੰਮ ਖਤਮ ਕਰਨ ਊਨਾ ਦੇ ਮੁਖ ਨਿਸ਼ਾਨੇ ਤੇ ਨੇ।

Read More

ਸਿਵਲ ਹਸਪਤਾਲ ਵਿਚ ਅੱਖਾਂ ਦੀ ਜਾਂਚ ਸਬੰਧੀ ਕੈੰਪ ਲਗਾਇਆ।

KARTARPUR EXCLUSIVE(JATIN ARORA): ਸਿਵਲ ਸਰਜਨ ਡਾ. ਮਨਿੰਦਰ ਕੌਰ ਮਿਨਹਾਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ.ਐਮ.ਓ ਡਾ. ਊਸ਼ਾ ਕੁਮਾਰੀ ਜੀ ਦੀ ਯੋਗ ਅਗਵਾਈ ਵਿਚ ਸੀ.ਐਚ.ਸੀ ਕਰਤਾਰਪੁਰ ਵਿਖੇ ਅੱਖਾਂ ਦੀ ਜਾਂਚ ਸਬੰਧੀ ਕੈੰਪ ਲਗਾਇਆ ਗਿਆ। ਇਸ ਮੌਕੇ ਆਈ ਮੋਬਾਇਲ ਟੀਮ ਦੇ ਡਾ. ਵਿਨੈ ਆਨੰਦ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਅਪਥੈਲਮਿਕ ਅਫ਼ਸਰ ਰਵੀ ਸ਼ਰਮਾ ਨੇ ਮਰੀਜ਼ਾਂ ਦੀਆਂ ਅੱਖਾਂ ਦੇ ਨੰਬਰ ਚੈਕ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਮ.ਓ ਡਾ.ਊਸ਼ਾ ਕੁਮਾਰੀ ਜੀ ਨੇ ਦਸਿਆ ਕਿ ਕੈੰਪ ਵਿਚ 135 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ 55 ਮਰੀਜ਼ਾਂ ਦੀ ਰਿਫਕੇਸ਼ਨ ਚੈਕ ਕੀਤੀ ਗਈ ਅਤੇ ਇਹਨਾਂ ਵਿੱਚ…

Read More

नए एस.एच.ओ के लिए आते ही चोरों ने पेश किया चैलेंज

KARTARPUR EXCLUSIVE >> करतारपुर-किशनगड़ रोड पर स्थित काहलों फार्म के नजदीक जथेदार कुलदीप सिंह पुत्र प्रीतम सिंह की कोठी में चोर चोरी कर लाखों का नुक्सान कर फरार हो गये | कोठी के मालिक ने बताया की चोरों ने पिछली तरफ से ग्रिल तोडी और अंदर घुसे और अलमारी में से 20 तोले सोना, 6 घड़ियाँ और लगभग एक लाख 70 हजार रुपए आदि लेकर फरार हो गये| घटना की सुचना पुलिस को दे दी गई है पुलिस ने मोके पर पहुंच जांच शुरू कर दी है|

Read More